Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਲ੍ਹੀ ਪੌਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
KULDEEP SINGH DHALIWAL
KULDEEP SINGH
Posts: 8
Gender: Male
Joined: 03/Jan/2014
Location: LUDHIANA
View All Topics by KULDEEP SINGH
View All Posts by KULDEEP SINGH
 

ਕਿਆ ਖੂਬਸੂਰਤ ਲਾਈਨਾਂ ਲਿਖੀਆਂ ਨੇ | ਪਿਕਚਰ ਵੀ ਸਤਰਾਂ ਨਾਲ ਢੁੱਕਦੀ ਹੈ | ਬਰਸਾਤੀ ਹਵਾ ਦਾ ਖੂਬਸੂਰਤ ਚਿਤਰਣ ਕੀਤਾ ਹੈ | ਪੜ੍ਹ ਕੇ ਆਨੰਦ ਆ  ਗਿਆ |

15 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਹਮੇਸ਼ਾ ਦੀ ਤਰਾਂ ਕਿਰਤ ਦਾ ਮਾਣ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ | ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

ਨਵੀ ਜੀ, ਬਹੁਤ ਬਹੁਤ ਧੰਨਵਾਦ !

 

ਆਪ ਜੀ ਨੇ ਹਮੇਸ਼ਾ ਦੀ ਤਰਾਂ ਕਿਰਤ ਦਾ ਮਾਣ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤੀ | ਸ਼ੁਕਰੀਆ ਜੀ |


ਜਿਉਂਦੇ ਵੱਸਦੇ ਰਹੋ |

 

15 Sep 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਿਰੀ ਪੁਰੇ ਦੀ ਵਾਅ......
21 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਤ ਬਹੁਤ ਸ਼ੁਕਰੀਆ ਬਿੱਟੂ ਬਾਈ ਜੀ | ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ ਗੇੜਾ ਮਾਰਿਆ ਅਤੇ ਰਚਨਾ ਦਾ ਮਾਣ ਵਧਾਇਆ |

 

ਜਿਉਂਦੇ ਵੱਸਦੇ ਰਹੋ ਜੀ | ਰੱਬ ਰਾਖਾ |

21 Sep 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੁਲਦੀਪ ਵੀਰੇ, ਆਪਦੇ ਕਮੇਂਟ੍ਸ ਦੇ ਜਵਾਬ 'ਚ ਦੇਰੀ ਲਈ ਖਿਮਾ ਦਾ ਜਾਚਕ ਹਾਂ |
 
ਹੋ ਸਕਦੈ, ਰੁਝੇਵਿਆਂ ਕਰਕੇ ਜਾਂ ਉਂਜ ਮਿਸ ਹੋ ਗਏ ਕਿਤੇ ਇਹ ਆਪ ਦੇ ਹੌਂਸਲਾ ਅਫਜ਼ਾਈ ਭਰਪੂਰ ਕਮੇਂਟ੍ਸ |
ਬਹੁਤ ਬਹੁਤ ਧੰਨਵਾਦ, ਜਿਉਂਦੇ ਵੱਸਦੇ ਰਹੋ ਜੀ |
 
ਰੱਬ ਰਾਖਾ |

ਕੁਲਦੀਪ ਵੀਰੇ, ਆਪਦੇ ਕਮੇਂਟ੍ਸ ਦੇ ਜਵਾਬ 'ਚ ਦੇਰੀ ਲਈ ਖਿਮਾ ਦਾ ਜਾਚਕ ਹਾਂ |

 

ਹੋ ਸਕਦੈ, ਰੁਝੇਵਿਆਂ ਕਰਕੇ ਜਾਂ ਉਂਜ ਮਿਸ ਹੋ ਗਏ ਕਿਤੇ ਇਹ ਆਪ ਦੇ ਹੌਂਸਲਾ ਅਫਜ਼ਾਈ ਭਰਪੂਰ ਕਮੇਂਟ੍ਸ |


ਬਹੁਤ ਬਹੁਤ ਧੰਨਵਾਦ, ਜਿਉਂਦੇ ਵੱਸਦੇ ਰਹੋ ਜੀ |

 

ਰੱਬ ਰਾਖਾ |

 

13 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 


Rabb= kudrat= sundarta= kavita ...
Eho jehi ee honi chahidi hai
K banda anand maNda maNda kidhre guaach jaye ...

Thnx for giving me a chance to enjoy a beautiful poem!

Kaawan nu koi chhal ni sakda .. Ultimate finding 😊

13 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

ਗਾਲੜ੍ਹ ਰਹਿ ਗਏ ਅੰਬਾਂ ਉੱਤੇ, 

ਕਾਂ ਨਿੰਮੋਲੀਆਂ ਪੀਲੀਆਂ ਛਕਦਾ,    

ਕੋਇਲ ਈ ਏ ਇਕੱਲੀ ਬਸ ਇਕ,

ਕਾਂ ਨੂੰ ਹੋਰ ਕੋਈ ਛਲ ਨਹੀਂ ਸਕਦਾ|


Wonderful poem Jagjit Sir. You always hit a different topic and that's what makes you different on the forum.
Thanks for sharing such excellent composition.
13 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਤਹਿ-ਏ-ਦਿਲ ਤੋਂ ਸ਼ੁਕਰੀਆ, ਮਾਵੀ ਬਾਈ ਜੀ !
ਆਪ ਨੇ ਇੰਨਾ ਸਾਰਾ ਪਿਆਰ ਅਤੇ ਮਾਣ ਬਖਸ਼ਿਆ ਹੈ ਇਸ ਕਿਰਤ ਨੂੰ | ਜਾਣਕਾਰਾਂ ਦੇ ਦੋ ਸ਼ਬਦ ਇਨਸਾਨ ਵਿਚ ਕੁਝ ਹੋਰ ਵੀ ਚੰਗਾ ਕਰਨ ਦੀ ਉਂਮੰਗ ਭਰ ਦਿੰਦੇ ਹਨ | ਇਸ ਲਈ ਬਹੁਤ ਬਹੁਤ ਧੰਨਵਾਦ ਜੀ |
ਗਿਆਨ ਰਿਸ਼ਮਾਂ ਖਲਾਰਦੇ, ਜਿਉਂਦੇ ਵੱਸਦੇ ਰਹੋ | ਰੱਬ ਰਾਖਾ | 

ਤਹਿ-ਏ-ਦਿਲ ਤੋਂ ਸ਼ੁਕਰੀਆ, ਮਾਵੀ ਬਾਈ ਜੀ !


ਆਪ ਨੇ ਇੰਨਾ ਸਾਰਾ ਪਿਆਰ ਅਤੇ ਮਾਣ ਬਖਸ਼ਿਆ ਹੈ ਇਸ ਕਿਰਤ ਨੂੰ | ਜਾਣਕਾਰਾਂ ਦੇ ਦੋ ਸ਼ਬਦ ਹੀ ਇਨਸਾਨ ਵਿਚ ਕੁਝ ਹੋਰ ਵੀ ਚੰਗਾ ਕਰਨ ਦੀ ਉਂਮੰਗ ਭਰ ਦਿੰਦੇ ਹਨ | ਇਸ ਲਈ ਬਹੁਤ ਬਹੁਤ ਧੰਨਵਾਦ ਜੀ |


ਗਿਆਨ ਰਿਸ਼ਮਾਂ ਖਲਾਰਦੇ, ਜਿਉਂਦੇ ਵੱਸਦੇ ਰਹੋ | ਰੱਬ ਰਾਖਾ | 

 

14 Mar 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਬੁੱਢਿਆਂ ਤੇ ਨਾ ਅਸਰ ਕੋਈ,

ਜੋ ਬਾਲਣ ਹੋ ਗਏ ਸੁੱਕ ਮੁੱਕ ਕੇ,

ਪਰ ਗਭਰੂ ਬੂਟੇ ਮਸਤ ਹਵਾ ਨੂੰ

ਕਰਨ ਸਲਾਮਾਂ ਝੁਕ ਝੁਕ ਕੇ |

 

no words !!!!!!excellent

ਲੇੇੈਅ ਚ ਪੜਿਆ,ਆਨੰਦ!!!!!

no words !!!!!!excellent
ਲੇੇੈਅ ਚ ਪੜਿਆ,ਆਨੰਦ!!!!!

 

24 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੋਮਲ ਜੀ, ਸ਼ੁਕਰੀਆ ਜੀ | ਭਾਰਤ ਵਰਸ਼ ਦੀ ਇਹੀ ਵਿਸ਼ੇਸ਼ਤਾ ਹੈ - ਇੰਨੇਂ ਸਾਰੇ ਮੌਸਮ ! 
ਅਤੇ ਸਾਉਣ ਦਾ ਮਹੀਨਾ, ਜੇਠ ਹਾੜ ਦੀ ਤਪਸ਼ ਦੇ ਬਾਅਦ ਤਾਂ ਖਾਸ ਕਰਕੇ ਜੀਅ ਜੰਤ ਲਈ ਬਹੁਤ ਹੀ ਸੁਖ ਕਰ ਹੁੰਦਾ ਹੈ |

ਕੋਮਲ ਜੀ, ਸ਼ੁਕਰੀਆ | ਭਾਰਤ ਵਰਸ਼ ਦੀ ਇਹੀ ਵਿਸ਼ੇਸ਼ਤਾ ਹੈ - ਇੰਨੇਂ ਸਾਰੇ ਮੌਸਮ, ਰੁੱਤਾਂ ! 

ਅਤੇ ਸਾਉਣ ਦਾ ਮਹੀਨਾ, ਜੇਠ ਹਾੜ ਦੀ ਤਪਸ਼ ਦੇ ਬਾਅਦ ਤਾਂ ਖਾਸ ਕਰਕੇ ਜੀਅ ਜੰਤ ਲਈ ਬਹੁਤ ਹੀ ਸੁਖ ਕਰ ਹੁੰਦਾ ਹੈ | There is an attempt to capture the spirit of rainy season...

 

24 Apr 2015

Showing page 2 of 2 << First   << Prev    1  2   Next >>     
Reply