Home > Communities > Punjabi Poetry > Forum > messages
ਮਾਵਾਂ
ਮੈਂ ਧੋਧੇ ਤੇਰੇ ਪੋਤੜੇ ਬਥੇਰੀ ਪੁਨਝੀ ਗੰਦਗੀ,
ਮੈਂ ਬੁੱਡੀ ਹੋਕੇ ਕਰਾਂ ਤੇਰੀ ਜਿੰਦਗੀ ਦੀ ਬੰਦਗੀ, ਵੇ ਤੂੰ ਤਾਂ ਮੇਰੀ ਗੋਦੀ ਵਿਚ ਵਧੇਰੀ ਮੋਝ ਮਾਣੀ,
ਮਾਵਾਂ ਕੋਲੋ ਦੁਧ ਚੁੰਘ ਕੇ ਲੋਕੋ ਪੁੱਤ ਨੀ ਫੜਾਂਦੇ ਪਾਣੀ,ਮਾਵਾਂ ਕੋਲੋ ਦੁਧ ਚੁੰਘ ਕੇ............
ਤੇੰਨੁ ਦੇਸੀ ਘਿਓ ਚ ਚੂਰੀਆ ਖੁਆਇਆ ਕੁੱਟ ਕੁੱਟ ਵੇ,
ਮੈਨੂ ਕੁੱਤੇ ਵਾਂਗੂ ਮਾਰ ਦਾ ਵਗਾਕੇ ਪੁੱਤ ਟੁੱਕ ਵੇ,
ਨੂਹ ਰਾਣੀ ਜਮੇ ਤੇਰੇ ਪੁਤਰਾਂ ਦੇ ਜੋੜੇ,
ਮੈਂ ਤਾਂ ਪੜਦੀ ਰਾਵਾਂ ਸਦਾ ਬਾਣੀ,
ਮਾਵਾਂ ਕੋਲੋ ਦੁਧ ਚੁੰਘ ਕੇ ਲੋਕੋ ਪੁੱਤ ਨੀ ਫੜਾਂਦੇ ਪਾਣੀ,ਮਾਵਾਂ ਕੋਲੋ ਦੁਧ ਚੁੰਘ ਕੇ............
ਤੇੰਨੁ ਕੰਬਲਾਂ ਚ ਰਖਿਆ ਲਪੇਟ ਲਾਲ ਵੇ, ਲੱਗੇ ਤੇੰਨੁ ਪਾਲਾ ਲਾਮਾ ਹਿੱਕ ਨਾਲ ਵੇ, ਸਿਆਲ ਦੇ ਦਿਨਾ ਚ ਪੁੱਤ ਲਗਦਾ ਏ ਪਾਲਾ, ਠੰਡ ਲਗਦੀ ਮੋਰੀਆਂ ਥਾਣੀ, ਮਾਵਾਂ ਕੋਲੋ ਦੁਧ ਚੁੰਘ ਕੇ ਲੋਕੋ ਪੁੱਤ ਨੀ ਫੜਾਂਦੇ ਪਾਣੀ,ਮਾਵਾਂ ਕੋਲੋ ਦੁਧ ਚੁੰਘ ਕੇ.............
ਅੱਗੇ ਤੇਰੇ ਹੋਗੇ ਜੋ ਜਵਾਨ ਜੱਸੀ ਪੁੱਤ ਵੇ, ਬਾਹਰਲੀ ਹਵੇਲੀ ਦੇਣਾ ਮੰਜਾ ਤੇਰਾ ਸੁੱਟ ਵੇ, ਫੇਰ ਤੇੰਨੁ ਮਾਂ ਦੀ ਯਾਦ ਆਓ ਚੰਗਿਆੜਿਆ ਵੇ, ਤੰਦ ਟੁੱਟ ਜੁ ਓਲਾਝ ਜਾਓ ਤਾਣੀ, ਮਾਵਾਂ ਕੋਲੋ ਦੁਧ ਚੁੰਘ ਕੇ ਲੋਕੋ ਪੁੱਤ ਨੀ ਫੜਾਂਦੇ ਪਾਣੀ,ਮਾਵਾਂ ਕੋਲੋ ਦੁਧ ਚੁੰਘ ਕੇ.............
29 Mar 2012
jo kuch sadi maa sade lai kardi a oh ohda faraz hunda ,te sada haq ,jo sanu milda a ,par jad gal sade faraz te sade mapeyan de haq di aondi a ta asi pichhe kyu hat jande han
29 Mar 2012
ਬਿਲਕੁਲ ਸਹੀ ਸੋਚਦੇ ਹੋਣ ਤੁਸੀਂ ....ਗੁਲਵੀਰ ਜੀ.......
29 Mar 2012
ਕਈ ਵਾਰ ਸੁਣਿਆ ਹੈ ਇਹ ਗੀਤ,,,ਹਰ ਵਾਰ ਹੀ ਮਨ ਭਾਰੀ ਹੋ ਜਾਂਦੈ ਸੁਣ ਕੇ,,,ਸੁਕਰਿਆ ਸਾਂਝਿਆਂ ਕਰਣ ਲਈ,,,,,,,,,,,,,ਜਿਓੰਦੇ ਵੱਸਦੇ ਰਹੋ,,,
ਕਈ ਵਾਰ ਸੁਣਿਆ ਹੈ ਇਹ ਗੀਤ,,,ਹਰ ਵਾਰ ਹੀ ਮਨ ਭਾਰੀ ਹੋ ਜਾਂਦੈ ਸੁਣ ਕੇ,,,ਸੁਕਰਿਆ ਸਾਂਝਿਆਂ ਕਰਣ ਲਈ,,,,,,,,,,,,,ਜਿਓੰਦੇ ਵੱਸਦੇ ਰਹੋ,,,
ਇਸ ਲਿੰਕ ਤੇ ਜਾ ਕੇ ਵੀ ਸੁਣਿਆ ਜਾ ਸਕਦਾ ਹੈ,,,

http://www.youtube.com/watch?v=DYYwsVXvH68
Yoy may enter 30000 more characters.
29 Mar 2012
Bahut sohna geet hai jee...share karan layi shukriya jee..
29 Mar 2012
Thnx ......to......all .......realy......ਦਿਲ ਚ ਖੂਬਨ ਵਾਲੇ ਬੋਲ ਸਨ ਓਸ ਬਚੇ ਦੇ.......
30 Mar 2012