|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਮਾਵੀ ਜੀ ...ਤੁਹਾਡਾ ਜਬਾਵ ਨਹੀ ....ਸਭ ਦਾ ਦਿਲ ਮੋਹ ਲੈਂਦੇ ਹੋਂ.......
|
|
30 Mar 2012
|
|
|
|
|
"ਤੁਹਾਡੀ ਲੇਖਨੀ ਚੀਜ਼ਾਂ ਦੀਆਂ ਉਪਰਲੀਆਂ ਤੈਹਾਂ ਨੂੰ ਹੀ ਖੁਰਚਦੀ ਏ। ਜੀਵਨ ਦੀਆਂ ਤੁੱਛ ਪ੍ਰਸਥਿਤੀਆਂ ਨੂੰਹੀ ਤੁਸੀਂ ਅਰਥਹੀਣ ਢੰਗ ਨਾਲ ਖੁਰਚਕੇ-ਵਲੂੰਧਰਦੇ ਰਹਿੰਦੇ ਓ। ਹੋ ਸਕਦਾ ਏ, ਇੰਜ ਤੁਸੀਂ ਉਹਨਾਂ ਨੂੰ ਅਨੇਕ ਸਾਧਾਰਣ, ਮਹੱਤਵਹੀਣ ਸੱਚਾਈਆਂ ਸਿਖਾਉਂਦੇ ਹੋਵੋਂ, ਪਰ ਕੀ ਤੁਸੀਂ ਕੋਈ ਅਜਿਹੀ ਰਚਨਾ ਵੀ ਕਰ ਸਕਦੇ ਓ ਜਿਹੜੀ ਮਨੁੱਖ ਦੀ ਆਤਮਾ ਨੂੰ ਉੱਚਾ ਚੁੱਕਣ ਦਾ ਬਲ ਰੱਖਦੀ ਹੋਵੇ? ਨਹੀ!...ਤਾਂ ਕੀ ਤੁਸੀਂ ਸੱਚਮੁੱਚ ਇਸ ਕਾਰਜ ਨੂੰ ਏਨਾ ਮਹੱਤਵਪੂਰਨ ਸਮਝਦੇ ਓ ਕਿ ਹਰ ਜਗ੍ਹਾ ਪਏ ਕੂੜੇ ਦੇ ਢੇਰਾਂ ਨੂੰ ਫਰੋਲਿਆ ਜਾਏਤੇ ਇਹ ਸਿੱਧ ਕੀਤਾ ਜਾਏ ਕਿ ਮਨੁੱਖ ਬੁਰਾ ਹੈ, ਮੂਰਖ ਹੈ, ਆਤਮ-ਸਨਮਾਨ ਦੀ ਭਾਵਨਾ ਤੋਂ ਸੱਖਣਾ ਹੈ, ਪਰਿਸਥਿਤੀਆਂ ਦਾ ਗ਼ੁਲਾਮ ਹੈ, ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਕਮਜ਼ੋਰ, ਤਰਸਯੋਗ ਤੇ ਇਕੱਲਾ ਹੈ? "ਜੇ ਤੁਸੀਂ ਮੈਥੋਂ ਪੁੱਛੋਂ ਤਾਂ ਮਨੁੱਖ ਬਾਰੇ ਅਜਿਹਾ ਘਿਣਾਉਣਾ ਪ੍ਰਚਾਰ ਮਨੁੱਖਤਾ ਦੇ ਦੁਸ਼ਮਣ ਕਰਦੇ ਨੇ---ਤੇ ਦੁੱਖ ਦੀ ਗੱਲ ਇਹ ਹੈ ਕਿ ਉਹ ਮਨੁੱਖ ਦੇ ਮਨ ਵਿਚ ਇਹ ਵਿਸ਼ਵਾਸ ਪੈਦਾ ਕਰਨ ਵਿਚ ਸਫ਼ਲ ਵੀ ਹੋ ਚੁੱਕੇ ਨੇ।. . . . . . . . . . . . . . -ਮੈਕਸਿਮ ਗੋਰਕੀ ਦੀ ਕਹਾਣੀ "ਇੱਕ ਪਾਠਕ" ਵਿਚੋਂ
|
|
30 Mar 2012
|
|
|
|
|
Ajeha kyon hai ki sanu 'Maa' di tarif karn lai ohnu Taras da patar bana k dikhauna pe riha hai........?
|
|
30 Mar 2012
|
|
|
|
|
veer ji......har ek di apni apni soch hai......je soch hi badal jave ta kalyug khatam......nayayug suroo......
|
|
31 Mar 2012
|
|
|
|
|
|
|
|
|
|
|
it's too beautiful lines keep it up always
|
|
16 Apr 2012
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|