Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਜ਼ਰਿਮ ਕੌਣ ???? by Balihar Sandhu :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 4 << Prev     1  2  3  4  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਜ਼ਰਿਮ ਕੌਣ ???? by Balihar Sandhu

 

ਪਿਆਰੇ ਦੋਸਤੋ ਅੱਜ ਪਹਿਲੀ ਵਾਰ ਖੁੱਲੀ ਕਵਿਤਾ ਤੇ ਹੱਥ ਅਜ਼ਮਾਈ ਕਰਨ ਦਾ ਯਤਨ ਕੀਤਾ ਹੈ ਜੋ ਆਪ ਸਭ ਦੀ ਕਚਿਹਰੀ 'ਚ ਹਾਜ਼ਰ ਹੈ...
ਕਿਹੋ ਜਿਹਾ ਹੈ ਮੇਰਾ ਯਤਨ? ਪ੍ਰਵਾਨ ਹੈ ਜਾਂ ਨਾਪ੍ਰਵਾਨ ? ਕੀ ਕੀ ਘਾਟਾਂ ਨੇ ? ਕ੍ਰਿਪਾ ਕਰਕੇ ਆਪਣੇ ਵਡਮੁੱਲੇ ਵਿਚਾਰ ਜਰੂਰ ਦੇਣਾ ਜੀ ਮੈਨੂੰ ਉਡੀਕ ਰਹੇਗੀ...

 

 

ਲੁੱਟਾਂ, ਖੋਹਾਂ, ਕਤਲ, ਡਕੈਤੀ
ਤੇ ਚੋਰੀ ਸਾਰੇ ਪਾਸੇ ਆਮ ਨੇ
ਸਾਡਾ ਮੁਲਕ ਜੋ
ਤਰਾਂ ਤਰਾਂ ਦੇ ਰੱਬਾਂ ਨਾਲ
ਭਰਿਆ ਪਿਆ ਹੈ
ਉਹਤੇ ਗਰਕਿਆ ਪਿਆ ਹੈ
ਇਹੋ ਜਿਹੀਆਂ ਨਿੱਤ ਹੁੰਦੀਆਂ
ਘਟਨਾਵਾਂ ਦੇ ਨਾਲ

 

ਅਦਾਲਤਾਂ ਤੇ ਜੇਲ੍ਹਾਂ
ਖਚਾ-ਖਚ ਭਰੀਆਂ ਪਈਆਂ ਨੇ
'ਮੁਜ਼ਰਮਾਂ' ਦੇ ਨਾਲ

 

ਨਿੱਤ ਹੁੰਦੀਆਂ ਸਜਾਵਾਂ ਦੇ ਬਾਵਜੂਦ
ਇਹ ਘਟਨਾਵਾਂ ਘਟਦੀਆਂ ਕਿਉਂ ਨਹੀਂ

 

ਮਨ ਦੇ ਅੰਦਰੋਂ ਇੱਕ ਅਵਾਜ
ਆਪ ਮੁਹਾਰੇ ਉੱਠ ਪੈਂਦੀ ਹੈ
ਜੋ ਕਿ ਇੱਕ ਵਾਰ ਨਹੀਂ
ਹਜ਼ਾਰਾਂ ਵਾਰ ਸੁਣੀ ਹੈ
ਆਪਣੇ ਵੱਡੇ ਵਡੇਰਿਆਂ ਤੋਂ


"ਬੰਦਾ ਤਾਂ ਮਿੱਟੀ ਦਾ ਪੁਤਲਾ ਹੈ"
"ਰੱਬ ਦੇ ਹੁਕਮ ਬਿਨਾਂ ਪੱਤਾ ਵੀ ਨੀਂ ਝੁੱਲਦਾ"

 

ਫਿਰ ਸੋਚਣ ਲੱਗ ਪੈਂਦਾ ਹਾਂ
ਉਹਨਾਂ ਜ੍ਹੇਲ 'ਚ ਸੜ ਰਿਹਾਂ ਵਾਰੇ
ਕੀ ਕਸੂਰ ਹੈ ਇਹਨਾਂ ਦਾ
ਕਿਉਂ ਬੰਦ ਨੇ ਇਹ ਜੇਲ੍ਹਾਂ 'ਚ
ਕੀ ਕਸੂਰ ਹੈ ਏਨਾਂ ਦਾ

 

ਇੰਨੀਆਂ ਸਖਤ ਸਜਾਵਾਂ ਦੇ ਬਾਵਜੂਦ
ਇਹ ਘਟਨਾਵਾਂ ਕਿਉਂ ਨੀਂ ਘਟਦੀਆਂ

 

ਮੈਨੂੰ ਉਹ ਸਿਆਣਿਆਂ ਦੀ ਕਹੀ ਗੱਲ
ਵਾਰ ਵਾਰ ਯਾਦ ਆਉਂਦੀ ਹੈ
ਤੇ ਸਹੀ ਵੀ ਲੱਗ ਰਹੀ ਏ
ਕਿ ਅਸੀਂ ਤੇ ਸਜਾਵਾਂ ਦੇਈ ਜਾ ਰਹੇ ਹਾਂ
ਬੇਗੁਨਾਹਾਂ ਨੂੰ ਵਾਰ ਵਾਰ


ਗੁਨਾਹਗਾਰ ਤੇ ਉਹ ਹੈ
ਜਿਸਦੇ ਹੁਕਮ ਬਿਨਾਂ
'ਪੱਤਾ ਤੱਕ ਨੀਂ ਝੁੱਲਦਾ'

 

ਮੈਨੂੰ ਝੰਜੋੜਦੀ ਰਹਿੰਦੀ ਏ ਮੇਰੀ
ਅੰਤਰ ਆਤਮਾ ਹਰ ਵੇਲੇ
ਕਿ ਕਿਉਂ ਨੀਂ ਲੱਭਦੇ ਅਸੀਂ
ਕਿਸੇ ਐਹੋ ਜਿਹੇ ਜੱਜ ਨੂੰ
ਹਮੇਸ਼ਾਂ ਲਈ ਮੁਕਾਵੇ ਜਿਹੜਾ
ਸਾਡੇ ਏਸ ਜੱਭ ਨੂੰ
ਤੇ ਟੰਗ ਦੇਵੇ ਫਾਹੇ ਜਿਹੜਾ
ਐਹੋ ਜਿਹੇ "ਰੱਬ" ਨੂੰ

 

ਸਾਨੂੰ ਨੀਂ ਲੋੜ ਐਹੋ ਜੇ
ਤਮਾਸ਼ਬੀਨ ਦੀ
ਜੋ ਖੁਦ ਹੀ ਅਲਾਮਤਾਂ ਲਿਆਉਂਦਾ ਹੈ
ਤੇ ਸਾਨੂੰ ਹਮੇਸ਼ਾਂ

ਆਪਣੇ ਨਾਮ ਤੇ ਵੰਡ ਕੇ

ਖੁਦ ਤਮਾਸ਼ਾ ਦੇਖਦਾ ਰਹਿੰਦਾ ਹੈ

 

ਮੇਰੀ ਨਿਗ੍ਹਾ 'ਚ ਤੇ

"ਅਸਲੀ ਮੁਜ਼ਰਿਮ ਉਹੀ ਹੈ"
ਜੋ ਇਸ ਸਭ ਨੂੰ

ਕਰਵਾਉਣ ਤੇ ਰੋਕਣਹਾਰ ਹੈ
ਉਹਦਾ ਨਾਮ ਜੋ ਵੀ ਹੈ
ਉਹ ਹੀ ਸਾਡੇ ਤੇ ਵਰਤ ਰਿਹਾ ਹੈ
"ਪਾੜੋ ਤੇ ਰਾਜ ਕਰੋ" ਦੀ ਰਾਜਨੀਤੀ ਨੂੰ

 

ਮੈਂ ਇਨਕਾਰੀ ਹਾਂ
ਇਹੋ ਜਿਹੇ ਨੂੰ ਰੱਬ ਮੰਨਣ ਤੋਂ
ਜੇਕਰ ਇਹ ਮੇਰਾ ਅਹਿੰਕਾਰ ਹੈ
ਤਾਂ ਵੀ ਮੈਨੂੰ ਆਪਣੇ
ਸੋਚਣ ਦੇ ਢੰਗ ਤੇ ਮਾਣ ਹੈ.....

 

--------Balihar Sandhu

--------Melbourne

--------03/04/2011

 

03 Apr 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਯਤਨ ਹੈ ਬਲਿਹਾਰ ਬਾਈ ਜੀ,,,,,,,,,,,,,,,ਲਿਖਦੇ ਰਹੋ ,,,

03 Apr 2011

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 

 

realy nice writing..


start to end..just superbbb..!!


thnkx 4 sharing here.. 

03 Apr 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

this reminds me of the lines said by bhagat singh at the end of that famous article...

 

"Is this vanity"? If it is, I stand for it.

 

 

Bahut wadhiya likheya bai ji..... :)

 

03 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Harpinder, Navkiran & Amrinder....Thanks a lot mittro...

 

@ Ammi....bilkul theek gall ae...Shaheed-Ae-Azam diyan ohna gallan da gehra aasar hai ehna pichhey...

03 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good....


bahut sohna attempt hai bhaji....


keep going !!!

03 Apr 2011

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

ਬਹੁਤ ਹੀ ਸੋਹਣਾ ਲਿਖਿਆ ਬਾਬਿਓ..ਹਮੇਸ਼ਾ ਵਾਂਗ

ਲਗਦਾ ਹੀ ਨਹੀਂ ਕਿ ਤੁਸੀ ਪਹਿਲੀ ਵਾਰ ਖੁੱਲੀ ਕਵਿਤਾ ਲਿਖਣ ਵਿੱਚ ਹੱਥ ਅਜਮਾਇਆ ਹੈ ਬਲਕਿ ਤੁਸੀ ਤਾਂ ਇਸ ਵਿਸ਼ੇ ਵਿੱਚ ਬਹੁਤ ਪ੍ਪੱਕ ਹੋ ..


ਬਹੁਤ ਖੂਬ ਜਿਉਂਦੇ ਰਹੋ

03 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਵਾਹ ਜੀ ਵਾਹ..
ਬਹੁਤ ਹੀ ਸੋਹਣਾ ਲਿਖਿਆ ਬਲਿਹਾਰ ਬਾਈ ਜੀ...ਬਹੁਤ ਹੀ ਪ੍ਭਾਵਸ਼ਾਲੀ ਹੈ ਤੁਹਾਡੀ ਰਚਨਾਂ..ਬਹੁਤ ਖੂਬ

 

!!..ਵਾਹ ਜੀ ਵਾਹ..!!


!!..ਬਹੁਤ ਹੀ ਸੋਹਣਾ ਲਿਖਿਆ ਬਲਿਹਾਰ ਬਾਈ ਜੀ..!!


!!..ਬਹੁਤ ਹੀ ਪ੍ਭਾਵਸ਼ਾਲੀ ਹੈ ਤੁਹਾਡੀ ਰਚਨਾਂ..ਬਹੁਤ ਖੂਬ..!!

 

03 Apr 2011

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 

 

well written Balihar ji...

 

bahut hi sohna likheya hai tusi..really nice

03 Apr 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

VEER G ES TOPIC BARE MAINU JYADA KNOWLEDGE NAHI A G... 

PAR JO TUCI LIKHIA A OH ... NICE G....

03 Apr 2011

Showing page 1 of 4 << Prev     1  2  3  4  Next >>   Last >> 
Reply