Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਜ਼ਰਿਮ ਕੌਣ ???? by Balihar Sandhu :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 3 of 4 << First   << Prev    1  2  3  4  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ! ਵੀਰ ਜੀ ਕਮਾਲ ਕਰਤਾ ਤੁਸੀਂ, ਇੱਕ ਸਮਾ ਸੀ ਜਦੋਂ ਤੁਸੀਂ ਇਹ ਕਹਿੰਦੇ ਸੀ ਮੈਨੂੰ ਲਿਖਣਾ ਨਹੀਂ ਆਉਂਦਾ , ਫੇਰ ਕੋਸ਼ਿਸ਼ ਕਰਦਾ ਹਾਂ, ਕੋਸ਼ਿਸ਼ ਫੇਰ ਕੋਸ਼ਿਸ਼ ਤੇ ਅੱਜ ਵੇਖੋ ਤੁਸੀਂ ਕਮਾਲ ਕਰ ਰਹੇ ਹੋ ਲਿਖ ਵੀ ਰਹੇ ਹੋ ਤੇ ਓਹ ਵੀ ਇਸ ਤਰ੍ਹਾ ਦਾ ਕਿ ਕਮਾਲ ਹੋ ਜਾਂਦੀ ਏ ........ਅੱਜ ਮੇਰਾ ਵੀਰ ਲਿਖਾਰੀ - ਕਵੀ ਬਣ ਗਿਆ .....ਰੱਬ ਹੋਰ ਤਰੱਕੀ ਬਖਸ਼ੇ ਵੀਰ ਨੂੰ ......
    ਵਧੀਆ ਵਿਸ਼ਾ ਚੁਣਿਆ ਏ ਤੁਸੀਂ ......ਪਕੜ ਨੂੰ ਬਰਕਰਾਰ ਰਖਿਆ ਏ .....ਲਿਖਤ ਬਹੁਤ ਸੋਹਨੀ ਏ ......ਲਿਖਦੇ ਰਹੋ ਹੋਰ ਨਿਖਾਰ ਆਵੇਗਾ ......ਸਾਂਝਿਆਂ ਕਰਨ ਲਈ ਸ਼ੁਕਰੀਆ 

ਵਾਹ ! ਵੀਰ ਜੀ ਕਮਾਲ ਕਰਤਾ ਤੁਸੀਂ, ਇੱਕ ਸਮਾ ਸੀ ਜਦੋਂ ਤੁਸੀਂ ਇਹ ਕਹਿੰਦੇ ਸੀ ਮੈਨੂੰ ਲਿਖਣਾ ਨਹੀਂ ਆਉਂਦਾ , ਫੇਰ ਕੋਸ਼ਿਸ਼ ਕਰਦਾ ਹਾਂ, ਕੋਸ਼ਿਸ਼ ਫੇਰ ਕੋਸ਼ਿਸ਼ ਤੇ ਅੱਜ ਵੇਖੋ ਤੁਸੀਂ ਕਮਾਲ ਕਰ ਰਹੇ ਹੋ ਲਿਖ ਵੀ ਰਹੇ ਹੋ ਤੇ ਓਹ ਵੀ ਇਸ ਤਰ੍ਹਾ ਦਾ ਕਿ ਕਮਾਲ ਹੋ ਜਾਂਦੀ ਏ ........ਅੱਜ ਮੇਰਾ ਵੀਰ ਲਿਖਾਰੀ - ਕਵੀ ਬਣ ਗਿਆ .....ਰੱਬ ਹੋਰ ਤਰੱਕੀ ਬਖਸ਼ੇ ਵੀਰ ਨੂੰ ......

    ਵਧੀਆ ਵਿਸ਼ਾ ਚੁਣਿਆ ਏ ਤੁਸੀਂ ......ਪਕੜ ਨੂੰ ਬਰਕਰਾਰ ਰਖਿਆ ਏ .....ਲਿਖਤ ਬਹੁਤ ਸੋਹਨੀ ਏ ......ਲਿਖਦੇ ਰਹੋ ਹੋਰ ਨਿਖਾਰ ਆਵੇਗਾ ......ਸਾਂਝਿਆਂ ਕਰਨ ਲਈ ਸ਼ੁਕਰੀਆ 

 

05 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸ਼ਰਨਦੀਪ, ਅਮਨਦੀਪ ਤੇ ਜੱਸ ਵੀਰ ਜੀ....ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੋ ਹਰ ਵਾਰ ਮਾਣ ਬਖਸ਼ਦੇ ਹੋ...

 

@ ਜੱਸ...ਮੈਂ ਤੇ ਅੱਜ ਵੀ ਇਹੀ ਸਮਝਦਾ ਕਿ ਮੈਨੂੰ ਲਿਖਣਾ ਨਹੀਂ ਆਉਂਦਾ....ਹਾਂ ਇਹ ਜੋ ਚਾਰ ਲਾਈਨਾਂ ਲਿਖਣ ਦੇ ਕਾਬਿਲ ਹੋਇਆ ਹਾਂ ਇਹ ਸਭ ਦਾ ਸਿਹਰਾ ਤੇ ਤੁਹਾਡੇ ਵਰਗੇ ਸਾਰੇ ਸੂਝਵਾਨ ਸੱਜਣਾਂ ਨੂੰ ਜਾਂਦਾ ਹੈ...ਜਿਹਨਾ ਦੀ ਹੌਂਸਲਾ ਅਫਜਾਈ ਸਦਕਾ ਹੀ  ਇਹ ਮੁਮਕਿਨ ਹੋ ਸਕਿਆ ਹੈ....

 

ਇੱਕ ਵਾਰ ਫਿਰ ਤੋਂ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਇੰਨਾ ਮਾਣ ਸਤਿਕਾਰ ਬਖਸ਼ਣ ਲਈ....ਯੁਗ ਯੁਗ ਜੀਉ ਸੱਜਣ ਪਿਆਰਿਉ

06 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਮੇਰੇ ਹਿਸਾਬ ਨਾਲ ਚੰਗਾ ਯਤਨ ਹੈ ਪਹਿਲੀ ਵਾਰ ਲਈ   ! ਵਿਸ਼ਾ ਕਮਾਲ ਹੈ ਬਲਿਹਾਰ ...ਪਰ ਇੱਕ ਜਗਾ ਤੇ 'ਜੱਜ'...ਰੱਬ ਤੇ ਯੱਬ ਆਦਿ ਦਾ ਤੁਕਾਂਤ ਰਲਾਉਣ ਦੀ ਕੋਈ ਖਾਸ ਲੋੜ ਨਹੀਂ ਹੈ ਖੁੱਲੀ ਕਵਿਤਾ ਚ ! ਬਾਕੀ ਉ.ਕੇ ਰਿਪੋਰਟ ਹੈ ਸਰ :)

26 May 2011

simar d sekhon sekhon
simar d sekhon
Posts: 189
Gender: Female
Joined: 21/May/2010
Location: malout
View All Topics by simar d sekhon
View All Posts by simar d sekhon
 

bhut vadia topic hai balihar g....rocking words g...good effort...keep it up....

26 May 2011

navnit singh
navnit
Posts: 18
Gender: Male
Joined: 10/May/2011
Location: SIRSA
View All Topics by navnit
View All Posts by navnit
 
rachna poore dil likhi japdi he is desh wich maaran wala vi shahid te maran wala vi shahid he apne apne vichar ne per asli Mujrim kaun???? chota gunah karan wala atankwadi ate wade gunah karan wala neta.
26 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

@ ਦਿਵਰੂਪ....ਸ਼ੁਕਰੀਆ ਵੀਰ ਜੀ....ਉਮੀਦ ਹੈ ਅੱਗੇ ਤੋਂ ਵੀ ਇਹੋ ਜਿਹੇ ਹੋਰ ਨੁਕਤਿਆਂ ਵਾਰੇ ਜਾਣੂ ਕਰਵਾਉਂਦੇ ਰਹੋਗੇ....ਤੇ ਮੈਂ ਕੋਸ਼ਿਸ਼ ਕਰਾਂਗਾ ਇਹਨਾ ਨੂੰ ਅਪਨਾਉਣ ਦੀ...

@ ਸਿਮਰ....ਬਹੁਤ ਬਹੁਤ ਧੰਨਵਾਦ ਜੀ

@ ਨਵਨੀਤ....ਤੁਹਾਡਾ ਵੀ ਸ਼ੁਕਰੀਆ ਜੀ ਰਚਨਾ ਵਾਰੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਵੀ, ਤੁਹਾਡੀ ਗੱਲ ਕਾਫੀ ਹੱਦ ਤੱਕ ਸਹੀ ਹੈ ਜੀ....ਪਰ ਮੇਰੀ ਰਚਨਾ ਦਾ ਟੌਪਿਕ ਥੋੜਾ ਅਲੱਗ ਹੈ ਉਸ ਨਾਲੋਂ ਜਿਸ ਵਾਰੇ ਤੁਸੀਂ ਗੱਲ ਕੀਤੀ ਹੈ...ਵੈਸੇ ਵਿਚਾਰ ਅੱਛੇ ਨੇ ਤੁਹਾਡੇ...ਸ਼ੁਕਰੀਆ

27 May 2011

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

AWESOME BALIHAR JI............SALUTE HAI TUHADI KALAM NU........

 

sachin kae vaar jad indian d news sunidiaan hun ,tan mann kafi dukhi hunda.....ex. PROF.DAVINDERPAL SINGH BHULLAR......os insaan d life de 16-18 varey jail de hanrean ch gawach gaye...........ki hakk hai injustice karan da........??bitta turea firda hai......fe bhullar nu inni saza kyu.?? 

 

punjab d kirsani khetan ch pani jagah hanju ker rahi hai..........??mujrim kaun hai......?? kisan d aapni aulaad jo dakha nae toddi ya sarkaar jo dakhay jinna mull nae pa rahi..........

 

tuhadi khuli kavita swalan d pund khol gayi hai........

 

thanx share karan lae 

11 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

bahut bahut Shukriya Hardeep esnoo parhan layi te aapne vichar den layi....

12 Jun 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

bahut hi vadhia likhya hai G

12 Jun 2011

Sunny Goyal
Sunny
Posts: 2
Gender: Male
Joined: 28/Jul/2009
Location: Chandigarh
View All Topics by Sunny
View All Posts by Sunny
 
punjabi books

Bahut vadiya likiya bai ji

 

find punjabi books for all type you can look in http://www.easyshoppi.com/

12 Jun 2011

Showing page 3 of 4 << First   << Prev    1  2  3  4  Next >>   Last >> 
Reply