Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਸਤਿਕ ਬਾਣੀ -- ਸਾਧੂ ਬਿਨਿੰਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਾਸਤਿਕ ਬਾਣੀ -- ਸਾਧੂ ਬਿਨਿੰਗ


ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਵਲੋਂ ਪ੍ਰਕਾਸ਼ਤ ਇਸ ਕਿਤਾਬ 'ਚ ਦੁਨੀਆਂ ਭਰ ਦੇ ਨਾਮਵਰ ਦਾਰਸ਼ਨਿਕਾਂ, ਚਿੰਤਕਾਂ, ਵਿਗਿਆਨੀਆਂ ਤੇ ਸਾਹਿਤਕਾਰਾਂ ਦੇ ਰੱਬ ਦੀ ਹੋਂਦ/ਅਣਹੋਂਦ ਵਾਰੇ ਕਥਨ ਨੇ....ਖੋਜ ਤੇ ਅਨੁਵਾਦ ਕੀਤਾ ਹੈ ਸਾਧੂ ਬਿਨਿੰਗ ਜੀ ਨੇ.......

 


06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ,
ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫਰ ਹੋ ਜਾਏ ਬੰਦਾ,
ਕਾਫਰ ਹੋਣੋ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀਂ,
ਲਾਈ-ਲੱਗ ਮੋਮਨ ਦੇ ਨਾਲੋਂ, ਖੋਜੀ ਕਾਫਰ ਚੰਗਾ
.................ਪ੍ਰੋ. ਮੋਹਨ ਸਿੰਘ

06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

"ਆਮ ਤੌਰ 'ਤੇ ਬੰਦੇ ਜਦੋਂ ਆਪਣੀ ਧਾਰਮਿਕਤਾ ਦੇ ਸਿਖਰ 'ਤੇ ਹੋਣ ਉੁਦੋਂ ਉੁਹ ਬਹੁਤ ਘੱਟ ਅਕਲ ਨਾਲ ਅਤੇ ਵੱਧ ਤੋਂ ਵੱਧ ਜ਼ਾਲਮਾਨਾ ਤਰੀਕੇ ਨਾਲ ਵਾਰਤਾ ਕਰਦੇ ਹਨ"
ਇਲਕਾ ਚੇਜ਼(ਅਮਰੀਕਨ ਅਦਾਕਾਰਾ ਅਤੇ ਲੇਖਿਕਾ)

 

06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

"ਅਜ਼ਾਦ ਬੰਦੇ ਨੂੰ ਧਰਮ ਦੀ ਲੋੜ ਨਹੀਂ ਹੁੰਦੀ"
ਵਲਾਦੀਮੀਰ ਨੈਬੋਕੋਵ (ਰੂਸ ਦਾ ਜੰਮਪਲ ਅਮਰੀਕੀ ਨਾਵਲਕਾਰ)

 

06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


"ਧਰਮ ਵਾਇਰਸ ਦੀ ਤਰਾਂ ਹੈ ਜੋ ਆਪਣੇ ਮੇਜ਼ਬਾਨ 'ਤੇ ਇਸ ਤਰੀਕੇ ਨਾਲ ਅਸਰ ਕਰਦਾ ਹੈ ਕਿ ਅੱਗੇ ਤੋਂ ਅੱਗੇ ਵਧਦਾ ਹੀ ਜਾਂਦਾ ਹੈ"
ਜੈਕ ਪਰਿਚਿਡ (ਬਰਤਾਨੀਆ ਦਾ ਫਰਨੀਚਰ ਡਿਜ਼ਾਈਨਰ)

 

06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਮੈਨੂੰ ਅੱਜ ਹੀ ਮਿਲੀ ਹੈ ਇਹ ਕਿਤਾਬ ਮੇਰੇ ਪਰਮ ਮਿੱਤਰ "ਰੂਪ ਨਿਮਾਣਾ" ਨੇ ਭੇਜੀ ਹੈ ਲੁਧਿਆਣੇ ਤੋਂ, ਅਜੇ ਤੇ ਕੁਸ਼ ਚੋਣਵੀਆਂ ਗੱਲਾਂ ਹੀ ਪੜ੍ਹੀਆਂ ਨੇ.....ਸ਼ੁਕਰੀਆ ਰੂਪ ਵੀਰੇ ਇੰਨਾ ਸੋਹਣਾ ਤੋਹਫਾ ਭੇਜਣ ਲਈ

 

06 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਦੁਨੀਆਂ ਵਿੱਚ ਦੋ ਤਰਾਂ ਦੇ ਲੋਕ ਹਨ : ਧਰਮ ਬਿਨਾਂ ਸੂਝਵਾਨ ਲੋਕ, ਅਤੇ ਸੂਝ ਬਿਨਾਂ ਧਾਰਮਿਕ ਲੋਕ


                                                             .................ਅਬੁਲ-ਅਲਾ-ਅਲ-ਮਾਇਰੀ

07 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx for sharing......balihar ji.......

07 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


My pleasure J. jee...


I'll keep posting the quotes from this book time to time....stay tuned..


"ਧਰਮ ਵਿੱਚ ਕਿੱਡੀ ਵੀ ਕੋਈ ਗਲਤੀ ਹੋਵੇ, ਕੋਈ ਗੰਭੀਰ ਜਾਪਦਾ ਬੁੱਧੀਮਾਨ ਉਸਨੂੰ ਅਸ਼ੀਰਵਾਦ ਦੇ ਦੇਵੇਗਾ, ਕਿਸੇ ਲਿਖਤ ਨਾਲ ਮਾਨਤਾ ਬਖਸ਼ੇਗਾ, ਉਹਦੇ ਵਿਚਲੀ ਗੰਦਗੀ ਜਾਂ ਉਜੱਡਪੁਣੇ ਨੂੰ ਸੋਹਣੇ ਸੋਹਣੇ ਜ਼ੇਵਰਾਂ ਨਾਲ ਢੱਕ ਲਵੇਗਾ"
............................................................ਵਿਲੀਅਮ ਸ਼ੇਕਸਪੀਅਰ

10 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very right......tfs......balihar ji.....

14 Jan 2013

Showing page 1 of 2 << Prev     1  2  Next >>   Last >> 
Reply