Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਸਤਿਕ ਬਾਣੀ -- ਸਾਧੂ ਬਿਨਿੰਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Thanks J. 22 jee..

24 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਲੋਕਾਂ ਦੇ ਹਜ਼ੂਮ ਅਕਸਰ ਬੇਅਸੂਲੇ ਹੁੰਦੇ ਹਨ, ਬੇਕਾਬੂ ਖਾਹਿਸ਼ਾਂ ਵਾਲੇ, ਜ਼ਜ਼ਬਾਤੀ ਤੇ ਨਤੀਜਿਆਂ ਤੋਂ ਬੇਪਰਵਾਹ.
ਉਹਨਾਂ ਨੂੰ ਜਬਤ 'ਚ ਰੱਖਣ ਵਾਸਤੇ ਜਰੂਰੀ ਹੈ ਕਿ ਉਹਨਾ ਨੂੰ ਡਰ ਨਾਲ ਭਰਿਆ ਜਾਵੇ
ਪੁਰਾਣੇ
ਲੋਕਾਂ ਨੇ ਬੜੀ ਚਤੁਰਾਈ ਕੀਤੀ. ਇਸ ਵਾਸਤੇ ਰੱਬ ਦਾ ਇਜਾਦ ਕੀਤਾ ਅਤੇ ਮੌਤ ਬਾਅਦ ਮਿਲਣ ਵਾਲੀ ਸਜ਼ਾ ਦਾ ਡਰ ਪੈਦਾ ਕੀਤਾ

---ਮਾਰਕਸ ਟੈਰੈਂਟੀਅਸ ਵਾਰੋ (ਰੋਮਨ ਵਿਦਵਾਨ ਅਤੇ ਵਿਅੰਗਕਾਰ)

24 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਬਲਿਹਾਰ ਜੀ ...

 

ਧੰਨਵਾਦ ਸਾਂਝਿਆਂ ਕਰਨ ਲਈ ਜੀ ...

24 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸਭ ਤੋਂ ਖਤਰਨਾਕ ਪਾਗਲ ਉਹ ਹੁੰਦੇ ਹਨ ਜਿਹੜੇ ਧਰਮ ਦੁਆਰਾ ਪੈਦਾ ਕੀਤੇ ਜਾਂਦੇ ਹਨ..

ਅਤੇ ਜਿਨ੍ਹਾਂ ਲੋਕਾਂ ਦਾ ਨਿਸ਼ਾਨਾ ਸਮਾਜ 'ਚ ਗੜਬੜ ਫੈਲਾਉਣਾ ਹੁੰਦਾ ਹੈ, ਉਹਨਾ ਨੂੰ ਹਮੇਸ਼ਾਂ ਪਤਾ ਹੁੰਦਾ ਹੈ ਕਿ ਸਮੇਂ ਸਿਰ ਉਨ੍ਹਾਂ ਪਾਗਲਾਂ ਦਾ ਇਸਤੇਮਾਲ ਕਿੱਦਾਂ ਕਰਨਾ ਹੈ|"

 

            ........ਡੈਨਿਸ ਡਿਟਰੋਟ (ਫਰਾਂਸੀਸੀ ਦਾਰਸ਼ਨਿਕ ਅਤੇ ਲਿਖਾਰੀ) -ਸਰੋਤ ਨਾਸਤਿਕ ਬਾਣੀ

29 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਦੁਨੀਆ ਦੇ ਉਹਨਾ ਹਿੱਸਿਆਂ 'ਚ ਜਿੱਥੇ ਸਿੱਖਿਆ ਅਤੇ ਵਿਗਿਆਨ ਦਾ ਬੋਲਬਾਲਾ ਹੈ ਕਰਾਮਾਤਾਂ ਹੋਣੋ ਬੰਦ ਹੋ ਗਈਆਂ ਹਨ; ਪਰ ਜਿਹਨਾਂ ਹਿੱਸਿਆਂ ਵਿੱਚ ਜਾਂਗਲੀਪੁਣਾ ਅਤੇ ਅਗਿਆਨਤਾ ਕਾਇਮ ਹੈ, ਉੱਥੇ ਅਜੇ ਵੀ ਕਰਾਮਾਤਾਂ ਦਾ ਬੋਲਬਾਲਾ ਹੈ |"
 

 

------------ਈਥਨ ਐਲਨ---(ਸਰੋਤ ਨਾਸਤਿਕ ਬਾਣੀ)

29 Jan 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਹੁਤ ਵਧੀਆ ਬਲਿਹਾਰ ਵੀਰ... ਅਸਲ 'ਚ ਇਹ ਗੱਲ ਤਾਂ ਸਵੈ ਸਿੱਧ ਹੈ ਕਿ ਮਨੁੱਖ ਦੀ ਹੋਂਦ ਪਹਿਲਾਂ ਹੈ ਤੇ ਧਰਮ ਦੀ ਹੋਂਦ ਪਿੱਛੋਂ ਆਈ... ਬੰਦੇ ਨੇ ਧਰਮ ਨੂੰ ਬਣਾਇਆ ਹੈ ਨਾ ਕਿ ਧਰਮ ਨੇ ਬੰਦੇ ਨੂੰ... ਹਰ ਵਰਤਾਰੇ ਦਾ ਕਰਤਾ-ਧਰਤਾ ਬੰਦਾ ਹੀ ਹੈ... ਮੈਕਸਿਮ ਗੋਰਕੀ ਦੇ ਕਥਨ ਅਨੁਸਾਰ ਇਸ ਧਰਤੀ 'ਤੇ ਸਭ ਤੋਂ ਗੁੰਝਲਦਾਰ ਚੀਜ਼ ਮਨੁੱਖ ਹੀ ਹੈ । ਸੋ ਮੇਰਾ ਮੰਨਣਾ ਹੈ ਕਿ ਬੰਦੇ ਨੂੰ ਸਮਝ ਕੇ ਸਭ ਕੁਝ ਸਮਝਿਆ ਜਾ ਸਕਦਾ ਹੈ  ।

29 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਦੁਨਿਆ ਖਤਮ ਹੋ ਜਾਣੀ ਏ ਇਕ ਦਿਨ ... ਫੇਰ ਮਰੇ ਲੋਕੀ ਕਥਾਵਾਂ ਅਨੁਸਾਰ ਆਪਣੇ ਆਪਣੇ ਪਾਪਾਂ ਦਾ ਹਿਸਾਬ ਕਿਤਾਬ ਕਰਾਉਣ ਲਈ ਉੱਤੇ ਜਾਉਣਗੇ ਤਾਂ ਇਹਨਾ ਨੇ ਲੜਦੇ ਹੋਏ ਜਾਣਾ ਏ .. ਇਕ ਦੂਜੇ ਨੂੰ ਇਹੀ ਕਹਿਣਾ ਏ ਕੀ ਤੁਹਾਡੇ ਦੇਵਤਿਆ ਨੇ ਕੀਤਾ ਸਾਡੀਆਂ ਨੇ ਨਹੀ ....

ਧਰਮ ਇਕ ਇਹੋ ਜਿਹੀ ਕਿਤਾਬ ਹੈ ... ਜਿਸ ਨੂੰ ਕੋਈ ਪੜ੍ਹ ਲਵੇ ਤਾਂ ਵੀ ਪਾਗਲ ਨਾ ਪੜ੍ਹੇ ਤਾਂ ਵੀ ਪਾਗਲ |

29 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Shukriya HArinder Veer jee....sahi kiha tusin Insaan nu samjhan de lorh ae...

Thanks Sunil apne views den layi...

10 Feb 2013

Showing page 2 of 2 << First   << Prev    1  2   Next >>     
Reply