Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
" ਨਿਆਈਂ ਵਾਲੇ ਅਮਰੂਦ " ,,, :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 2 << First   << Prev    1  2   Next >>     
Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਬਜ਼ੁਰਗ ਨੇ ਠੀਕ ਹੀ ਕੀਤਾ.. ਜਦ ਪੁਰਾਣਾ ਨਵੇਂ ਦੇ ਰਾਹ 'ਚ ਰੋੜਾ ਬਣ ਜਾਵੇ ਤਾਂ ਉਸਨੂੰ ਪਾਸੇ ਹੋ ਜਾਣਾ ਚਾਹੀਦਾ ਹੈ, ਪਰ ਅਜਿਹਾ ਹੁੰਦਾ ਨਹੀਂ ਹੈ.. ਇਸ ਲਈ ਇਹ ਕਹਾਣੀ ਅਪਵਾਦ ਹੈ, ਨਾ ਕਿ ਪ੍ਰਤੀਨਿਧ ..

..ਬਾਕੀ ਮੈਨੂੰ ਇਸ ਗੱਲ ਦਾ ਭੇਦ ਸਮਝ ਨਹੀਂ ਆਇਆ.. >>"ਦਿਲਾਵਰ ਸਿੰਘ ਦੇ ਤਿੰਨ ਮੁੰਡੇ ਸਨ | ਵੱਡੇ ਮੁੰਡੇ ਸਮਸ਼ੇਰ ਦੇ ਦੋ ਮੁੰਡੇ ਜੋ ਵਿਆਹੇ ਸਨ ਤੇ ਚੰਡੀਗੜ੍ਹ ਸਰਕਾਰੀ ਅਫਸਰ ਲੱਗੇ ਹੋਏ ਸੀ | ਵਿਚਾਲੜੇ ਮੁੰਡੇ ਗੁਰਦੀਪ ਦੇ ਸਿਰਫ ਇੱਕੋ ਇੱਕ ਲੜਕੀ ਸੀ ' ਰਮਨ ' ਜੋ ਲੁਧਿਆਣੇ ਕਾਲਜ ਵਿਚ ਪੜਦੀ ਸੀ| ਤੇ ਛੋਟੇ ਮੁੰਡੇ ਨਿਰਮਲ ਦੇ ਵੀ ਦੋ ਜੋੜੇ ਮੁੰਡੇ ਸਨ ਜੋ ਹਾਲੇ ਬਾਹਰਵੀਂ ਜਮਾਤ ਵਿਚ ਪੜਦੇ ਸੀ |"<<

.. ਬਈ ਮੁੰਡੇ ਹੀ ਜੰਮੀ ਜਾਂਦੇ ਨੇ ਦਿਲਾਵਰ ਦੇ ਘਰ, ਕੁਦਰਤ ਵਿੱਚ ਤਾਂ ਮੁੰਡੇ/ਕੁੜੀ ਦੇ ਜੰਮਣ ਦਾ ਅਨੁਪਾਤ 49/51 ਦਾ ਹੈ, ਪਰ ਇੱਥੇ ਇਹ ਅਨੁਪਾਤ 7/1 ਦਾ ਹੋਇਆ ਪਿਆ.. ਇਹਦਾ ਭੇਦ ਕਿਤੇ ਕੁੜੀਮਾ..... ??

10 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਅਮ੍ਰਿਤ ਬਾਈ ਜੀ ,,,,,,,,,,,,,,,,,,,,,ਦਿਲਾਵਰ ਸਿੰਘ ਦੀ ਸਿਰਫ  ਇੱਕੋ ਪੋਤੀ ਹੋਣ ਤੋਂ ਮੇਰਾ ਮਤਲਬ ਸਿਰਫ ਐਨਾ ਸੀ ਕੇ ਇਕਲੌਤੀ ਕੁੜੀ ਰਮਨ ਨਾਲ ਬਜੁਰਗ ਦਾ ਡਾਢਾ ਪਿਆਰ ਸੀ | ਦਿਲਾਵਰ  ਸਿੰਘ ਦੇ ਕੋਈ ਭੈਣ ਜਾਂ ਕੁੜੀ ਇਸ ਲਈ ਨਹੀਂ ਦਰਸਾਈ ਗਈ ਤਾਂ ਕੇ  ਉਸਦਾ ਰਮਨ ਪ੍ਰਤੀ ਜਿਆਦਾ ਪਿਆਰ ਹੋਣਾ ਵਿਖਾਇਆ ਜਾ ਸਕੇ | ਤਾਂ ਹੀ ਦਿਲਾਵਰ ਸਿੰਘ ਨੇਂ ਆਪਣੀ ਜਾਨ ਦੇ ਦਿਤੀ ਪਰ ਰਮਨ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਤੋਂ ਨਹੀਂ ਰੋਕਿਆ | 
ਇਸ ਰਚਨਾ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਸਾਰੇ ਸਜਣਾਂ ਦਾ ਬਹੁਤ ਬਹੁਤ ਧੰਨਵਾਦ ,,,

ਅਮ੍ਰਿਤ ਬਾਈ ਜੀ ,,,,,,,,,,,,,,,,,,,,,ਦਿਲਾਵਰ ਸਿੰਘ ਦੀ ਸਿਰਫ  ਇੱਕੋ ਪੋਤੀ ਹੋਣ ਤੋਂ ਮੇਰਾ ਮਤਲਬ ਸਿਰਫ ਐਨਾ ਸੀ ਕੇ ਇਕਲੌਤੀ ਕੁੜੀ ਰਮਨ ਨਾਲ ਬਜੁਰਗ ਦਾ ਡਾਢਾ ਪਿਆਰ ਸੀ | ਦਿਲਾਵਰ  ਸਿੰਘ ਦੇ ਕੋਈ ਭੈਣ ਜਾਂ ਕੁੜੀ ਇਸ ਲਈ ਨਹੀਂ ਦਰਸਾਈ ਗਈ ਤਾਂ ਕੇ  ਉਸਦਾ ਰਮਨ ਪ੍ਰਤੀ ਜਿਆਦਾ ਪਿਆਰ ਹੋਣਾ ਵਿਖਾਇਆ ਜਾ ਸਕੇ | ਤਾਂ ਹੀ ਦਿਲਾਵਰ ਸਿੰਘ ਨੇਂ ਆਪਣੀ ਜਾਨ ਦੇ ਦਿਤੀ ਪਰ ਰਮਨ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਤੋਂ ਨਹੀਂ ਰੋਕਿਆ | 

 

ਇਸ ਰਚਨਾ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਸਾਰੇ ਸਜਣਾਂ ਦਾ ਬਹੁਤ ਬਹੁਤ ਧੰਨਵਾਦ ,,,

 

10 Nov 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

ਯਾਰ ਮੈਨੂ ਇਕ ਗਲ ਨੀ ਸਮਝ ਆ ਰਾਈ ਕੇ .. ਅਈ ਕੇ ਬਾਪੁ ਨੇ ਨਾ ਤਾਂ ਕੁੜੀ ਨੂ ਰੋਕਿਯਾ ਤੇ ਨਾ ਈ ਕੁਜ ਕਰਨ ਜੋਗਾ ਰੇਹਨ ਦਿਤਾ ... ਬਾਪੁ ਰਮਨ ਨੂ ਬਹੁਤ ਪਿਆਰ ਕਰਦਾ ਸੀ ਪਰ ਰਮਨ ਤਾਂ ਦਿਲਸ਼ਾਦ ਨੂ ਪਿਆਰ ਕਰਦੀ ਸੀ ...... ਬਾਪੁ ਆਖਦਾ ਸੀ ਰਮਨ ਦਾ ਰਿਸ਼ਤਾ ਦਿਲਸ਼ਾਦ ਨਾਲ ਹੋਵੇਗਾ ਪਰ ਬਾਪੁ ਨੇ ਚੀਮੇ ਵਾਲਿਆ ਨਾਲ  ਗਲ ਕਰਨ ਤੋ ਪਹੇਲਾ ਕਿਸ ਨਾਲ ਗਲ ਕੀਤੀ ? ਸ਼ਹਿਦ ਕਿਸੇ ਨਾਲ ਵੀ ਨੀ . ਤੇ ਰਈ ਗਲ ਰਮਨ ਦੀ ਮੈ ਤਾਂ ਓਸਦਾ ਕਸੂਰ ਨੀ ਕਡਦਾ ... ਮਨਿਆ ਬਾਪੁ ਨੇ ਅਮਰੂਦ ਲਾਏ ਸੀ ..ਪਰ ਅਮਰੂਦ ਤੇ ਰਮਨ ਚ ਫ਼ਰਕ ਸੀ ....ਕਿਸੇ ਤੇ ਹਦੋ ਵਧ ਹਕ਼ ਜਿਤੋੰਨਾ ਵੀ ਕੋਈ ਚੰਗੀ ਗਲ ਨੀ ....

 

 

ਸਾੜੇ ਪਿੰਡ ਦੀ ਗਲ ਆ ਮਾਂ ਤੇ ਪਿਓ ਨੇ ਆਪਣੀ ਕੁੜੀ ਨੂ ਕਨੇਡੇ ਭੇਜਣ ਲਈ ਆਪਣੀ ਉਮਰ ਦੇ ਬੰਦੇ ਨਾਲ ਤਿਨ ਵਾਰ ਵਿਹਾਹ ਕੀਤਾ ..ਓਸਨੇ ਮਾਂ ਪਿਓ ਦੀ ਗਲ ਮਨੀ ਤਾਂ ਓਸ ਨਾਲ ਕੀ ਚੰਗਾ ਹੋਹਿਆ ...ਆਪਣੇ ਲੋਕਾ ਦੀ ਆਦਤ ਹੈ ਕੇ ਅਗਰ ਘਰੇ ਮਝ ਲੈਣੀ ਹੋਵੇ ਤਾਂ ਤਾਂ ਸਾਰਾ ਟਬਰ ਬੇਠ ਕੇ ਸਲਾਹ ਕਰਦਾ ਪਰ ਕੁੜੀ ਦਾ ਵਿਹਾ ਕਰਨਾ ਹੋਵੇ ਤੇ ਕੁੜੀ ਨੂ ਨੀ ਪੁਸ਼੍ਦੇ ਤੇ ਅਗਰ ਕੁੜੀ ਆਖੇ ਕੇ ਮੈਨੂ ਕੋਈ ਮੁੰਡਾ ਪਸੰਦ  ਆ ਤਾਂ ਘਟੋ ਘਟ ਮੁੰਡੇ ਨੂ ਮਿਲੋ ਤਾਂ ਸਹੀ .. ਓਸ ਨਾਲ ਗਲ ਬਾਤ ਕਰੋ .. ਅਗਰ ਸਹੀ ਲਗਿਆ ਤਾਂ ਰਿਸ਼ਤਾ ਕਰਦੋ ਨਹੀ ਤਾਂ ਕੁੜੀ ਨੂ ਦਸੋ ਐਹ ਕਮੀ ਹੈ ਜਿਥੇ ਤੈਨੂ ਮੁਸ਼ਕਿਲ ਆ ਸਕਦੀ ਆ ਤੇ ਅਗਰ ਕੁੜੀ ਫਿਰ ਵ ਨਾ ਮਨੇ ਤਾਂ ਕਰਨ ਦੋ ਓਸਨੂ ਓਥੇ ਈ ,,, ਮਰਨ ਨਾਲ ਕੇਡਾ ਮੁਸ਼ਕਿਲ ਹਟ੍ਜੇ ਗੀ ......

ਅਗਰ ਰਮਨ ਬਾਪੁ ਦੀ ਮਰਜੀ ਨਾਲ ਚੀਮੇ ਵਾਲਿਆ ਦੇ ਵਿਹਾ ਕਰ ਲੈਂਦੀ ਤਾਂ ਕੀ ਗਰੰਟੀ ਸੀ ਕੇ ਮੁੰਡਾ ਦਿਲਸ਼ਾਦ ਨਾਲੋ ਵਧਿਆ ਹੋਣਾ ਸੀ .. ਬਾਪੁ ਨੇ ਕਿਨਾ ਸਮਾ ਹੋਰ ਜੀਨਾ ਸੀ ਵਧ ਤੋ ਵਧ ਦਸ ਸਾਲ . ਫਰ ਰਮਨ ਕੀ ਕਰਦੀ ਕਹੇਡੇ ਬਾਪੁ ਨੂ ਰੋਂਦੀ ਬੇਠ ਕੇ ..

 

ਬਾਪੁ ਰਮਨ ਨਾਲ ਪਿਆਰ ਨੀ ਕਰਦਾ ਸੀ ਓਸ ਤੇ ਹਕ਼ ਜਿਤੋੰਦਾ ਸੀ ,,,ਬਸ  

 

11 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Agree with Amrit ("ਜਦ ਪੁਰਾਣਾ ਨਵੇਂ ਦੇ ਰਾਹ 'ਚ ਰੋੜਾ ਬਣ ਜਾਵੇ ਤਾਂ ਉਸਨੂੰ ਪਾਸੇ ਹੋ ਜਾਣਾ ਚਾਹੀਦਾ ਹੈ, ਪਰ ਅਜਿਹਾ ਹੁੰਦਾ ਨਹੀਂ ਹੈ") .. and Beant. . . . . . . .te aah gal (" ਮੱਲਾ ,,,ਸਮੇਂ ਦੇ ਨਾਲ ਨਾਲ ਇਹਨਾਂ ਅਮਰੂਦਾਂ ਨੂੰ ਵੀ ਹੁਣ ' ਕੀੜਾ ' ਲੱਗ ਗਿਆ |.") vi badi ajeeb aa . . . . . . Eh ਦਿਲਾਵਰ ਸਿੰਘ di Pyar Virodhi mansikta nu darsaunda hai . . . !!

11 Nov 2011

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

ਬੇਅੰਤ ਵੀਰ ਨੇ ਕਾਫੀ ਚੰਗੀ ਤਰ੍ਹਾਂ ਗੱਲ ਰੱਖੀ ਹੈ.. ਮੈਂ ਸਹਿਮਤ ਹਾਂ ਉਹਨਾਂ ਨਾਲ.. ਅਸਲ ਵਿੱਚ ਸਾਡੇ ਲੋਕ ਬੱਚੇ ਨਹੀਂ ਜੰਮਦੇ, ਉਹ ਗੁਲਾਮ ਪੈਦਾ ਕਰਦੇ ਹਨ.. ਤੇ ਇਹ ਗੁਲਾਮੀ ਰੋਮ ਦੇ ਗੁਲਾਮ-ਮਾਲਕਾਂ ਤੋਂ ਵੀ ਭਿਅੰਕਰ ਤਰੀਕੇ ਨਾਲ ਕਰਵਾਉਂਦੇ ਹਨ.. ਇੰਨਾ ਕੁ ਫ਼ਰਕ ਹੈ, ਰੋਮ ਵਿੱਚ ਗੁਲਾਮ ਗੁਲਾਮ-ਮਾਲਕਾਂ ਦੇ ਆਪਣੇ ਖੂਨ 'ਚੋਂ ਨਾ ਹੋ ਕੇ ਪਰਾਏ ਕਬੀਲਿਆਂ ਦੇ ਹੁੰਦੇ ਸਨ, ਇਸ ਪੱਖੋਂ ਉਹ ਸਾਡੇ ਆਧੁਨਿਕ ਗੁਲਾਮ-ਮਾਲਕਾਂ ਨਾਲੋਂ ਕੁਝ ਜ਼ਿਆਦਾ ਮਾਨਵੀ ਸਨ..

... ਲੇਖਕ ਹੁਰਾਂ ਦਾ ਬੜਾ ਹੀ ਹਾਸੋਹੀਣਾ ਤਰਕ ਆਇਆ ਹੈ, ਆਖੇ ਦਾਦੇ ਦਾ ਪੋਤੀ ਨਾਲ ਪਿਆਰ ਦਿਖਾਣ ਲਈ 'ਇਕਲੋਤੀ' ਕੁੜੀ ਦਿਖਾਈ ਹੈ.. ਭਾਵ ਜੇ ਦੋ-ਚਾਰ ਹੁੰਦੀਆਂ ਤਾਂ ਪਿਆਰ ਨਹੀਂ ਹੋਣਾ ਸੀ.. ਗੱਲ ਫਿਰ ਉੱਥੇ ਹੀ ਆ ਗਈ.. ਜਨਾਬ, ਤੁਹਾਡੇ ਇਹ ਲੰਗੜੇ ਚੂਚੇ ਵਿਕਣੇ ਨਹੀਂ.. ਬਾਕੀ ਤੁਸੀਂ ਪਿਆਰ ਦੇ ਮਸਲੇ ਅਤੇ ਇਸ ਵਿੱਚ ਵਿਅਕਤੀਗਤ ਅਜ਼ਾਦੀ ਦੇ ਮਾਮਲੇ 'ਤੇ ਹੋਰ ਵੀ ਵਿਚਾਰ ਦਿੰਦੇ ਤਾਂ ਬਿਹਤਰ ਸੀ.. ਇਹ ਬਚ-ਬਚਾ ਵਾਲੀ ਨੀਤੀ ਨਹੀਂ ਆਪਨਾਨੀ ਚਾਹੀਦੀ..

 

11 Nov 2011

Amrit pal
Amrit
Posts: 24
Gender: Male
Joined: 13/Mar/2010
Location: Ludhiana
View All Topics by Amrit
View All Posts by Amrit
 

>>"ਤਾਂ ਹੀ ਦਿਲਾਵਰ ਸਿੰਘ ਨੇਂ ਆਪਣੀ ਜਾਨ ਦੇ ਦਿਤੀ ਪਰ ਰਮਨ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਨ ਤੋਂ ਨਹੀਂ ਰੋਕਿਆ |"<<

 

... ਉਹਨੇ ਆਪਣੀ ਕੋਸ਼ਿਸ਼ ਕੀਤੀ ਰਮਨ ਦਾ ਰਾਹ ਰੋਕਣ ਦੀ, ਜਦੋਂ ਫਾਲ ਨਾ ਪੁੱਗੀ ਤਾਂ ਉਹ ਆਪਣੀ ਇਜ਼ਤ, ਅਣਖ ਵਗੈਰਾ ਵਗੈਰਾ ਲਈ ਮਰਿਆ ਨਾ ਕਿ ਇਸ ਲਈ ਉਹ ਰਮਨ ਦੇ ਰਾਹ 'ਚ ਨਹੀਂ ਆਉਣਾ ਚਾਹੁੰਦਾ ਸੀ.. ਜੇ ਉਹ ਇੰਨਾ ਡੈਮੋਕ੍ਰੈਟ ਹੁੰਦਾ ਤਾਂ ਉਹ 'ਚੀਮੇ ਵਾਲਿਆਂ' ਦੇ ਉਹਦਾ ਰਿਸ਼ਤਾ ਉਸ ਤੋਂ ਪੁੱਛੇ ਬਿਨਾ ਤਹਿ ਨਾ ਕਰਦਾ..

11 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਠੀਕ ਆ ਅਮ੍ਰਿਤ ਪਾਲ ਜੀ,,, ਅੱਗੇ ਤੋਂ ਹਰ ਪਹਿਲੂ ਤੇ ਚੰਗੀ ਤਰਾਂ ਸੋਚ ਵਿਚਾਰ ਕਰਕੇ ਹੋਰ ਵਧੀਆ  ਲਿਖਣ ਦੀ ਕੋਸ਼ਿਸ ਕਰਾਂਗਾ ,,,ਤੁਸੀਂ ਜੋ ਜੋ ਗਲਤੀਆਂ ਦਾ ਅਹਿਸਾਸ ਕਰਵਾਇਆ ਹੈ ਓਹਨਾਂ ਨੂੰ ਦੂਰ ਕਰਨ ਲਈ  ਕੋਸ਼ਿਸ ਕਰਾਂਗਾ | ਆਪ ਜੀ ਦੀ ਸਲਾਹ ਭਵਿਖ ਵਿਚ ਹੋਰ ਵਧਿਆ ਲਿਖਣ ਲਈ ਚਾਨਣ ਕਰੇਗੀ,,,,,,,,,ਇਸ ਵਾਰ ਖਿਮਾਂ ਦਾ ਜਾਚਕ ਹਾਂ ,,,ਆਪ ਜੀ ਦੀ ਕੀਮਤੀ ਸਲਾਹ ਤੇ ਸਮੇਂ ਦੀ ਕਦਰ ਕਰਦਾ ਹਾਂ,,,ਦਿਲੋਂ ਧੰਨਵਾਦੀ ਹਾਂ,,,

11 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

bahut hi vadiya likheya bai ji..bahut hi sohni kahani ae....

 

jo pyar vich pai ke apne mapeya prati bande farazan ton jo moonh morhde aa..ohna te karari chot kiti aa...rabb sumatt bakhshe...

 

tuhadi peshkari kmaal di hai bai ji...jiopnde raho...!!

21 Nov 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Top class 22g!

ਬਹੁਤ ਵਧਿਆ! 

06 Dec 2011

Showing page 2 of 2 << First   << Prev    1  2   Next >>     
Reply