Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੀਪਲਜ਼ ਪਾਰਟੀ ਆਫ ਪੰਜਾਬ ਤੈਥੋ ਬਹੁਤ ਉਮੀਦਾ ਨੇ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 3 << Prev     1  2  3  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਪੀਪਲਜ਼ ਪਾਰਟੀ ਆਫ ਪੰਜਾਬ ਤੈਥੋ ਬਹੁਤ ਉਮੀਦਾ ਨੇ

ਪੀਪਲਜ਼ ਪਾਰਟੀ ਆਫ ਪੰਜਾਬ ਤੈਥੋ ਬਹੁਤ ਉਮੀਦਾ ਨੇ
 ਪੰਜਾਬੀ ਸਾਫ ਸੁਥਰੇ ਪੰਜਾਬ ਦੀਆ ਕਰਨੀਆ ਚਾਹੁੰਦੇ ਦੀਦਾ ਨੇ

 

ਭਰੋਸਾ ਤੁਹਾਡੇ ਤੇ ਕੀਤਾ ਮਨਪੀ੍ਤ ਸਾਬ ,ਉਸਨੂੰ ਤੋੜਨਾ ਨਾ
ਕਿਸੇ ਮਾੜੇ ਤੇ ਗਰੀਬ ਨੂੰ, ਦਰੋ ਮੋੜਨਾ ਨਾ

 

ਮਿਲ ਜਾਵੇ ਅਜਾਦੀ ਜਿਸਦੀ ਸਾਨੂੰ ਕਈ ਦਹਾਕਿਆ ਤੋ ਉਡੀਕ
ਮਿਟ ਜਾਵੇ  ਬਣਾ ਦਿੱਤੀ ਸਾਡੇ ਵਿਚਕਾਰ ਆਪਣਿਆ ਜੋ ਲੀਕ

 

ਸ਼ਹੀਦਾ ਦੇ ਸੁਪਨਿਆ ਦਾ ਵਸ ਜਾਵੇ ਪੰਜਾਬ
ਵਕਤ ਦਾ ਮਾਰਿਆ ਕਿਸਾਨ ਫਿਰ ਬਣ ਜਾਵੇ ਨਵਾਬ

 

ਜਿਆਦਾ ਨਹੀ ਬਸ ਸਾਡੀਆ ਇਹੋ ਰੀਝਾ ਨੇ
ਪੀਪਲਜ਼ ਪਾਰਟੀ ਆਫ ਪੰਜਾਬ ਤੈਥੋ ਬਹੁਤ ਉਮੀਦਾ ਨੇ
ਪੰਜਾਬੀ ਸਾਫ ਸੁਥਰੇ ਪੰਜਾਬ ਦੀਆ ਕਰਨੀਆ ਚਾਹੁੰਦੇ ਦੀਦਾ ਨੇ

 

ਚੱਲਣ ਸਭ ਦੇ ਕਾਰੋਬਾਰ ‌,ਮਿਲੇ ਬੇਰੁਜਗਾਰਾ ਨੂੰ ਰੁਜਗਾਰ
ਨਾ ਬਣਨਾ ਪਵੇ ਕਿਸੇ ਨੂੰ ਕਿਸੇ ਸਿਰ ਭਾਰ

 

ਖੱਜਲਖੁਆਰੀ ਧਰਨਿਆ ਤੇ ,ਠਾਂਗਾ ਤੋ ਖਹਿੜਾ ਛੁੱਟ ਜਾਵੇ
ਆਉਂਦਿਆ ਤਹਾਡੀ  ਪਾਰਟੀ ਏਹੋ ਜੇਹੇ ਕੰਮਾ ਚ ਜੁੱਟ ਜਾਵੇ

 

ਰੋਲਣ ਨਾ ਇੱਜਤਾ ਕੁੜੀਆ ਦੀਆ ਕਾਨੂੰਨ ਦੇ ਪਹਿਰੇਦਾਰ
ਨਸ਼ਿਆ ਨੂੰ ਰੋਕਣ ਲਈ ਵੀ ਰਸਤਾ ਕਰ ਲੈਣਾ ਅਖਤਿਆਰ

 

ਪੰਜਾਬ ਕਾਗਜਾ ਚ ਨਹੀ ,ਅਵਾਜਾ ਚ ਵੀ ਹੋਵੇ ਨਵਾਬ
ਮਹਿਕ ਦੇਣ ਲੱਗ ਜਾਵੇ ਫੇਰ ਚਹੁੰ ਪਾਸੇ ਇਹ ਗੁਲਾਬ

 

ਚੰਗੇ ਸਿਸਟਮ ਦੀਆ ਸਾਡੇ ਅਨੁਸਾਰ ਇਹੋ ਰਸੀਦਾ ਨੇ
ਪੀਪਲਜ਼ ਪਾਰਟੀ ਆਫ ਪੰਜਾਬ ਤੈਥੋ ਬਹੁਤ ਉਮੀਦਾ ਨੇ
ਪੰਜਾਬੀ ਸਾਫ ਸੁਥਰੇ ਪੰਜਾਬ ਦੀਆ ਕਰਨੀਆ ਚਾਹੁੰਦੇ ਦੀਦਾ ਨੇ

27 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
very well written

shala eh josh junoon kayam rahe....all thumbs up for PPP

27 Mar 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

well done Arsh ....


and thts a fast creation... like it :)


And PPP rabb karey tarakkiyan kare te Punjab nu mud bulandiya te lai ke javey :)

27 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria amandeep ji and kuljeet ji

27 Mar 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਆਮੀਨ....!!!

28 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................

well done...................

 

keep it up!!!!!!!!!

28 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਰੱਬ ਮੇਹਰ ਭਰਿਆ ਹੱਥ ਰੱਖੇ ਪੰਜ਼ਾਬ ਤੇ......


ਜਿਉਂਦੇ ਵੱਸਦੇ ਰਹੋ     

28 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One Arash...

 

Lets hope k ppp eh umeedan pooriyan karey...baaki pata te saman aaun te hee lagega,,,,,fir vee UMEED changey dee hee karni chaheedi ae...!!!

28 Mar 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

very well written ji..

 

dekde haan Punjab de halaat badlde han k nhi !!

 

 

28 Mar 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut vadiya arsh veer...

28 Mar 2011

Showing page 1 of 3 << Prev     1  2  3  Next >>   Last >> 
Reply