Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੀਪਲਜ਼ ਪਾਰਟੀ ਆਫ ਪੰਜਾਬ ਤੈਥੋ ਬਹੁਤ ਉਮੀਦਾ ਨੇ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 3 of 3 << First   << Prev    1  2  3   Next >>     
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Syaasat ne Bheed nu wartna Sikh lia hai, Par Bheed Syaasat nu wartna nahi jandi. . . . . . . ! Bheed te hai Bheed pari, Oh nahi hoi Syaasat de haan di . . .!

07 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਬੇਅੰਤ ...

ਇਹ ਮੇਰੇ ਇਕ ਦੋਸਤ Premjeet Singh Nainewalia ਦੀ ਲਿਖੀ ਇਕ ਗਲ ਤੁਹਾਡੇ ਨਾਲ ਸ਼ੇਅਰ ਕਰ ਰਿਆ ...ਉਮੀਦ ਆ ਪਸੰਦ ਆਵੇਗੀ...........

ਜੀਤਾ ਬੋਲਿਆ ਲੈ ਵੀ ਜੇ ਐਤਕੀਂ ਮਨਪਰੀਤ ਬਾਦਲ ਆ ਗਿਆ ਕੀ ਆ ਕੋਈ ਹੌਲ ਹੰਘਾਰਾ ਕੀ ਕਰਦੇ ਭਾਸਨ ਜੇ ਖਾਸੇ ਦਿੰਦਾ ਵਿੱਚੋਂ ਗੱਲ ਕੱਟਦਾ ਧੀਦੋ ਬੋਲਦਾ ਬਈ ਦੇਖ ਚਾਹੇ ਆਜੇ ਮਨਪਰੀਤ ਚਾਹੇ ਆਜੇ ਮਰੀਕਾ ਆਲਾ ਅਸਾਮਾ ਪਰਧਾਨ ਉਹ ਉਬਾਮਾ ਹੀਰੇ ਨੇ ਵਿੱਚੋਂ ਗੱਲ ਕੱਟੀ ਚਲ ਜਿਹੜਾ ਵੀ ਆ ਭੈਣ ਮਰਾਵੇ ਨਾਂ ਤਾਂ ਜੀਤੇਆ ਤੇਰੇ ਵਿਕੇ ਤਿੰਨ ਕਿੱਲੇ ਇਹਨਾਂ ਨੇ ਤੈਨੂੰ ਦੇਣੇ ਆ ਨਾ ਹੀਰੇਆ ਤੇਰੇ ਵਿਕੇ ਘਰ ਦਾ ਜਿੰਦਾ ਖੂੱਲਣਾ ਤੇ ਨਾ ਈ ਸਾਡਾ ਬਾਪੂ ਮੁੜਨਾ ਤਿੰਨੇ ਪੁਰਾਣੇ ਕਿਸਾਨ ਲੇਬਰ ਚੌਂਕ ਤੇ ਬੈਠੇ ਦਿਹਾੜੀ ਦੀ ਡੀਕ ਕਰਦੇ ਗੱਲਾਂ ਕਰ ਰਹੇ ਸੀ

07 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Sahi Kiha Beant 22, Lok aven Jhoothia Aasan lai Firde ne Manpreet Badl to'n. . . !

07 Oct 2011

aman jassal
aman
Posts: 3
Gender: Male
Joined: 31/Jul/2011
Location: san goirgo
View All Topics by aman
View All Posts by aman
 

kya baat hai janab bahut hi wadeya gal kiti tusi....aman

08 Oct 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani 22 ji sama kadan layi

27 Oct 2011

Showing page 3 of 3 << First   << Prev    1  2  3   Next >>     
Reply