Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਆਸਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਿਆਸਤ

ਪ੍ਰਸ਼ਾਸ਼ਨ ਨੇ ਗਲਤ ਤਰੀਕੇ ਨਾਲ ਕਈ ਸਾਲਾਂ ਤੋਂ ਬਣਿਆ ਹੋਇਆ ਬਜ਼ਾਰ ਤੋੜ ਦਿੱਤਾ, ਹਜ਼ਾਰਾਂ ਜੀਅ ਦੀ ਰੋਜ਼ੀ ਰੋਟੀ ਜਾਂਦੀ ਲੱਗੀ, ਭੁੱਖੇ ਢਿੱਡਾ ਨੇ ਏਕਤਾ ਨੂ ਜਨਮ ਦਿੱਤਾ, ਬਿੰਨਾ ਜਾਤ ਪਾਤ ਅਤੇ ਧਰਮਾ ਦੇ ਚੱਕਰਾਂ ਚ ਪਏ ਸਾਰੇ ਦੇ ਸਾਰੇ ਇਕਠੇ ਹੋ ਗਏ, ਪ੍ਰਸ਼ਾਸ਼ਨ ਦੇ ਦਫ਼ਤਰ ਮੁਹਰੇ ਧਰਨੇ ਦਿੱਤੇ, ਭੁੱਖ ਹੜਤਾਲਾਂ ਕੀਤੀਆਂ ਅਤੇ ਜਿੱਤ ਗਏ, ਪ੍ਰਸ਼ਾਸ਼ਨ ਨੇ ਆਖਰਕਾਰ ਦੋਬਾਰਾ ਬਜ਼ਾਰ ਬਣਾਉਣ ਦੀ ਮੰਜੂਰੀ ਦੇ ਦਿੱਤੀ, ਏਕਤਾ ਦੀ ਜਿੱਤ ਹੋਈ.....

 

ਲੇਕਿੰਨ ਅਫ਼ਸੋਸ....

 

ਹੁਣ ਬਜ਼ਾਰ ਦਾ ਨਾਮ ਰਖਣ ਲਈ ਲੜਾਈ ਸ਼ੁਰੂ ਹੋ ਗਈ, ਕੋਈ ਰਾਮ ਬਜ਼ਾਰ, ਕੋਈ ਨਾਨਕ ਮਾਰਕੀਟ ਅਤੇ ਕੋਈ ਅੱਲਾ ਬਜ਼ਾਰ ਦੇ ਨਾਮ ਲਈ ਅੜ ਖੜ ਗਏ, ਇਸ ਕਰਕੇ ਅਲੱਗ ਅਲੱਗ ਧਰਨੇ ਅਤੇ ਭੁੱਖ ਹੜਤਾਲਾਂ ਫਿਰ ਸ਼ੁਰੂ ਹੋ ਗਈਆਂ, ਹੁਣ ਕਿਸੇ ਨੂ ਵੀ ਆਪਣੇ ਢਿੱਡ, ਆਪਣੇ ਬੱਚੇ, ਆਪਣਾ ਅੱਗਾ ਨਜ਼ਰ ਨਹੀ ਆ ਰਿਹਾ ਸੀ....

 

ਪ੍ਰਸ਼ਾਸ਼ਨ ਇਹਨਾ ਸਬ ਤੋਂ ਬੇਖ਼ਬਰ ਸੁਖ ਦੀ ਬੰਸਰੀ ਵਜਾ ਰਿਹਾ ਸੀ.....

 

ਕਿਉਂਕੀ ਇਹ ਸਬ ਬਜ਼ਾਰ ਵਾਲੇ ਸਿਆਸਤ ਕਾਰੀਆਂ ਦੇ ਹੱਥੇ ਚੜ ਚੁੱਕੇ ਸੀ......

26 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਸਿਆਸਤ ਦਾਨਾਂ ਦਾ ਕੰਮ ਹੀ ਇਹ ਹੈ .... ਖ਼ੁਦ ਦਾ ਢਿੱਡ ਭਰਦੇ ਰਹੋ ਬਾਕੀ ਭਾਂਵੇਂ ਭੁੱਖੇ ਸੌਣ ,ਮਰਨ , ਜੀਵਣ ..ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਣਾਂ .. ਬਾਕੀ ਆਪਣੇ ਬੰਦਿਆਂ ਵਿੱਚ ਵੀ ਕਮੀਆਂ ਨੇ ਜੋ ਇਹਨਾਂ ਮਗਰ ਲੱਗ ਜਾਣੇ ਆ ...

26 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਕਿਹਾ ਹੈ, ਮਨਦੀਪ ਵੀਰੇ, ਜੇਕਰ ਹਰ ਇਕ ਇਨਸਾਨ ਸਹੀ ਸੋਚੇ ਸਹੀ ਫੇਸਲਾ ਕਰੇ ਤਾਂ ਆਪਣਾ ਦੇਸ਼ ਕਿਤੇ ਤਾ ਕਿਥੇ ਹੋਵੇ......

 

Thnx for u r advise.....

26 Dec 2012

sandeep shah
sandeep
Posts: 22
Gender: Male
Joined: 26/Dec/2012
Location: chamkaur sahib
View All Topics by sandeep
View All Posts by sandeep
 
Kdo tk chle gi dukandari jhothe parshasnkari di . . . .labh lva ge dva mil k is bhedi bimari di. . .rakh hosla aje na inj dheri dha yara. . , waqt aun te lva ge jwab ik ik inha di kiti hr kargujari di . . ..hojaie j sb dut k ik yaro dikha dvage takt sach te imandari . .di... ,
26 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਤੇ ਸਚਾਈ ਨੂੰ ਬਿਆਨ ਕਰਦੀ ਹੈ ਇਹ ਕਹਾਣੀ ! ਜਿਓੰਦੇ ਵੱਸਦੇ ਰਹੋ,,,

26 Dec 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ehi tan apne mulak di traasdi hai...

26 Dec 2012

sandeep shah
sandeep
Posts: 22
Gender: Male
Joined: 26/Dec/2012
Location: chamkaur sahib
View All Topics by sandeep
View All Posts by sandeep
 
Bdluga time...
26 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Eh hameshan ton he hukamraana walon vartiya jaanda hathiyaar ae....lokan 'ch firkaprasti wall tor deo fer oh sarkar de jagah aapas ch larhna shuru kar dengey te sarkar nu kush dena he nahi pauga,,,,,ulta votan pakkiyan karan da muka mil jauga.....SHAME

26 Dec 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 
ih ta sach hai veer ajj da ..tfs
26 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਆਪਣੇ ਦੇਸ਼ ਦੀ ਸਬ ਤੋਂ ਵੱਡੀ ਬੁਰੀ ਗੱਲ ਆ ਕੀ ਬੰਦਾ ਬੰਦੇ ਦਾ ਵੇਰੀ ਬਣਿਆ ਬੇਠਾ ਹੈ । ਪਰ ਇਹਦੇ ਚ ਵੀ ਇਕ ਗੱਲ ਹੋਰ ਹੈ ਕੀ ਵੇਰੀ ਸਿਰਫ ਸਧਾਰਨ ਇਨਸਾਨ ਇਕ ਦੁੱਜੇ ਦੇ ਨੇ ... ਕਦੇ ਪੇਸੇ ਵਾਲੇ ਨੂੰ ਸੜਕਾਂ ਤੇ ਧਰਨੇ ਦਿੰਦੇ , ਲੜਦੇ ਵੇਖਿਆ ਆ ਕਦੇ ਨਹੀ ... ਕਿਓਂ ਕੀ ਓਹਨਾਂ ਨੂੰ ਪਤਾ ਹੈ ਕੀ ਇਹ ਕੰਮ ਕਰਨ ਲਈ ਗਰੀਬ ਹੇਗੇ ਨੇ ... ਇਸ ਵਿਚ ਅਮੀਰ ਬੰਦੇ ਦੀ ਕੋਈ ਗਲਤੀ ਨਹੀ ਆ ... ਇਕ ਗਰੀਬ ਇਨਸਾਨ ਨੂੰ ਕੋਈ ਜਾ ਕੇ ਕਹਿ ਦਵੇ ਬੀ ਤੇਰੇ ਬਾਬੇ ਬਾਰੇ ਬੁਰਾ ਬੋਲਿਆ ਸੀ ,,, ਤੇਰੀ ਜਾਤ ਨੂੰ ਗਾਲ ਕਡੀ ਸੀ ... ਮਿੰਟਾ ਚ ਚਲ ਪੇੰਦਾ ਹੈ ਲੜਣ ਨੂੰ ਤੇ ਇਸੇ ਗੱਲ ਦਾ ਪੂਰਾ ਫਾਇਦਾ ਸਿਆਸ੍ਤ੍ਖੋਰ ਉਠਾਉਂਦੇ ਨੇ । ਪਤਾ ਨੀ ਕਦੋ .. ਇਹ ਧਰਮ ਜਾਤ ਦੇ ਨਾਮ ਦੀ ਲੜਾਈ ਖਤਮ ਹੋਊ |

26 Dec 2012

Showing page 1 of 2 << Prev     1  2  Next >>   Last >> 
Reply