Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਆਸਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 2 of 2 << First   << Prev    1  2   Next >>     
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਸ਼ੇਰਾਂ ਅਤੇ ਭੇਡਾਂ ਦੀ ਸੱਚੀ ਕਹਾਣੀ । :)

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸ਼ੁਕਰੀਆ ਜੀ.....ਆਪ ਸਬ ਦਾ ਇਸ ਵਿਸ਼ੇ ਤੇ ਆਪਣੇ ਆਪਣੇ ਖਿਆਲ ਪ੍ਰਗਟ ਕਰਨ ਲਈ......

27 Dec 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut khubsurat likheya hai veer ji...sanjha karan layi bahut bahut shukariya...!!!

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......Navdeep ji.....

27 Dec 2012

Inder  Ramgharia
Inder
Posts: 10
Gender: Male
Joined: 18/Dec/2012
Location: ludhiana
View All Topics by Inder
View All Posts by Inder
 
bahut vdea likhya veer aajkal de siastdanan da asli roop byan kita
27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....ਇੰਦਰ ਵੀਰ....

28 Dec 2012

datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
  • ਅਤਿਵਾਦੀ ਕੋਣ ਹੈ
    ਜੋ ਸੰਘਰਸ਼ ਦੀ ਰਾਹ ਤੇ ਤੁਰੇ
    ਜਾ ਫਿਰ ਕੁਰਸੀਆ ਤੇ ਬੇਠੈ ਲੋਕ
    ਰੋਜ ਕਿਨੇ ਮਰਦੇ ਨੇ
    ਇਹਨਾ ਦੀ ਸਿਆਸਤ ਨਾਲ
    ਕਹਿਣ ਨੂੰ ਲੋਕਤੰਤਰ 
    ਸ਼੍ਰੀ ਅਕਾਲ ਤੱਖਤ ਸਾਹਿਬ
    ਨੂੰ ਵੀ ਢਾਹ ਦਿੱਤਾ
    ਕੁਰਸੀਆ ਦੀ ਲਾਲਸਾ ਨੇ
    ਇਨਸਾਨਿਅਤ ਸ਼ਰਮਸ਼ਾਰ ਕੀਤੀ
    ਘੱਟ ਗਿਣਤੀ ਨਿਸ਼ਾਨੇ ਤੇ
    ਸਿੱਖਾ ਨੂੰ ਰੱਜ ਬਦਨਾਮ ਕੀਤਾ
    ਸਰਬੱਤ ਦਾ ਭਲਾ ਮੰਗਣ ਵਾਲੇ
    ਅੱਜ ਦੇ ਅਤਿਵਾਦੀ
    ਭੇਡਾ ਦੇ ਗਲ ਸ਼ੇਰਾ ਦੀ ਖਲ
    ਪਵਾ ਕੇ ਖੂਬ ਖੇਡੀ ਸਿਆਸਤ 
    ਇਹਨਾ ਨੇ
    ਭੇਡਾ ਨੇ ਕਤਲ ਕੀਤੇ
    ਸਰਕਾਰੀ ਮਦਦ ਨਾਲ,
    ਪਾਏ ਸਿੱਖਾ ਤੇ
    ਸਿੰਘਾ ਦੀ ਲੜਾਈ ਤਾਂ
    ਸਰਕਾਰ ਨਾਲ 
    ਸਿਆਸਤ ਨੇ ਇਸ ਜੰਗ ਨੂੰ
    ਹਿੰਦੂ, ਸਿੱਖ ਦੀ
    ਲੜਾਈ ਬਣਾ ਦਿਤਾ
    ਹੱਕ ਕੀ ਦੇਣੇ ਸਨ 
    ਵਾਹ ਸਰਕਾਰੇ 
    ਪੰਜਾਬ ਨੂੰ ਲੰਗੜਾ
    ਤੇ ਹਰ ਸਿੱਖ ਨੂੰ
    ਅਤਿਵਾਦੀ ਬਣਾ ਦਿੱਤਾ

     

30 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing......thnx

31 Dec 2012

Showing page 2 of 2 << First   << Prev    1  2   Next >>     
Reply