Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦੇ ਲੋਕ-ਕਿੱਤੇ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 2 << First   << Prev    1  2   Next >>     
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

(ਕ)ਕਾਗਜ਼
ਪੰਜਾਬੀ ਲੋਕ-ਕਿੱਤਿਆਂ ਵਿੱਚ ਬਹੁਤ ਸਾਰੇ ਕਿੱਤੇ ਅਜਿਹੇ ਹਨ ਜਿਨ੍ਹਾਂ ਦਾ ਸੰਬੰਧ ਕਾਗਜ਼ ਜਾਂ ਗੱਤੇ ਨਾਲ ਹੈ। ਔਰਤਾਂ ਘਰਾਂ ਵਿੱਚ ਰੱਦੀ ਕਾਗਜ਼ਾਂ ਨੂੰ ਗਾਲ ਕੇ ਗੋਹਲੇ ਆਦਿ ਬਣਾਉਂਦੀਆਂ ਹਨ। ਅਨੇਕਾਂ ਕਿੱਤਾਕਾਰ ਇਸੇ ਵਿਧੀ ਨਾਲ ਮੂਰਤੀਆਂ, ਖਿਡੌਣੇ ਅਤੇ ਸਜਾਵਟੀ ਵਸਤੂਆਂ ਬਣਾ ਕੇ ਉਪਜੀਵਕਾ ਕਮਾਉਂਦੇ ਹਨ। ਕਈ ਕਿੱਤਾਕਾਰਾਂ ਨੇ ਕਾਗਜ਼ ਦੇ ਫੁੱਲ ਜਾਂ ਗੁੱਡੀਆਂ ਬਣਾਉਂਣ ਦਾ ਕਿੱਤਾ ਵੀ ਅਪਣਾਇਆਂ ਹੋਇਆ ਹੈ।

(ਖ)ਫੁਟਕਲ
ਬਾਂਸ, ਬਾਂਸ ਦੀਆਂ ਬਣਿਆਂ ਹੋਈਆਂ ਟੋਕਰੀਆਂਸਰਕੰਡਾ, ਖਜੂਰ ਦੇ ਪੱਤੇ, ਪੰਛੀਆਂ ਦੇ ਖੰਭ ਅਤੇ ਹੋਰ ਘਾਹ-ਫੂਸ ਤੋਂ ਟੋਕਰੀਆਂ, ਬੁਹੀਏ, ਮੂੜ੍ਹੇ, ਛੱਜ, ਪੱਖੀਆਂ, ਝਾੜੂ ਅਤੇ ਹੋਰ ਸਜਾਵਟੀ ਵਸਤਾਂ ਬਣਾਉਣ ਦਾ ਲੋਕ-ਕਿੱਤਾ ਅਨੇਕਾਂ ਕਿੱਤਾਕਾਰਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਹੋਇਆ ਹੈ। ਅੱਜ-ਕੱਲ੍ਹ ਇਸ ਪ੍ਰਕਾਰ ਦੀ ਸਮੱਗਰੀ ਦੇ ਨਾਲ ਨਾਲ ਪਲਾਸਟਿਕ ਦੀ ਵਰਤੋਂ ਵੀ ਹੋਣ ਲੱਗ ਪਈ ਹੈ। ਉਪਰੋਕਤ ਭਾਂਤ ਦੀਆਂ ਵਸਤਾਂ ਉਪਯੋਗਤਾ ਦੇ ਪੱਖੋਂ ਤਾਂ ਮੁੱਲਵਾਨ ਹੁੰਦੀਆਂ ਹੀ ਹਨ, ਇਹਨਾਂ ਵਿੱਚ ਪਾਏ ਵਿਭਿੰਨ ਨਮੂਨਿਆਂ ਕਾਰਨ ਇਹ ਸੁਹਜਮਈ ਵੀ ਹੁੰਦੀਆਂ ਹਨ।

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਇੰਞ ਪੰਜਾਬ ਵਿੱਚ ਕਿਰਸਾਣੀ ਦੇ ਮੁੱਖ ਕਿੱਤੇ ਦੇ ਨਾਲ ਨਾਲ ਬਹੁ-ਭਾਂਤੀ ਲੋਕ-ਕਿੱਤੇ ਪ੍ਰਚਲਿਤ ਰਹੇ ਹਨ ਜੋ ਆਪਣੇ ਸਮੇਂ ਦੇ ਪੰਜਾਬ ਦੀ ਆਰਥਿਕ-ਵਿਵਸਥਾ ਦਾ ਮਹੱਤਵਪੂਰਨ ਅੰਗ ਰਹੇ ਹਨ। ਮੋਟੇ ਤੌਰ ਤੇ ਪਿਛਲੇ ਕੁਝ ਸਮੇਂ ਤੱਕ ਪੰਜਾਬ ਦੇ ਪਿੰਡ ਅਤੇ ਕਸਬੇ ਆਪਣੀਆਂ ਲਗ-ਪਗ ਸਾਰੀਆਂ ਲੋੜਾਂ ਸਥਾਨਿਕ ਪੱਧਰ ਉੱਤੇ ਪੂਰੀਆਂ ਕਰਨ ਦੇ ਪੱਖੋਂ ਸਵੈ-ਨਿਰਭਰ ਇਕਾਈਆਂ ਸਨ। ਪੰਜਾਬ ਦੀ ਸਭਿਆਚਾਰਿਕ ਸਾਂਝ ਦਾ ਮੁੱਖ ਆਧਾਰ ਇਸ ਦੀ ਇਹ ਕਿੱਤਾ-ਮੁੱਖੀ ਵਿਵਸਥਾ ਰਹੀ ਹੈ। ਇੱਥੇ ਸਰਬ ਸਾਂਝਾ ਭਾਈਚਾਰਾ ਹੈ। ਹਰ ਇੱਕ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਕਿੱਤੇ ਭਾਵੇਂ ਪਦਾਰਥਿਕ ਲੋੜਾਂ ਦੀ ਉਪਜ ਹੀ ਹਨ ਤਾਂ ਵੀ ਇਹ ਮਾਨਵੀ ਮੇਲ ਜੋਲ ਦੀ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਕਿੱਤਾਕਾ੍ਰਾਂ ਦਾ ਆਪਣੇ ਆਪਣੇ ਗਾਹਕਾਂ, ਜਜਮਾਨਾਂ ਦੇ ਘਰ ਜਾਣਾ ਜਾਂ ਕਿਰਸਾਣਾਂ ਆਦਿ ਦਾ ਆਪਣੇ ਕਾਰੀਗਰਾਂ ਦੇ ਘਰ ਜਾਣਾ, ਕਿਸੇ ਮੰਡੀ ਦੇ ਵਿਉਪਾਰ ਨਾਲੋਂ ਇੱਕ ਸਭਿਆਚਾਰਿਕ ਜਾਂ ਸਮਾਜਿਕ ਸਾਂਝ ਦਾ ਵਧੇਰੇ ਸੂਚਕ ਹੈ। ਉਹਨਾਂ ਦੀ ਇਹ ਦੁਪਾਸੀ ਸਾਂਝ ਅਤੇ ਪਿਆਰ ਪੁਸ਼ਤ-ਦਰ-ਪੁਸ਼ਤ ਚਲਦੇ ਆਏ ਹਨ।

    ਪਿਛਲੇ ਕੁਝ ਸਮੇਂ ਤੋਂ ਨਵੇਂ ਤਕਨੀਕੀ ਸਾਧਨਾਂ ਦੇ ਆਉਣ ਨਾਲ ਕਈ ਕਿੱਤੇ ਲੋਕ ਹੋ ਰਹੇ ਹਨ ਅਤੇ ਇਹਨਾਂ ਕਿੱਤਿਆਂ ਨਾਲ ਸੰਬੰਧਿਤ ਕਾਰੀਗਰ ਹੋਰ ਧੰਦਿਆਂ ਨੂੰ ਅਪਣਾ ਰਹੇ ਹਨ ਜਾਂ ਇਹਨਾਂ ਦੇ ਰੂਪ ਬਦਲ ਰਹੇ ਹਨ। ਹੁਣ ਤਾਂ ਜੇ ਚੁਫੇਰੇ ਨਜ਼ਰ ਮਾਰੀਏ ਪੰਜਾਬ ਦੇ ਅਨੇਕਾਂ ਲੋਕ ਨਵੀਂ ਭਾਂਤ ਦੇ ਹੋਰ ਨਿੱਕੇ-ਮੋਟੇ ਕੰਮਾਂ-ਕਿੱਤਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਬਣਾ ਰਹੇ ਹਨ।

15 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g..... thanks for sharing... tusi tan ajj kamaal e karti...

15 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

O balle 22 g kamaal hi kiti payi aa. Thanks for sharing. Great job. Jeooo

15 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bas bai g thoda time miliya tan socheya ...ki apni punjabizm di site nu ik repository of punjabi culture wang update kita jaave .. ik nikka jiha uprala aa .. meharbaani

16 Jan 2010

Showing page 2 of 2 << First   << Prev    1  2   Next >>     
Reply