|
|
|
|
|
|
Home > Communities > Punjabi Boli > Forum > messages |
|
|
|
|
|
|
|
pinda vicho pind suni da..
pind suni da wadda...
charde pase school sohni da..
chipde passe adda...
hirni wargi tor sohni di..
sadak ch tha tha khada.
dass kirpaal kaure kive langaiye gadda.
ni das kirpal kaure.........
|
|
06 Dec 2009
|
|
|
|
bapu mera college nu ik din
kitaaba den c aaya........
jande jande ne madam hath..
ik 100 da note fadaaya.......
oh madam meri nitt puchdi......
tera bapu fer nai aaya???????
oh madam meri mitt puchdi?????
|
|
06 Dec 2009
|
|
|
|
bari barsi khatan gaya c..
khat ke liande meve..
bari barsi khatan gaya c..
khat ke liande meve..
oh buddiya taras diya......
rabb fer jawani deve......
budiya taras diya.......
|
|
06 Dec 2009
|
|
|
|
bari barsi khatan gaya c....
khatt ke liandiya mekha.....
bari barsi khatan gaya c...
khatt ke liandiya mekha...
oh budiya taras diya.......
ve mein kehre budde val vekha
budiya tras diya.........
|
|
06 Dec 2009
|
|
|
|
ਤਿੱਖਾ ਤੇਰਾ ਨੱਕ ਨੀ ਕੁੜੀਏ, ਕੋਕਾ ਹੈ ਨਗ ਵਾਲਾ...... ਗੋਰਾ ਰੰਗ ਮੱਖਣ ਦਾ ਪੇੜਾ, ਸੂਟ ਪਾਵਦੀ ਕਾਲਾ...... ਸੋਨੇ ਉਤੇ ਸੁਹਾਗਾ ਕੁੜੀਏ, ਮੁਖ ਤੇ ਤਿਲ ਜੋ ਕਾਲਾ...... ਪਟਤਾ ਤਾਰੋ ਨੇ, ਮੁੰਡਾ ਤਵੀਤਾ ਵਾਲਾ......
|
|
06 Dec 2009
|
|
|
|
|
ਭਾਰੀ ਮੀਹ ਨਾਲ ਵਗੇ ਪਨਾਲਾ, ਗਲੀਆ ਚ ਹੋ ਗਿਆ ਗਾਰਾ........ ਘਟਾ ਛਾਈ ਘਨਘੋਰ ਅੰਬਰ ਤੇ, ਚਮਕੇ ਕੋਈ ਕੋਈ ਤਾਰਾ...... ਕੱਚੀ ਪੀਹੀ ਦੇ ਪਰਲੇ ਮੋੜ ਤੇ, ਮਿੱਤਰਾ ਤੇਰਾ ਚੁਬਾਰਾ...... ਖਿੱਚ ਬਾਹ ਫੜ ਕੇ, ਭਾਗ ਸਿਆ ਦਿਲਦਾਰਾ......
|
|
07 Dec 2009
|
|
|
|
bahut wadhiya manjot 22 g.. n parmjit 22 g...!! keep rocking..!!
|
|
07 Dec 2009
|
|
|
main v a gyi.. |
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ, ਐਂਵੈ ਫਿਰੇਂ ਵੇ ਤੰਬੂ ਕਾਗਜ਼ਾਂ ਦੇ ਤਾਣਦਾ... ਐਂਵੈਂ ਫਿਰੇਂ ਵੇ......
|
|
07 Dec 2009
|
|
|
|
ਡਰਨਾ ਡਰਨਾ ਡਰਨਾ, ਅਧੀਆ ਲਿਆ ਜੱਟੀਏ, ਹੁਣ ਪਊਏ ਨਾਲ ਨੀਂ ਸਰਨਾ, ਸੱਤਰ ਕਿੱਲੇ ਭੋਂਇ ਜੱਟ ਦੀ, ਜੱਟ ਨੇ ਕੰਮ ਨੀਂ ਕਰਨਾ, ਯਾਰ ਸ਼ਰਾਬੀ ਦਾ ਸਿੱਖ ਲੈ ਸਵਾਗਤ ਕਰਨਾ... ਯਾਰ ਸ਼ਰਾਬੀ ਦਾ................
|
|
07 Dec 2009
|
|
|
|
ਜੇ ਮੁੰਡਿਓ ਥੋਡਾ ਵਿਆਹ ਨਹੀਂ ਹੁੰਦਾ, ਤੜਕੇ ਉੱਠ ਕੇ ਨਾਇਆ ਕਰੋ, ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ.....
|
|
07 Dec 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|