Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਗੀਤ ਇੱਕ ਗਾਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ਪੰਜਾਬੀ ਗੀਤ ਇੱਕ ਗਾਲ

ਅੱਜ ਕੱਲ ਪੰਜਾਬੀ ਗੀਤ ,,,ਮਾਫ ਕਰਨਾ ਜੇ ਮੈਂ ਇਹਨਾਂ ਗੀਤਾਂ ਨੂੰ ਗਾਲ ਕਹਾ ,ਕੋਈ ਅੱਤਕਥਨੀ ਨਹੀ ਹੋਵੇਗੀ..ਸਾਡੇ ਗਾਇਕ ਜੋ ਸੇਵਾ ਕਰ ਰਹੇ .. ਕਹਿੰਦੇ ਨੇ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ । ਗੀਤਾਂ ਵਿੱਚ ਅਸੀ ਨਿੱਤ ਗਾਲਾਂ ਸੁਨਦੇ ਹਾਂ....ਅਸੀ ਜਾਣਦੇ ਹਾਂ ਕਿ ਜੇ ਸਾਨੂੰ ਗਾਇਕ ਤੇ ਨਇਕ ਚੰਗਾ ਲੱਗਦਾ .ਅਸੀ ਉਸ ਦੀ ਨਕਲ ਕਰਦੇ ਹਾਂ...ਅਸੀ ਉਹੀ ਪੰਜਾਬੀ ਹਾਂ ,,ਕਿ ਜੇ ਕੋਈ ਸਾਡੀ ਮਾਂ -ਭੈਣ ਨੂੰ ਗਾਲ ਕੱਢਦਾ ਸੀ..ਅਸੀ ਬਰਦਾਸ਼ਤ ਨਹੀ ਕਰਦੇ ਸੀ,,ਪਰ ਅੱਜ ਅਸੀ ਸ਼ਰੇਆਮ TV ਤੇ ਗਾਲਾਂ ਗੀਤਾਂ ਦੇ ਰੂਪ ਵਿੱਚ ਸੁਣ ਰਹੇ.ਹਾਂ ਤੇ ਅੱਜ ਸੜਕਛਾਪ -ਭੂੰਡ ਆਸ਼ਿਕ,ਭੂਤਰੀ ਮੰਡੀਰ ਕੁੜੀਆਂ ਤੇ ਗੰਦੇ comments ਕਰਦੇ ਹਨ..ਛੇੜਖਾਨੀ ਕਰਦੇ ਹਨ ..ਗਾਣੇ ਦੇ ਬੋਲਾਂ ਤੇ ਵੀਡੀਉ ਤੋ ਪਰਭਾਵਿਤ ਹੋ ਕੇ.. ਕਿਰਪਾ ਕਰਕੇ ਰੋਕੋ ਇਸ ਲੱਚਰਤਾ ਨੂੰ .. ਰੱਬ ਤੇ ਜੇ ਹੁਣ ਸਭ ਛੱਡ ਤਾਂ ਤੇ ਧੀਆਂ ਹੁੰਦੀਆਂ ਰਹਿਣਗੀਆਂ ਬੇਇੱਜਤ ਹਰ ਵਾਰ ਗਾਣਿਆਂ ਵਿੱਚ ਨਿੱਤ ਹੁੰਦੀਆਂ ਰੱਬ ਨੇ ਨਹੀਂ ਰੋਕਣਾ ਆ ਕੇ ਇੰਨ੍ਹਾਂ ਗਾਉਣ ਤੇ ਲਿਖਣ ਵਾਲਿਆਂ ਨੂੰ ਅਸੀਂ ਰੋਕਣਾ ਹੈਂ ਹੱਥ ਤੇ ਹੱਥ ਰੱਖ ਕੇ ਕੁਝ ਨੀ ਹੋਣਾ ਸਾਡੀ ਅਜਿਹੀ ਸੋਚ ਕਰਕੇ ਹੀ ਸਾਡਾ ਸਭਿਆਚਾਰ ਪਿੱਛੜ ਰਿਹਾ..ਕਿਉਕੀ ਅਸੀਂ ਆਪ ਕੁਝ ਨਹੀਂ ਕਰਦੇਂ ਸਿਰਫ ਰੱਬ ਤੇ ਛੱਡ ਦਿੰਦੇ ਹਾਂ.. ਜੇ ਅਸੀਂ ਹੁਣ ਵੀ ਨਾ ਖਿਲਾਫ ਅਸ਼ਲੀਲਤਾਂ ਦੇ, ਤੇ ਰੱਬ ਤੇ ਸੱਭ ਕੁਝ ਛੱਡ ਤਾਂ ਬੇਇੱਜਤ ਸਾਡੀਆਂ ਹੀ ਧੀਆਂ ਹੋਣਗੀਆਂ ਰੋਜ ਰੋਜ ਬਲਤਕਾਰ ਨਿੱਕੀਆਂ ਨਿੱਕੀਆਂ ਸਕੂਲ,ਕਾਲਜ਼ ਜਾਂਦੀਆਂ ਕੁੜੀਆਂ ਨਾਲ ਹੁੰਦਾ.... ਸੱਭ ਕੁਝ ਗੰਦੀ ਤੇ ਅਸ਼ਲੀਲ ਮਾਨਸੀਕਤਾਂ ਦਾ ਨਤੀਜਾ ਹੈਂ... ਇਹ ਸਭ ਸਾਨੂੰ ਆਪ ਨੂੰ ਰੋਕਣਾ ਪੈਂਣਾ, ਆਪਣੇ ਆਪ ਨੂੰ ਮਜਬੂਤ ਕਰਕੇਂ ਜੇ ਅਸੀਂ ਆਪ ਮਜਬੂਤ ਨਹੀਂ ਹੋ ਸਕਦੇਂ ਤਾਂ ਕਿਸੇ ਦੇ ਹੌਸਲੇਂ ਨੂੰ ਕਮਜੌਰ ਕਰਨ ਦਾ ਵੀ ਕੋਈ ਹੱਕ ਨੀ ਸਾਨੂੰ....ਪ੍ਰੀਤ ਬਰਤੀਆ

02 Jan 2012

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

gud work di.........keep it up

03 Jan 2012

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

well done g,,,,

 

but sare tuhade wangu nahi sochde ,,,

es da andaja ta tusi apni post wich hoyiya replies ton la sakde o,,, kinna ko kise nu fikkar hai punjabi culture da

03 Jan 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਾਫੀ ਗੰਭੀਰ ਵਿਸ਼ਾ ਹੈ | ਪੰਜਾਬੀ ਗੀਤਾਂ ਵਿਚ ਦਿਨੋ ਦਿਨ ਨਿਘਾਰ ਆਉਂਦਾ ਜਾ ਰਿਹਾ ਹੈ | ਤੇ ਇਸ ਨੂੰ ਠੱਲ ਪਾਉਣੀ ਲਾਜ਼ਮੀਂ ਹੋ ਗਈ ਹੈ | ਤੁਸੀਂ ਵਧਿਆ ਉਪਰਾਲਾ ਕੀਤਾ ਹੈ ਵਧਾਈ ਦੇ ਪਾਤਰ ਹੋ | ਮੈਂ ਤਾਂ ਇਹੀ ਕਹਾਂਗਾ ਕੇ ਘਟੀਆ ਗੀਤ ਸੁਣਨੇ ਬੰਦ ਕੀਤੇ ਜਾਣ ਤੇ ਓਹਨਾਂ ਨੂੰ ਭੰਡਿਆ ਜਾਵੇ ਤਾਂ ਕੇ ਮਾੜਾ ਗਾਉਣ ਤੇ ਲਿਖਣ ਵਾਲਿਆਂ ਨੂੰ ਇਸ ਗੱਲ ਦੀ ਅਕਲ ਆਵੇ ਕੇ ਲੋਕ ਵੀ ਹੁਣ ਜਾਗ ਪਾਏ ਨੇ | ਜਿਓੰਦੇ ਵੱਸਦੇ ਰਹੋ,,,

03 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ
ਗੀਤਾਂ ਦੀਆਂ ਭੈੜੀਆਂ ਰੀਤਾਂ ਨੇ
ਕੁਛ ਝੂਠੇ ਰਸਮ ਰਿਵਾਜਾਂ ਨੇ
ਕੁਛ ਉਠਦੀਆਂ ਕੂੜ ਆਵਾਜਾਂ ਨੇ
ਕੁਛ ਧਰਮ  ਦੇ ਠੇਕੇਦਾਰਾਂ ਨੇ 
ਕੁਛ ਨਸ਼ੇ ਦੇ ਸਖਤ ਬਿਮਾਰਾਂ ਨੇ
ਨਿੱਤ ਮਾੜੀਆਂ ਜੰਮਦੀਆਂ ਨੀਅਤਾਂ ਨੇ
ਕੁਛ ਧਾਗੇ-ਤਵਜ ਤਵੀਤਾਂ ਨੇ ....

ਮੇਰੇ ਦੇਸ਼ ਨੂੰ ਪੱਟਿਆ ਗੀਤਾਂ ਨੇ
ਗੀਤਾਂ ਦੀਆਂ  ਭੈੜੀਆਂ ਰੀਤਾਂ ਨੇ ...ਗੁਰਦੀਪ ਬੁਰਜੀਆ

03 Jan 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

very true........but je bahaut kuch mada ho reha ta kuch thoda bahaut changa vee ho reha..........dr.sartaaj varge gayak culture nu and-sang le ke chalde.....waris brothers...gurdass mann...harbhajan mann...harjeet harman....etc..gal eh aa ke gand paun wale zyada te safayi krn wale ghat ne....but lokan de interest n taste ch badlaav aa reha....bahauti der har koi kaava-rauli nahi sun sakda jo ke aj kal de singers ne payi aa ........so gaun waleya nalo zyada writers/lyricists te gal rukdi aa jo ajeha ghatiya likhde ne .......he situation de change-te-madde do pehlu hunde hee ne..........focus on d good.....n promote the GOOD.......what is bad will itself subsides n eventually dies !!!!!!

04 Jan 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ehna di ki keeta jaave samjh ni paindi.. even kudiyaan vi barhe shaunk naal sun rahiyaan ne ehna gayakaN nu....

05 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਸਹੀ ਗੱਲ ਆ ਵੀਰ, ਸਿਆਣੇ ਕਹਿੰਦੇ ਨੇ ਮਿਰਚਾਂ ਵਿਚ ਕੁੜੱਤਣ ਦਿਖਦੀ ਨੀ ਪਰ ਖਾ ਕੇ ਪਤਾ ਲੱਗਦਾ , ਓਵੇਂ ਇਹ ਗੀਤਾਂ ਨੂੰ ਗਾਉਣ ਵਾਲੇ ਜਿਮੇਵਾਰ ਨੇ, ਸੁਨਣ ਵਾਲੇ ਜਾਂ ਲਿਖਣ ਵਾਲੇ ?  ਬਾਕੀ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ..

07 Jan 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਮੇਰੇ ਭਤੀਜਿਆਂ ਨੂੰ ਵੈਂਗਣੀ ਦੀ ਸਬਜ਼ੀ ਚੰਗੀ ਨਹੀਂ ਲੱਗਦੀ... ਜਦ ਕਦੇ ਭਾਬੀ ਜੀ ਉਹ ਸਬਜ਼ੀ ਬਣਾਉਂਦੇ ਹਨ ਤਾਂ ਉਹਨਾਂ ਨੇ ਰੋਟੀ ਨਾ ਖਾਧੀ..। ਫਿਰ ਹੌਲੀ-ਹੌਲੀ ਉਹ ਸਬਜ਼ੀ ਬਣਨੋ ਹਟ ਗਈ...। ਜੇਕਰ ਉਹ ਖਾ ਲੈਂਦੇ ਤਾਂ ਸਬਜ਼ੀ ਬਣਨੋਂ ਨਹੀਂ ਹਟਣੀ ਸੀ । ਮਾੜੇ ਗੀਤਾਂ ਬਾਰੇ ਵੀ ਮੇਰਾ ਇਹੋ ਖਿਆਲ ਹੈ ਕਿ ਜੇਕਰ ਅਸੀਂ ਸੁਣਦੇ ਹਾਂ ਤਾਂ ਆਂਉਂਦੇ ਹਨ... ਸੁਣਨਾ ਬੰਦ ਕਰ ਦੇਈਏ ਤਾਂ ਆਉਣ ਹੀ ਕਿਉਂ ??

07 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਸਹੀ ਗੱਲ ਆ, ਜੇ ਲਿਖਣ ਵਾਲੇ ਹੀ ਐਸੇ ਗੀਤ ਨਾ ਲਿਖਣ ਤੇ ਫੇਰ ਸੁਣਨੇ ਕਿਸਨੇ ਆ  .

07 Jan 2012

Showing page 1 of 2 << Prev     1  2  Next >>   Last >> 
Reply