Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਗੀਤ ਇੱਕ ਗਾਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

I always wonder people saying that the songs should be the one which we can listen with family specially with mother and sisters. Are we endorsing two subclasses within society one for males and one for females? Either we should listen or not at all. To me people who write these kind of articles at the root of their thinking they also assume difference between male and female. If our so called social reformer still believe in inequlity then we cannot move forward. Do not get me wrong I am not with people who write vulgar songs but I want to say we should not use the term family songs if we really want to move forward. We should give up this mentality that guys can listen the songs whatever they like but not infront of family. To me it's either yes or no. My two cents.

07 Jan 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਜਦ ਲੋਕ ਕਹਿੰਦੇ ਹਨ ਕਿ ਗਾਣੇ ਉਹ ਹੋਣੇ ਚਾਹੀਦੇ ਹਣ ਜੋ ਅਸੀ ਪਰਿਵਾਰ ਵਿਚ ਬੈਠ ਕੇ ਸੁਣ ਸਕੀਏ, ਖਾਸ ਤੌਰ ਤੇ ਮਾਂ, ਭੈਣ ਸਾਹਮਣੇ... ਕੀ ਅਸੀਂ ਸਮਾਜ ਵਿੱਚ ਦੋ ਗਰੁਪਾ ਦੇ ਹਾਮੀ ਹਾਂ, ਇਕ ਇਸਤਰੀਆਂ ਲਈ ਤੇ ਇੱਕ ਪੁਰੁਸ਼ਾ ਲਈ.. ਹੋਣਾ ਤਾਂ ਇੰਝ ਚਾਹੀਦਾ ਹੈ ਹਾਂ ਜਾਂ ਨਾ... ਮੇਰੇ ਖਿਆਲ ਵਿੱਚ ਜੋ ਇਸ ਤਰਾਂ ਦੇ ਲੇਖ ਲਿਖਦੇ ਨੇ ਉਹ ਦੀ ਸੋਚ ਦੀ ਜੜ ਵਿੱਚ ਉਹ ਵੀ  ਇਸਤਰੀਆਂ ਤੇ ਇੱਕ ਪੁਰੁਸ਼ਾ ਵਿੱਚ ਭੇਦ ਮੰਨਦੇ ਹਨ, ਜੋ ਸਰਾਸਰ ਗਲਤ ਹੈ..  ਜਿੰਨੀ ਦੇਰ ਤੱਕ ਇਹ ਸਾਡੇ ਸਮਾਜ ਸੁਧਾਰਕ ਇਸ ਨਾਬਰਾਬਰਤਾ ਦੀ ਹਾਮੀ ਭਰਦੇ ਰਹਿਣਗੇ ਉੰਨੀ ਦੇਰ ਤ੍ੱਕ ਅਸੀਂ ਅੱਗੇ ਨਹੀਂ ਵੱਧ ਸਕਦੇ..  ਮੈਨੂੰ ਗਲਤ ਨਾ ਸਮਝ ਲੈਣਾ, ਮੈ ਵਲਗਰ ਲਿਖਣ ਵਲਿਆ ਦੇ ਨਾਲ ਨਹੀਂ ਹਾਂ... ਮੈਂ ਤਾਂ ਕਹਿਣਾ ਚਾਹ ਰਿਹਾ ਹਾਂ ਕਿ ਸਾਨੂੰ ਪਰਿਵਾਰਕ ਗਾਣੇ ਲਫ਼ਜ਼ ਨਹੀਂ ਵਰਤਨਾ ਚਾਹੀਦਾ ਹੈ, ਕੀ ਅਸੀਂ ਕਹਿ ਰਹੇ ਹਾਂ ਕਿ ਮੁੰਡੇ ਜੋ ਮਰਜ਼ੀ ਸੁਣ ਲੈਣ ਪਰ ਪਰਿਵਾਰ ਸਾਹਮਣੇ ਨਹੀਂ... ਕਿਸੇ ਹੱਦ ਤੱਕ ਇਹ ਸੋਚ ਸਾਡਾ ਘਾਣ ਕਰ ਰਹੀ ਹੈ.. ਮੇਰੇ ਖਿਆਲ ਇੱਚ ਜਾਂ ਤਾਂ ਹਾਂ ਜਾਂ ਨਾ....

07 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

main Arinder ji nal agree kardi han...


munde jan kudian kalle hon te gande gane sun sakde ne te family sahmane nahin, shayed ese soch karke eh gaane challi jande ne.... ehi likhan wale sochde ne ki chalo parivar vich na sahi banda kalla te sunuga ee...


boycott means 100% boycott, no condition .... sanu eh gane chahide he nahin, na family de naal behke sunane ne asin te na he family ton bina....

 

 

08 Jan 2012

ਪ੍ਰੀਤ  ਬਰਤੀਆ
ਪ੍ਰੀਤ
Posts: 54
Gender: Female
Joined: 17/Aug/2011
Location: kapurthala
View All Topics by ਪ੍ਰੀਤ
View All Posts by ਪ੍ਰੀਤ
 
ssa ji sare frnds nu

koshish hai meri sab ehna galt likhn te gaon waleya nu sabak sikhan , ipehle main khud nu badleya te hun aapne friends nu badln di koshish kar rahi aa , hun nhi seh hunda jo geeta vich , kudiya di image kharab kar rahe aa

16 Jan 2012

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

bahut he jaruri ate gambheer visha hai.......

 

pata nahi kyu punjabi geetkaran d kalam besharmi bhare geet he likh rahi hai..........daljeet,geeta jaildaar,pooja etc.........pata nae kine singer hun ,jinha ne patha bethalan ch koi kasar nae chadi.......kasoor sada v hai ,jo asin khul k virodh karan d jagah bhangra paunde haan............par khushi hai k es topic nu sab naal saanjha kita gaya.....

 

pbi songs d cd lain lage darr lagda hai k kite es vich SAfri warge gande bol na hon......pata nae eh singer ate geetkaar aapne ghar dasde kivien hun k aah chan main chaadea hai.......??

 

 

06 Feb 2012

Showing page 2 of 2 << First   << Prev    1  2   Next >>     
Reply