| 
            	             | 
            
            
            
            
            
            	
                    
                        
                              | 
                              | 
                              | 
                         
                        
                             | 
                            
                                
                                                                
                                    | 
                                    
                                     | 
                                 
                                
                                
                                    |   Home > Communities > Punjabi Poetry > Forum > messages | 
                                 
                                
                                	|  
                                    
									 | 
                                  
                                
                                     | 
                                 
                                                                
                                     | 
                                          
                                
                                     | 
                                  
                                
                                     | 
                                  
                                
                                    
                                    
                                                                            
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                            | ਮਨਮੋਹਣ ਵਾਰਿਸ ਦੇ ਭਰਾ "ਸੰਗਤਾਰ" ਦੀ ਕਲਮ 'ਚੋ ਉਕਰੇ.. | 
                                                         
                                                        
                                                            
															
															  
ਕੋਰੇ ਸਫਿਆਂ ਉੱਤੇ ਲਾਹ ਕੇ ਰੂਹ ਦੀ ਮੈਲ ਖਿਲਾਰੀ, ਹਰ ਇੱਕ ਸੂਰਤ ਮੂਰਤ ਸ਼ੰਕਾ ਅੱਖਰਾਂ ਵਿੱਚ ਉਤਾਰੀ.. ਰਾਤ ਸਿਆਹੀ,ਕਲਮ ਬੈਚੇਨੀ,ਖੰਭਾਂ ਬਿਨਾ ਉਡਾਰੀ ਹੰਝੂ ਸੱਚੇ,ਹੌਂਕੇ ਸੱਚੇ,ਸੱਚੀ ਕਵਿਤਾ ਪਿਆਰੀ.....                                                              
                                                            
                                                             | 
                                                         
                                                     
                                                     
                                                     | 
                                                     
                                                    20 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਦੇਖਦੇ ਹੀ ਦੇਖਦੇ ਖਿਆਲਾਤ ਬਦਲ ਗਏ,
  ਹੌਲੀ-੨ ਬਿਆਨਾਤ ਬਦਲ ਗਏ,
  ਕੱਲ ਤੱਕ ਸਾਡੇ ਤੇ ਬੜਾ ਪਿਆਰ ਆਉਂਦਾ ਸੀ ਸੱਜਣਾ ਨੂੰ ,
  ਵਕਤ ਬਦਲਿਆ ਬਰਾੜ ਨਾਲ ਹੀ ਜ਼ਜ਼ਬਾਤ ਬਦਲ ਗਏ,.                                                              
                                                            
                                                             | 
                                                         
                                                     
                                                     
                                                     | 
                                                     
                                                    21 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਮੌਲਾ ਕਰੇ ਕੇ ਤੇਰਾ ਵੀ ਕਾਇਮ ਰਹੇ ਗਰੂਰ ਮੈਨੂੰ ਵੀ ਮੇਰੇ ਇਸ਼ਕ਼ ਦੀ ਮੰਜ਼ਿਲ ਮਿਲੇ ਜ਼ਰੂਰ ਸ਼ੀਸ਼ੇ ਨੇ ਤੇਰਾ ਅਕ੍ਸ ਹੀ ਤੈਨੂੰ ਦਿਖਾਲਿਆ ਹੈ ਗੁੱਸੇ 'ਚ ਕਾਹਣੂ ਆ ਗਿਐਂ ਸ਼ੀਸ਼ੇ ਦਾ ਕੀ ਕਸੂਰ ?                                                              
                                                            
                                                             | 
                                                         
                                                     
                                                     
                                                     | 
                                                     
                                                    21 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															  
ਮੂੰਹੋਂ ਮੰਗੀ ਮੌਤ ਜੇ ਮਿਲਦੀ ਸੱਜਣਾ ਨਾ ਇਹ ਦੁਨੀਆ ਏਨੀ ਭਰੀ ਹੋਂਦੀ, 
ਜੇ ਰੁਕ ਜਾਂਦੀ ਜ਼ਿੰਦਗੀ ਮਹਿਬੂਬ ਦੇ ਜਾਣ ਨਾਲ ,ਵਾਂਗ ਖੜ੍ਹੇ ਪਾਣੀ ਦੇ ਬੁਸੀ ਤੇ ਸੜੀ ਹੁੰਦੀ,. 
ਚਲਦੇ ਰਹਿਣਾ ਵਕਤ ਦੀ ਰਫ਼ਤਾਰ ਨਾਲ ਚਾਲ  ਮਿਲਾ ਕੇ ਹੈ ਜ਼ਿੰਦਗੀ ਦਾ ਦਸਤੂਰ ਬਰਾੜ, 
 ਓਹਦੀਆਂ ਯਾਦਾਂ ਗਲ ਨਾਲ ਲਾ ਕੇ ਕਰ ਗੁਜ਼ਾਰਾ ਕੀ ਜੇ ਹੋਇਆ ਮਹਿਬੂਬ ਤੈਥੋਂ ਦੂਰ ਬਰਾੜ,. 
 ਮੂੰਹੋਂ ਮੰਗੀ ਮੌਤ ਜੇ ਮਿਲਦੀ ਸੱਜਣਾ ਨਾ ਇਹ ਦੁਨੀਆ ਏਨੀ ਭਰੀ ਹੋਂਦੀ, 
  
ਜੇ ਰੁਕ ਜਾਂਦੀ ਜ਼ਿੰਦਗੀ ਮਹਿਬੂਬ ਦੇ ਜਾਣ ਨਾਲ ,ਵਾਂਗ ਖੜ੍ਹੇ ਪਾਣੀ ਦੇ ਬੁਸੀ ਤੇ ਸੜੀ ਹੁੰਦੀ,. 
  
ਚਲਦੇ ਰਹਿਣਾ ਵਕਤ ਦੀ ਰਫ਼ਤਾਰ ਨਾਲ ਚਾਲ  ਮਿਲਾ ਕੇ ਹੈ ਜ਼ਿੰਦਗੀ ਦਾ ਦਸਤੂਰ ਬਰਾੜ, 
  
 ਓਹਦੀਆਂ ਯਾਦਾਂ ਗਲ ਨਾਲ ਲਾ ਕੇ ਕਰ ਗੁਜ਼ਾਰਾ ਕੀ ਜੇ ਹੋਇਆ ਮਹਿਬੂਬ ਤੈਥੋਂ ਦੂਰ ਬਰਾੜ,. 
                                                               
                                                            
                                                            
                                                             
                                                             | 
                                                         
                                                     
                                                     
                                                     | 
                                                     
                                                    21 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															grt brar bai ji .............keep sharing                                                              
                                                            
                                                             | 
                                                         
                                                     
                                                     
                                                     | 
                                                     
                                                    22 Feb 2010
  
                                                                                                        
                                                     | 
                                                 
                                                
                                             
                                             | 
                                         
                                        							                	 
								                	| 
													
													 
													 | 
												 
							                	                                        
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਬੰਦਾ ਬੰਦੇ ਨਾਲ ਵੈਰ ਕਮਾਉਂਦਾ ਖਬਰੇ ਕਿਸ ਕਰਕੇ , ਅਜਕਲ ਯਾਰ ਯਾਰਾ ਦੇ ਨਈ ਹੁੰਦੇ ਖਬਰੇ ਕਿਸ ਕਰਕੇ , ਪਿਹਲਾ ਯਾਰ ਤੇ ਫਿਰ ਦੁਸ਼ਮਨ ਬਣਦੇ ਨੇ ਲੋਕ ਖਬਰੇ ਕਿਸ ਕਰਕੇ , ਇਨਾ ਸਵਾਲਾ ਦੇ ਜਵਾਬ ਦੇਣੇ ਅਜੇ ``ਪੰਨੂ`` ਲਈ ਵੀ ਔਖੇ ਨੇ , ਇਨਾ ਲੋਕਾ ਦੀ ਗਿਣਤੀ ਵਿਚ ਮੈਂ ਵੀ ਆਉਨਾ ਖਬਰੇ ਇਸ ਕਰਕੇ ,......                                                              
                                                            
                                                             | 
                                                         
                                                     
                                                     
                                                     | 
                                                     
                                                    23 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															ਬੇਗਰਜ਼ ਦੀ ਇਸ ਦੁਨਿਆ ਵਿਚ ਪੈਗਾਮ ਕਹਿਣ ਤੋਂ ਡਰਦੇ ਹਾਂ... ਬਦਨਾਮ ਨਾ ਕਿਧਰੇ ਹੋ ਜਾਵੀਂ,ਤੇਰਾ ਨਾਮ ਲੈਣ ਤੋਂ ਡਰਦੇ ਹਾਂ... ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਚੋੰ ਉਠ ਕੇ ਬੁੱਲੀਆਂ ਤੇ .... ਤੁਸੀਂ ਰੂਹ ਮੇਰੀ ਦਾ ਹਿੱਸਾ ਹੋ, ਸ਼ਰੇਆਮ ਕਹਿਣ ਤੋਂ ਡਰਦੇ ਹਾਂ........ ਸੁਣਿਆ ਏ ਤੁਸੀਂ ਜਿਥੇ ਜਾਂਦੇ ਓ, ਇਕ ਦੋ ਦਿਨ ਹੀ ਰੁਕਦੇ ਓ ... ਨਾ ਸਾਨੂੰ ਕਿਧਰੇ ਛਡ ਜਾਓ,ਮੇਹਮਾਨ ਕਹਿਣ ਤੋਂ ਡਰਦੇ ਹਾਂ.. ਜੱਗ ਸਾਰਾ ਜਿਹਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀ, ਤੈਨੂੰ ਏਸ ਗੱਲ ਦੇ ਮਾਰੇ ਹੀ, ਰੱਬ ਕਹਿਣ ਤੋਂ ਡਰਦੇ ਹਾਂ.......                                                              
                                                            
                                                             | 
                                                         
                                                     
                                                     
                                                     | 
                                                     
                                                    27 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            | 
                                            
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                            | kamaal o g sare e  | 
                                                         
                                                        
                                                            
															
															ਮੇਰੀ ਮਹਿਬੂਬ ,ਤੇਨੂੰ ਵੀ ਗਿਲਾ ਹੌਣਾ ਮੁਹੱਬਤ ਤੇ  ਮੇਰੇ ਖਾਤਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆ  ਤੂੰ ਰੀਝਾਂ ਦੀ ਸੂਈ ਨਾਲ ਉਕਰੀਆਂ ਸੀ ਜੌ ਰੁਮਾਲਾ ਤੇ  ਉਹਨਾਂ ਧੁੱਪਾਂ ਦਾ ਕੀ ਬਣਿਆ, ਉਹਨਾ ਛਾਵਾਂ ਦਾ ਕੀ ਬਣਿਆ                                                              
                                                            
                                                             | 
                                                         
                                                     
                                                     
                                                     | 
                                                     
                                                    28 Feb 2010
  
                                                                                                        
                                                     | 
                                                 
                                                
                                             
                                             | 
                                         
                                                                                
                                            
                                            
                                                
                                                    | 
                                                    
                                                                                                         | 
                                                    
                                                    
                                                    
                                                        
                                                             | 
                                                         
                                                        
                                                            
															
															Bahut khoob sare kaim ne.                                                              
                                                            
                                                             | 
                                                         
                                                     
                                                     
                                                     | 
                                                     
                                                    28 Feb 2010
  
                                                                                                        
                                                     | 
                                                 
                                                
                                             
                                             | 
                                         
                                                                             
                                     | 
                                 
                                
                                
                                     | 
                                   
                                                                
                                     | 
                                 
                                
                                     | 
                                                                    
                                
                                	| 
                                    
                                     | 
                                 
                                
                                	| 
                                    
										
                                     | 
                                 
                                 
                             | 
                             | 
                         
                        
                              | 
                              | 
                              | 
                         
                     
                 |     
             
            
            	 | 
             
            
             
             |