Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 61 << Prev     1  2  3  4  5  6  7  8  9  10  Next >>   Last >> 
jaspreet sangha
jaspreet
Posts: 3159
Gender: Female
Joined: 18/Nov/2009
Location: jannat
View All Topics by jaspreet
View All Posts by jaspreet
 
ਪੰਜਾਬੀ ਸ਼ੇਅਰ

ਜਿਹੜਾ ਵੀ ਕੋਈ ਏਥੇ ਆਵੇ, ਕੋਈ ਨਾ ਕੋਈ ਪੰਜਾਬੀ ਸ਼ੇਅਰ ਸੁਣਾ ਕੇ ਮਤਲਬ ਕੇ ਪੋਸਟ ਕਰ ਕੇ ਜਾਵੇ.....
ਹੋ ਸਕੇ ਤਾਂ ਗੁਰਖੁਖੀ 'ਚ........

24 Nov 2009

jass cancerian
jass
Posts: 49
Gender: Male
Joined: 03/Oct/2009
Location: West London
View All Topics by jass
View All Posts by jass
 

ਸੁਪਨੇ ਹਜ਼ਾਰ ਦੇਖੇ ਮੇਰੀ ਬੇ ਖੁਦੀ ਨੇ,

 

ਪਰ ਪੂਰੇ ਨਾਂ ਹੋਣ ਦਿੱਤੇ ਮੇਰੀ ਬੇਬਸੀ ਨੇ,

24 Nov 2009

jaspreet sangha
jaspreet
Posts: 3159
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

hey good.. jass ji..

so here from ma side..

 

ਮਰ ਮੈਂ ਜਾਣਾ ਤੇ ਜੀਅ ਤੈਥੋਂ ਵੀ ਨਹੀਂ ਹੋਣਾ,
ਦਿਲ ਮੇਰਾ ਟੁੱਟਣਾ ਤੇ ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਸ ਤੇਰੀ ਉੱਡਣੀ ਤੇ ਰਾਤਾਂ ਨੂੰ ਤੂੰ ਵੀ ਨਹੀਂ ਸੌਣਾ,
ਇਸ਼ਕ ਮੈਂ ਕੀਤਾ ਤੇ ਵੇਖੀਂ ਪਾਗਲ਼ ਤੂੰ ਵੀ ਹੋਣਾ..।

24 Nov 2009

jaspreet sangha
jaspreet
Posts: 3159
Gender: Female
Joined: 18/Nov/2009
Location: jannat
View All Topics by jaspreet
View All Posts by jaspreet
 
cute one

ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ,
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ,
ਤੂੰ ਸਾਡੀ ਖੰਡ ਮਿਸ਼ਰੀ ਏਂ,
ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇਂ,
ਅਸੀਂ ਮੁਰਸ਼ਦ ਤੈਨੂੰ ਮੰਨਿਆ ਏ,
ਸਾਨੂੰ ਖ਼ੈਰਾਂ ਦੇ ਵਿੱਚ ਰੱਖ ਭਾਵੇਂ,
ਬੱਸ ਰੁਤਬਾ ਦੇ ਦੇ ਝਾਂਜਰ ਦਾ,
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ।

24 Nov 2009

jaspreet sangha
jaspreet
Posts: 3159
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਹਰ ਇੱਕ ਵਾਸਤੇ ਮਨਜ਼ੂਰ ਨਾ ਹੋ ਜਾਵੀਂ,
ਜੋ ਬਦਲਿਆ ਨਾ ਜਾਵੇ,ਉਹ ਦਸਤੂਰ ਨਾ ਹੋ ਜਾਵੀਂ,
ਲੈ ਨਾ ਡੁੱਬੇ ਸਰੂਰ ਤੈਨੂੰ "ਮਹਿਫ਼ਲਾਂ" ਦਾ,
ਐਨਾ ਵੀ ਕਿਧਰੇ ਮਸ਼ਹੂਰ ਨਾ ਹੋ ਜਾਵੀਂ,
ਥੋੜਾ ਬਹੁਤ ਰੱਖੀਂ ਤਕੇਜਾ ਏਸ ਰਿਸ਼ਤੇ ਦਾ,
ਵਾਪਸ ਨਾ ਆ ਸਕੇਂ, ਕਿਤੇ ਏਨਾ ਵੀ ਦੂਰ ਨਾ ਹੋ ਜਾਵੀਂ,....

24 Nov 2009

jaspreet sangha
jaspreet
Posts: 3159
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਬਾਂਹ ਫੜਕੇ ਲੈ ਚੱਲ ਮੈਨੂੰ,
ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ,
ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ,
ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ....

24 Nov 2009

ਰਾਮਜੀਤ  ਧਾਲੀਵਾਲ
ਰਾਮਜੀਤ
Posts: 19
Gender: Male
Joined: 27/Jul/2009
Location: Winnipeg
View All Topics by ਰਾਮਜੀਤ
View All Posts by ਰਾਮਜੀਤ
 
 ਇਹ ਰਾਹ ਇਸ਼ਕ ਦੀ ਬੜੀ ਅਓਖੀ ,  ਜਿੰਦ ਵਾਰੇ ਤੇ ਜਾਣੇ ਕੇ ਏਹਦਾ ਮੁੱਲ ਕੀ ਐ |
ਜਿਨਾ ਵਾਰੀ ਤੇ ਉਹਨਾ ਨੇ  ਰੱਬ ਪਾਇਆ, ਦੁਨਿਆ ਸਾਰੀ ਹੀ ਪੰਧ ਵਿਚ ਰੁਲ ਗਈ ਐ |
24 Nov 2009

Avi Dhaliwal
Avi
Posts: 3
Gender: Female
Joined: 24/Nov/2009
Location: Thompson
View All Topics by Avi
View All Posts by Avi
 
ਮਿਜਾਜੀ ਇਸ਼ਕ 'ਚ ਫਸ ਕੇ ਰਹਿ ਗਿਓ, ਹਕੀਕੀ ਤੱਕ ਤੇ ਪੁਜਿਆ ਹੀ ਨੀ |
ਹਵਸ਼ਾ ਤੱਕ ਹੀ ਸੀਮਤ ਰਹਿ ਗਿਓ , ਰੂਹਾਂ ਤੱਕ ਤੇ ਪੁਜਿਆ ਹੀ ਨੀ |
ਰਸਤਾ ਹੈ ਇਹ ਸਚੇ ਰੱਬ ਦਾ, ਇਹ ਤਾਂ ਤੈਨੂੰ ਸੁਝਿਆ ਹੀ ਨੀ |
 
" ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏਓ "
 
I regret if their is any spelling mistake
24 Nov 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 

ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ ਲੁੱਟ ਗਿਆ ਏ ਚੈਂਨ ਕਰਾਰ ਮੇਰਾ,
ਇੱਕ ਪਾਸੇ ਤੇ ਘਰ ਹੈ ਸੱਜਣਾ ਦਾ ਦੂਜੇ ਪਾਸੇ ਪਰਵਰਦਿਗਾਰ ਮੇਰਾ,
ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ ਓਧਰ ਰੱਬ ਤੇ ਏਧਰ ਦਿਲਦਾਰ ਮੇਰਾ,
ਓਸ ਗਲੀ ਵਿਚ ਰੱਬ ਦਾ ਘਰ ਸਾਦਿਕ਼ ਜਿਸ ਗਲੀ ਵਿਚ ਵਸਦਾ ਯਾਰ ਮੇਰਾ,
ਕਿਹੜੇ ਘਰ ਜਾਵਾਂ ਏਹੋ ਖੜਾ ਮੈਂ ਵਿਚਾਰਦਾ ਇਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ.....

24 Nov 2009

Amrinder Singh
Amrinder
Posts: 3840
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੇਰੀ ਮੋਹੱਬਤ ਦੇ ਵਿਚ ਫ਼ਰਕ ਜੇ ਆਵੇ ਤਾਂ ਖੰਜਰ ਦੀ ਲੋੜ ਕੋਈ ਨਹੀਂ

ਖੁਦਾ ਗਵਾਹ ਹੈ ਤੂੰ ਅੱਖ ਜੇ ਬਦਲੇਂ ਮੈਂ ਮਰ ਨਾ ਜਾਵਾਂ ਤਾਂ "ਕਾਫ਼ਿਰ" ਆਖੀਂ

24 Nov 2009

Showing page 1 of 61 << Prev     1  2  3  4  5  6  7  8  9  10  Next >>   Last >> 
Reply