|
|
|
|
|
|
Home > Communities > Punjabi Poetry > Forum > messages |
|
|
|
|
|
|
Shiv |
Kaun kar riha maut nu badnaam, insaan nu ta insaan de janam ne maareya.
|
|
10 Dec 2009
|
|
|
"ਜਿੰਦਗੀ" |
"ਜਿੰਦਗੀ ਦੋ ਚਾਰ ਦਿਨ,ਹੱਸ ਖੋਡ ਕੱਟ ਲਓ,
ਪਿਆਰ ਨਾਲ ਦੁਨੀਆਂ 'ਚ ਖੱਟਣਾ ਜੌ ਖੱਟ ਲਓ,
ਲੁੱਟ ਲਓ ਨਜ਼ਾਰਾ ਜੱਗ ਵਾਲੋ ਮੋਲੋ ਦਾ,
ਪਤਾ ਨਈਂਓ ਹੁੰਦਾ ਦੋਸਤੋ ਆੳਣ ਵਾਲੋ ਵੋਲੋ ਦਾ"
|
|
10 Dec 2009
|
|
|
|
good mundeyo, kuriyo.. chakki aao fatte ,, nappi rkho killi.. great job..
|
|
11 Dec 2009
|
|
|
|
subah jalandhar te shaam nu dilli... :P lol
|
|
11 Dec 2009
|
|
|
|
jdon main nursing practice kr rhi c panchkula tan ik dr. hunde c ohna ne kehna patient nu.. lai aa lai dwayi;; dekhi ja hun ,, goli andar te bimari jalandhar,,
serious patient v hassan lgg jande c..
|
|
11 Dec 2009
|
|
|
|
|
te apan dilli jaan lyi jalandhr ki lain jana.. apan tan sham nu chd, te adhi raat nu dilli.. lol
othe gyan nu bhawein kutte recieve krn aun,, eh hadd beeti aa.. dssungi kde vehle tym eh v..
|
|
11 Dec 2009
|
|
|
|
|
ਅਜ਼ਬ ਹੈ ਦੋਸਤੀ ਉਸਦੀ ,ਅਜ਼ਬ ਹੈ ਦੁਸ਼ਮਣੀ ਉਸਦੀ ,
ਮਚਾ ਕੇ ਲਾਟ ਸੀਨੇ ਸਿਰਹਾਣੇ ਧਰ ਗਿਆ ਜੋ ਪਾਣੀ....
|
|
11 Dec 2009
|
|
|
|
ਪਿਤਾ ਦੀ ਪੱਗ,ਘਰ ਦੀ ਲਾਜ,ਨਾਲੇ ਪਿਆਰ ਦੀ ਖੁਸ਼ਬੂ, ਇਨਾਂ ਕੁੜੀਆਂ ਨੇ ਕੀ ਕੁੱਝ ਸਾਂਭਿਆ ਹੈ ਚੁੰਨੀਆਂ ਓਹਲੇ !
|
|
11 Dec 2009
|
|
|
|
ਇੱਕ ਆਲਮ ਹੈ ਖਾਮੋਸ਼ੀ ਦਾ ਕੋਈ ਲਫਜ਼ ਨਹੀਂ ਆਵਾਜ਼ ਨਹੀਂ, ਕੋਈ ਰੂਹ ਮੇਰੀ ਦਾ ਵਾਲੀ ਨਹੀਂ ਹਮਦਰਦ ਨਹੀਂ ਹਮਰਾਜ਼ ਨਹੀਂ,
|
|
11 Dec 2009
|
|
|
|
|
|
|
|
|
|
|
|
|
|
|
|