Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 7 of 61 << First   << Prev    3  4  5  6  7  8  9  10  11  12  Next >>   Last >> 
jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 
thanks satwinder ji n jass ji..nice ones.. here i go..

ਸਿਰ ਮੱਥੇ ਰੱਬ ਦੇ ਲਿਖੇ ਅਧੂਰੇ ਰਿਸ਼ਤੇ,
ਕੁਝ ਗਵਾਚੇ ਯਾਰ ਤੇ ਕੁਝ ਜ਼ਾਲਿਮ ਫ਼ਰਿਸ਼ਤੇ,
ਸਾਂਭ ਕੇ ਰੱਖੇ ਨੇ ਰਿਸ਼ਤਿਆਂ ਦੇ ਖੋਟੇ ਸਿੱਕੇ,
ਨਾ ਖਰਚੇ ਜਾਂਦੇ ਤੇ ਨਾ ਜਾਂਦੇ ਸਿੱਟੇ,
ਜ਼ਿੰਦਗੀ ਦੇ ਛੋਟੇ ਸਫ਼ਰ ਦੇ ਲੰਬੇ ਕਿੱਸੇ,
ਕੁਝ ਤੇਰੇ ਹਿੱਸੇ ਤੇ ਕੁਝ ਮੇਰੇ ਹਿੱਸੇ।

01 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਸਾਨੂੰ ਚੰਨ ਚੰਨ ਨਾ ਕਹਿ ਸੱਜਣਾ
ਅਸੀਂ ਅੰਬਰੋਂ ਟੁੱਟੇ ਤਾਰੇ ਹਾਂ,
ਸਾਨੂੰ ਐਨਾ ਨਾ ਤੜਪਾਇਆ ਕਰ
ਅਸੀਂ ਪਹਿਲਾਂ ਹੀ ਗਮਾਂ ਦੇ ਮਾਰੇ ਹਾਂ,
ਸਾਡਾ ਪਹਿਲਾਂ ਹੀ ਮਰਨ ਨੂੰ ਜੀਅ ਕਰਦਾ
ਅਸੀਂ ਜੀਉਂਦੇ ਤੇਰੇ ਸਹਾਰੇ ਹਾਂ,
ਸਾਡੇ ਐਨੇ ਇਮਤਿਹਾਨ ਨਾ ਲੈ
ਅਸੀਂ ਥੋੜੀਆਂ ਉਮਰਾਂ ਵਾਲੇ ਹਾਂ।

01 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਸਾਨੂੰ ਬਰਾਬਰੀ ਦੇ ਭਾਸ਼ਣ ਸੁਣਾ ਰਿਹਾ ਏਂ,
ਸਾਡੀ ਰਿਹਾਇਸ਼ ਦੇਖ ਤੇ ਆਪਣਾ ਨਿਵਾਸ ਦੇਖ।

01 Dec 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਹੋਂਦ ਆਪਣੀ ਲਈ ਲੜਦਾ ਰਹਿਨਾ
ਹੁਣ ਤੱਕ ਹਾਰ ਕਬੂਲੀ ਨਹੀਂ
ਉਹ ਟਾਹਣੀ ਤੋਂ ਤੋੜ ਕੇ ਸੁੱਟੇ
ਮੈਂ ਫੁੱਟ ਪੈਂਨਾ ਕੱਖਾਂ ਚੌਂ

04 Dec 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਖ਼ਾਬਾਂ ਦੀ ਕਬਰ ਵਿੱਚ ਕੌਈ ਕਦ ਤੱਕ ਪਿਆ ਰਵੇ
ਆਸਾਂ ਦੇ ਗੁੰਬਦਾਂ ਨੂੰ ਨਾ ਬੂਹੇ ਨਾ ਬਾਰੀਆਂ
ਆਪਣੇ ਪਰਾਂ ਦਾ ਜ਼ੌਰ ਤੇ ਅਜ਼ਮਾਉਣਾ ਚਾਹੀਦਾ
ਭਾਂਵੇ ਵਿਛੌੜੇ ਦਿੰਦੀਆਂ ਲੰਮੀਆਂ ਉਡਾਰੀਆਂ'
....ਜ਼ਾਹਿਦ ਨਵਾਜ਼

04 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

good ones..

04 Dec 2009

parmjit singh
parmjit
Posts: 115
Gender: Male
Joined: 31/Oct/2009
Location: melbourne
View All Topics by parmjit
View All Posts by parmjit
 

my most favorite sheyar:
dedicated to our mom:
ਨੀਦ ਅਪਣੀ ਭੁਲਾ ਕੇ ਸੁਲਾਇਆ ਹਮਕੋ......
ਆਸੂ ਅਪਨੇ ਗਿਰਾ ਕੇ ਹਸਾਇਆ ਹਮਕੋ........
ਦਰਦ ਕਬੀ ਨਾ ਦੇਨਾ ਉਸ ਖੁਦਾ ਕੀ ਤਸਵੀਰ ਕੋ.....
ਖੁਦਾ ਬੀ ਕਹਤਾ ਹੈ ਮਾ ਜਿਸਕੋ...........

05 Dec 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 
nive paramjit ji..

ਜਿਹੜੇ ਹੱਸਦੇ ਨੇ ਬਹੁਤਾ ਉਹ ਦਿਲਾਂ ਦੇ ਭਰੇ ਹੁੰਦੇ ਨੇ,
ਉੰਨਾਂ ਦੁਨੀਆ ਦੇ ਫੱਟ ਬੜੇ ਜਰੇ ਹੁੰਦੇ ਨੇ,
ਨਿੱਤ ਮਹਿਫਲਾਂ ਜਮਾਉਂਦੇ ਸਾਰੇ ਜੱਗ ਨੂੰ ਹਸਾਉਂਦੇ,
ਪਰ ਕੌਣ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ,
ਦਿਨੇ ਖੁਸ਼ੀਆਂ ਮਨਾਉਂਦੇ ਰਾਤੀਂ ਹੰਝੂ ਡੋਲਦੇ,
ਬਾਹਰੋਂ ਦਿਸਦੇ ਨੇ ਜ਼ਿੰਦਾ ਵਿੱਚੋਂ ਮਰੇ ਹੁੰਦੇ ਨੇ..

05 Dec 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

too good.. friends..!!

05 Dec 2009

Satwinder  Satti
Satwinder
Posts: 3063
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Prof. Mohan Singh

Maa warga ghanshawan buta mainu kidhre nazar na aaye, lai ke jiston shaa udhari rabb ne swarg banaye.

05 Dec 2009

Showing page 7 of 61 << First   << Prev    3  4  5  6  7  8  9  10  11  12  Next >>   Last >> 
Reply