Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 61 << First   << Prev    1  2  3  4  5  6  7  8  9  10  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

well done paramjit ji n zoravar ji

ਬੜੇ ਅਜੀਬ ਨੇ ਜ਼ਿੰਦਗੀ ਦੇ ਮੋੜ, ਕੁਝ ਅਣਜਾਣੇ ਰਾਹ ਵਿੱਚ ਦੋਸਤ ਬਣ ਜਾਂਦੇ ਨੇ,
ਮਿਲਣ ਦੀ ਖੁਸ਼ੀ ਦੇਣ ਨਾ ਦੇਣ,ਵਿਛੜਣ ਦਾ ਗਮ ਜ਼ਰੂਰ ਦੇ ਜਾਂਦੇ ਨੇ.....

25 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
nice ones mittro..!!! here is one more from the pen of my friend


ਉੱਜੜਨਾ ਲਾਜ਼ਮੀ ਸੀ ਜਦ ਖਹਿ ਪਏ ਤੇਜ਼ ਹਵਾਵਾਂ ਨਾਲ
ਹੋਰਾਂ ਵਾਂਗ ਤੁਰਦੇ ਨਹੀਂ ਅਸੀਂ ਹਵਾ ਦਾ ਰੁੱਖ ਵੇਖ ਕੇ...!!!

 

A.S.Sukh

26 Nov 2009

jass cancerian
jass
Posts: 52
Gender: Male
Joined: 03/Oct/2009
Location: West London
View All Topics by jass
View All Posts by jass
 

 

ਤੇਰੇ ਨੈਣਾਂ ਦੀਆਂ ਝੀਲਾਂ ਨੇ ਲੱਖਾਂ ਤਾਰੂ ਡੋਬ ਦਿੱਤੇ

,

ਅਜੇ ਤਾਂ ਪਲਕਾਂ ਰੁਕਾਵਟ ਬਣਦੀਆਂ ਰਹੀਆਂ

,

26 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wow..amrinder n jass.. keep on sharing guys..

26 Nov 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਰੂਠੇ ਹੂਏ ਕੋ ਮਾਨਾਨਾ ਜਿੰਗਦੀ ਹੈ.....

ਦੂਸਰੋ ਕੋ ਹਾਸਾਨਾ ਜਿੰਗਦੀ ਹੈ........

ਕੋਈ ਜੀਤ ਕਰ ਖੁਸ਼ ਹੂਆ ਤੋ ਕਯਾ ਹੂਆ.......

ਸਬ ਕੁਛ ਹਾਰ ਕਰ ਮੁਸਕੁਰਾਨਾ ਜਿੰਦਗੀ ਹੈ......

26 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਦੋ ਹੀ ਤਰਾਂ ਦੇ ਹੁੰਦੇ ਨੇ ਰਿਸ਼ਤੇ,
ਇਕਨਾਂ ਨੂੰ ਇਨਕਾਰ ਕੇ ਵੀ ਸਵੀਕਾਰਦੇ ਹਾਂ,
ਤੇ ਇਕਨਾਂ ਨੂੰ ਸਵੀਕਾਰ ਕੇ ਵੀ ਇਨਕਾਰੀ ਜਾਨੇ ਹਾਂ.........
ਅਮਰਿੰਦਰ ਗਿੱਲ (ਘੋਲੀਆ ਕਲਾਂ)

27 Nov 2009

zoravar gill
zoravar
Posts: 63
Gender: Male
Joined: 26/Nov/2009
Location: Moga
View All Topics by zoravar
View All Posts by zoravar
 
this one i heard on radio program...
ਜਦ ਦਿਲ ਤੋਂ ਕੋਈ ਲਹਿ ਜਾਵੇ.....ਗੱਲ ਪਹਿਲਾਂ ਜਹੀ ਨਾ ਰਹਿ ਜਾਵੇ
ਵਾਦਾ ਕਰ ਕੋਈ ਤਿੱਖੇ ਤੀਰ ਜਿਹਾ....ਪੱਥਰ ਤੇ ਵੱਜੀ ਲਕੀਰ ਜਿਹਾ
ਰੁੜਦੇ ਪਾਣੀ ਵਾਗੂੰ ਵਹਿ ਜਾਵੇ.....ਗੱਲ ਪਹਿਲਾਂ ਜਹੀ ਨਾ ਰਹਿ ਜਾਵੇ
ਜਦ ਆਪਣੇ ਦਗਾ ਕਮਾਉਦੇ ਨੇ .......ਪੈਰਾਂ ਹੇਠ ਕੰਡੇ ਵਿਛਾਉਦੇ ਨੇ
ਬੰਦਾ ਚੁੱਪ ਕਰ ਭਾਵੇਂ ਸਹਿ ਜਾਵੇ........ਗੱਲ ਪਹਿਲਾਂ ਜਹੀ ਨਾ ਰਹਿ ਜਾਵੇ
ਜਨਮਾਂ ਦਾ ਪਾ ਕੇ ਪਿਆਰ ਕੋਈ........ਰੂਹਾਂ ਦਾ ਜਿੱਤ ਇਤਬਾਰ ਕੋਈ
ਪੈਸੇ ਲਈ ਵੱਖ ਜਦ ਕਹਿ ਜਾਵੇ.........ਗੱਲ ਪਹਿਲਾਂ ਜਹੀ ਨਾ ਰਹਿ ਜਾਵੇ
ਟੁੱਟ ਵਿਚਾਲਿਓ ਜਾਵੇ ਤੰਦ ਕਦੇ........ਸੱਜਣ ਮਿਲਣਾ ਕਰਦੇ ਬੰਦ ਕਦੇ
ਟੁੱਟੀ ਨੂੰ ਗੱਠ ਬੇਸ਼ਕ ਪੈ ਜਾਵੇ........ਗੱਲ ਪਹਿਲਾਂ ਜਹੀ ਨਾ ਰਹਿ ਜਾਵੇ
ਨਜਰਾਂ ਤੋਂ ਕਦੇ ਜਾਵੇ ਗਿਰ ਕੋਈ........ਜੁਬਾਨ ਕੀਤੀ ਤੋਂ ਜਾਵੇ ਫਿਰ ਕੋਈ
ਮੁੜ ਸਿਰ ਚੜ ਚਾਹੇ ਬਹਿ ਜਾਵੇ.........ਗੱਲ ਪਹਿਲਾਂ ਜਹੀ ਨਾ ਰਹਿ ਜਾਵੇ
27 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome...!!! Keep sharing guys... !!

 

Nice Thread

28 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wow,,nice zoravar ji..keep sharing..

28 Nov 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਤੂੰ ਕਾਲੇ ਚਸ਼ਮੇ ਨਾ ਲਾਹੇ ਤੇ ਮੇਰੀ ਰੀਝ ਰਹੀ

ਕਿ ਮੈਂ ਤੇਰੇ ਨੈਣ ਤਾਂ ਕੀ ਤੇਰੇ ਖਾਬ ਤੱਕ ਦੇਖਾਂ...!!

28 Nov 2009

Showing page 3 of 61 << First   << Prev    1  2  3  4  5  6  7  8  9  10  Next >>   Last >> 
Reply