|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
one from nusrat's collection
ਹਮਸੇ ਯੇ ਸੋਚ ਕਰ ਕੋਈ ਵਾਅਦਾ ਕਰੇ, ਏਕ ਵਾਅਦੇ ਪੇ ਉਮਰ ਗੁਜ਼ਰ ਜਾਏਗੀ, ਯੇ ਹੈ ਦੁਨੀਆ ਯਹਾਂ ਕਿਤਨੇ ਅਹਲੇ ਵਫਾ, ਬੇਵਫਾ ਹੋ ਗਏ ਦੇਖਤੇ ਦੇਖਤੇ|
|
|
30 Nov 2009
|
|
|
|
|
nice one balihar 22 g....
and Brar veer... satinder sahab da eh sheyar mainu v bahut pasand ae.. thanks for sharing it here..!!
|
|
30 Nov 2009
|
|
|
|
|
Hosh kar kujh mere dil diye agniye..
JugnuaaN pichhe fireN chanan de layi..!!
Surjit Patar
|
|
30 Nov 2009
|
|
|
|
|
nice one.. chkki aao keran..
|
|
30 Nov 2009
|
|
|
|
|
ਕਿੱਥੋ ਮੈ ਮੁੱਲ ਉਤਾਰਾ ਤੇਰੀ ਯਾਰੀ ਦਾ......... ਸਾਡੇ ਉੱਤੇ ਕੀਤੀ ਰਹਿਮਤ ਭਾਰੀ ਦਾ....... ਅਹਿਸਾਨਾ ਦਾ ਬਦਲਾ ਚੁਕਾਇਆ ਤਾ ਨੀ ਜਾਣਾ...... ਪਰ ਇੰਤਜਾਰ ਰਹੇਗਾ ਸਾਨੂ ਸਾਡੀ ਵਾਰੀ ਦਾ...........
|
|
30 Nov 2009
|
|
|
|
|
koi gall ni..main v krdi han kuch der baad.. wait kro yaar boss meri wari da.. lolssssss..
|
|
01 Dec 2009
|
|
|
|
| its gr8t topic 2 share .......... |
ਲੰਘ ਗਏ ਨੇ ਕੋਲ ਦੀ ਸਾਰੇ ਦੇ ਸਾਰੇ ਕਾਫਿਲੇ, ਭਟਕਦੇ ਰਾਹੀ ਨੂੰ ਤਾਂ ਹੁਣ ਤੱਕ ਵੀ ਉਸ ਦੀ ਆਸ ਹੈ,
|
|
01 Dec 2009
|
|
|
|
| ਜਦ ਕੋਈ ਪੁੱਛੇ ਉਦਾਸੀ ਦਾ ਕਾਰਨ , |
ਬਿਨ ਦੱਸੇ ਗਮਾਂ ਨੂੰ ਅਨਮੋਲ ਬਣਾ ਲਿਆ ਮੈਂ...........
|
|
01 Dec 2009
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|