Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 4 of 61 << First   << Prev    1  2  3  4  5  6  7  8  9  10  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
one from me now.

ਦੂਰ ਵੀ ਡੇਰਾ ਲਾ ਕੇ ਸੱਜਣਾ ਵੇਖ ਲਿਆ,
ਦਿਲ ਵੀ ਸਮਝਾ ਕੇ ਮੈਂ ਤਾਂ ਦੇਖ ਲਿਆ,
ਫਿਰ ਵੀ ਦਿਲ ਮੇਰਾ ਤੇਰੀ ਯਾਦ ਭੁਲਾਵੇ ਨਾ,
ਕੋਈ ਐਸਾ ਦੱਸ ਟਿਕਾਣਾ ਜਿੱਥੇ ਤੇਰੀ ਯਾਦ ਸਤਾਵੇ ਨਾ।

28 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
my very fav,,

ਦੌਲਤਮੰਦਾਂ ਦੀ ਸਿਰ ਤੇ ਭੋਰਾ ਵੀ ਸਿਰ ਨਹੀਂ ਹੁੰਦਾ,
ਐਵੇਂ ਲੋਕੀਂ ਕਹਿ ਦਿੰਦੇ ਨੇ ਸਿਰ ਵੱਡੇ ਸਰਦਾਰਾਂ ਦੇ..

28 Nov 2009

zoravar gill
zoravar
Posts: 63
Gender: Male
Joined: 26/Nov/2009
Location: Moga
View All Topics by zoravar
View All Posts by zoravar
 

which song is that, koi aisa das tikana v, jithe teri yaad..........i jus can't recall

28 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

mainu tan oh pata aa ji..

koi chj da labh bahana,

j sanu chhdna chahuni ae..

28 Nov 2009

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

kaafi din pehlan likhiya c .. hun post kar riha han ..

 

ਕਦੇ ਲਿਖਿਆ ਨਹੀਂ, ਕਦੇ ਪੜਿਆ ਨਹੀਂ
ਚੰਗਿਆਂ ਦੇ ਦਰ ਕਿਉਂ, ਖੜਿਆ ਨਹੀਂ
ਸਭ ਸਿੱਖਿਆ ਯਾਰਾਂ- ਬੇਲੀਆਂ ਤੋਂ,
ਖ਼ੁਦ ਕੋਈ ਅਕੀਦਾ ਘੜਿਆ ਨਹੀਂ
ਆਪ ਭਾਵੇਂ ਕੁਝ ਨਹੀਂ ਖੱਟਿਆ,
ਪਰ ਕਿਸੇ ਨੂੰ ਵੇਖ ਕੇ ਸੜਿਆ ਨਹੀਂ
ਇਸ਼ਕੇ ਦੀਆਂ ਰਮਜ਼ਾਂ ਕੀ ਸਮਝਾਂ,
ਜਦ ਦੋ-ਮੂੰਹਾਂ ਕਦੇ ਲੜਿਆ ਈ ਨਹੀਂ…

28 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਇਸ਼ਕੇ ਦੀਆਂ ਰਮਜ਼ਾਂ ਕੀ ਸਮਝਾਂ,
ਜਦ ਦੋ-ਮੂੰਹਾਂ ਕਦੇ ਲੜਿਆ ਈ ਨਹੀਂ…

impressive.. good one..

28 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
here my turn now..

ਕਿਤੇ ਕਿਤੇ ਧੁੱਪ ਵੈਸੇ ਛਾਂ ਬੜੀ ਆ,....
ਤੇਰਿਆਂ ਲਬਾਂ ਤੇ ਕਾਹਤੋਂ ਨਾ ਖੜੀ ਆ..
ਸੋਚਦਾਂ ਅਨੇਕ ਵਾਰ ਤੇਰਾ ਮੇਰਾ ਵਾਸਤਾ ਕੀ,
ਕਾਹਤੋਂ ਤੇਰਿਆਂ ਖਿਆਲਾਂ ਮੇਰੀ ਬਾਂਹ ਫੜੀ ਆ..

28 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
next from maside

ਇੱਕ ਦੁਆ ਦੀ ਆਸ 'ਚ ਸਾਰੀ ਰਾਤ ਜਾਗੇ
ਪਰ ਕੋਈ ਤਾਰਾ ਅੰਬਰੋਂ ਟੁੱਟਿਆ ਨਾ,
ਚੁਰਾ ਕੇ ਨਜ਼ਰ ਲੰਘ ਗਏ ਕੋਲੋਂ ਦੀ
ਉਹਨਾਂ ਹਾਲ ਵੀ ਸਾਡਾ ਪੁੱਛਿਆ ਨਾ,
ਬੜੀ ਮੁੱਦਤ ਤੋਂ ਰੀਝ ਸੀ ਕੁਝ ਆਖਣ ਦੀ
ਪਰ ਕੋਈ ਮੰਨਿਆ ਨਾ ਕੋਈ ਰੁੱਸਿਆ ਨਾ,
ਅਸੀਂ ਦਿਲ ਤੇ ਹੱਥ ਰੱਖ ਤੱਕਦੇ ਰਹੇ
ਉੰਨਾਂ ਦਾ ਤੁਰਦਾ ਕਦਮ ਕੋਈ ਰੁਕਿਆ ਨਾ,
ਉੰਨਾਂ ਬੁੱਲਾਂ ਤੇ ਹਾਸੇ ਖਿੜਦੇ ਰਹੇ
ਤੇ ਸਾਡੇ ਨੈਣੋਂ ਪਾਣੀ ਮੁੱਕਿਆ ਨਾ,
ਇੱਕ ਮਿਲਣ ਦੀ ਆਸ ਰਹੀ ਸਾਡੇ ਦਿਲ ਵਿੱਚ
ਤੇ ਏਸੇ ਆਸ 'ਚ ਜੀਵਨ ਮੁੱਕਿਆ ਨਾ..

29 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
love this one..

ਕੁਝ ਇਵੇਂ ਬਣਿਆ ਹੋਵੇ ਸੰਤੁਲਣ ਪੈੜ-ਚਾਲ ਦਾ
ਕਿ ਇੱਕ ਕਦਮ ਧਰਤੀ 'ਤੇ
ਸੁਣਾਵੇ ਵਿਥਿਆ ਆਪਣੇ ਸਫ਼ਰ ਦੀ
ਤੇ ਦੂਜਾ ਉੱਠਿਆ ਹਵਾ ਵਿੱਚ
ਸਾਧਨਾ ਕਰੇ ਧਰਤੀ ਲੱਭਣ ਲਈ
ਇਉਂ ਦੋਵੇਂ ਪੈਰ
ਬਦਲਦੇ ਰਹਿਣ ਸਥਾਨ ਆਪਣਾ.....

29 Nov 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
1 more

ਕੁਝ ਧੜਕਣ ਬਣਕੇ ਧੜਕ ਗਏ
ਕੁਝ ਰੜਕਣ ਬਣਕੇ ਰੜਕ ਗਏ,
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ
ਕੁਝ ਮੇਰੀ ਦੋਸਤੀ ਪਰਖ ਗਏ,
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ
ਕੁਝ ਬਿਨਾ ਕਿਹਾਂ ਹੀ ਹਰਖ਼ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਰਾਹੋਂ ਕੰਢੇ ਚੁਗਦੇ ਰਹੇ
ਕੁਝ ਹੰਝੂ ਬਣਕੇ ਬਰਸ ਗਏ,
ਕੁਝ ਜ਼ਖ਼ਮ ਦਿੰਦੇ ਥੱਕੇ ਨਾ
ਕੁਝ ਸੀਨਾ ਬਣਕੇ ਤੜਫ਼ ਗਏ,
ਉਹ ਦੋਸਤ ਹੁਣ ਕਦੇ ਨਹੀਂ ਭੁੱਲਣੇ
ਜੋ ਬਣ ਜ਼ਿੰਦਗੀ ਦੇ ਹਰਫ਼ ਗਏ।

29 Nov 2009

Showing page 4 of 61 << First   << Prev    1  2  3  4  5  6  7  8  9  10  Next >>   Last >> 
Reply