Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 61 << First   << Prev    1  2  3  4  5  6  7  8  9  10  Next >>   Last >> 
| `
|
Posts: 467
Gender: Male
Joined: 30/Mar/2009
Location: india
View All Topics by |
View All Posts by |
 

ਵਕਤ ਬਦਲਦੇ ਦੇਰ ਨਹੀਂ ਲਗਦੀ ; ਸੋ ਬਦਲੇ ਵਕਤ ਦਾ ਇੱਕ ਸ਼ੇਅਰ ਹਾਜ਼ਿਰ ਹੈ

 

ਉਹ ਸੱਜਣ ਜੋ ਸ਼ਾਮ ਢਲੇ ਵੀ , ਵਿੱਚ ਪਰਛਾਵਿਆਂ ਚਲਦੇ ਸੀ ,

ਨੰਗੇ ਪੈਂਰੀਂ ਸਿਖਰ ਦੁਪਹਿਰੇ , ਧੁੱਪਾਂ ਦੇ ਵਿੱਚ ਖੜ੍ਹੇ ਮਿਲੇ ।

 

"ਮਾਵੀ"

25 Nov 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

good jog guys.. swaad aa gya.. bht achha mavi ji..

25 Nov 2009

Amrinder Singh
Amrinder
Posts: 3820
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅੱਜ ਫੇਰ ਅੰਬਰ ਸੂਰਜ ਦੇ ਨਾਲ ਚਮਕੇਗਾ..
ਸਾਰਾ ਆਲਮ ਚਾਨਣ ਦੇ ਸੰਗ ਧਮਕੇਗਾ
ਅੱਜ ਫੇਰ ਇੱਕ ਸੂਹੀ ਸੁਰਖ ਸਵੇਰ ਹੋਣੀ
ਅੱਜ ਫੇਰ ਕੋਈ ਤੇਰੀ ਦੀਦ ਲਈ ਤਰਸੇਗਾ...

25 Nov 2009

jass cancerian
jass
Posts: 49
Gender: Male
Joined: 03/Oct/2009
Location: West London
View All Topics by jass
View All Posts by jass
 

ਦਿਲ ਦੇ ਉਜਲੇ ਕਾਗਜ਼ ਤੇ ਮੈਂ ਕਿਹੋ ਜਿਹਾ ਗੀਤ ਲਿਖਾਂ,


ਦੱਸ ਤੈਨੂੰ ਮੈਂ ਗੈਰ ਲਿਖਾਂ ਜਾਂ ਅਪਣਾ ਮੀਤ ਲਿਖਾਂ,

25 Nov 2009

jass cancerian
jass
Posts: 49
Gender: Male
Joined: 03/Oct/2009
Location: West London
View All Topics by jass
View All Posts by jass
 
ਹੁਣ ਤਾਂ ਅਪਣਿਆਂ ਦੇ ਵੀ ਮਿਲਣ ਦੀ ਕੋਈ ਆਸ ਨਹੀ,

jaspreet urs is too gud,thnx for sharing the lovely ones,

 

 

ਹੁਣ ਤੇ ਅਪਣੇ ਵੀ ਅਪਣੇ ਨਹੀਂ ਲਗਦੇ ਯਾਰੋ,

 

ਪਹਿਲਾਂ ਤਾਂ ਗੈਰਾਂ ਚ ਵੀ ਅਪਣਿਆਂ ਦਾ ਭਰਮ ਹੁੰਦਾ ਸੀ,

 

ਹੁਣ ਤਾਂ ਅਪਣਿਆਂ ਦੇ ਵੀ ਮਿਲਣ ਦੀ ਕੋਈ ਆਸ ਨਹੀ,

 

ਪਹਿਲਾਂ ਤਾਂ ਦੁਸ਼ਮਣ ਨੂੰ ਵੀ ਮਿਲਣ ਦਾ ਧਰਮ ਹੁੰਦਾ ਸੀ,

25 Nov 2009

jass cancerian
jass
Posts: 49
Gender: Male
Joined: 03/Oct/2009
Location: West London
View All Topics by jass
View All Posts by jass
 

ਮੁਸਕੁਰਾ ਕੇ ਦੇਖੇ ਜੇ ਉਹ ਇਧਰ ਕਿਤੇ,

 

 

ਹਾਲ ਮੇਰਾ ਹੋ ਜਾਏ ਬੇਹਤਰ ਕਿਤੇ,

25 Nov 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

thanks jass ji, amrinder ji.. keep on going guys.. here some from ma side....

ਸੂਰਜ ਮੇਰਾ ਡੁਬਿਆ ਹੈ, ਤੇਰੀ ਸ਼ਾਮ ਨਹੀਂ,
ਤੇਰੇ ਸਿਰ ਸੇਹਰਾ ਹੈ, ਇਲਜ਼ਾਮ ਨਹੀਂ,
ਇੱਕ ਰੁੱਖ ਸਿੰਜਿਆ ਸੀ ਮੈਂ ਆਪਣੇ ਖੂਨ ਦੇ ਨਾਲ,
ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ..

25 Nov 2009

jaspreet sangha
jaspreet
Posts: 3120
Gender: Female
Joined: 18/Nov/2009
Location: jannat
View All Topics by jaspreet
View All Posts by jaspreet
 

ਮੈਂ ਦੀਵਾ ਲੱਗਦਾ ਜਿੰਨਾਂ ਨੂੰ ਮੇਰੇ ਸੂਰਜ ਬਣਨ ਤੋਂ ਡਰਦੇ ਨੇ,
ਏਹਨੂੰ ਕਿਸੇ ਤਰੀਕੇ ਗੁੱਲ ਕਰੀਏ, ਹਵਾ ਨਾਲ ਸਲਾਹਾਂ ਕਰਦੇ ਨੇ....

25 Nov 2009

parmjit singh
parmjit
Posts: 115
Gender: Male
Joined: 31/Oct/2009
Location: melbourne
View All Topics by parmjit
View All Posts by parmjit
 

ਕਾਗਜ ਕੀ ਕਸ਼ਤੀ ਥੀ ਪਾਣੀ ਕਾ ਕਿਨਾਰਾ ਥਾ.......
ਖੇਲਣੇ ਕੀ ਮਸਤੀ ਥੀ ਦਿਲ ਯੇ ਆਵਾਰਾ ਥਾ......
ਕਹਾ ਆ ਗਏ ਇਸ ਜਵਾਨੀ ਕੀ ਦਲਦਲ ਮੇ......
ਵੋ ਬਚਪਣ ਹਮਾਰਾ ਕਿਤਨਾ ਪਿਆਰਾ ਥਾ........

25 Nov 2009

parmjit singh
parmjit
Posts: 115
Gender: Male
Joined: 31/Oct/2009
Location: melbourne
View All Topics by parmjit
View All Posts by parmjit
 

aਪਨੇ ਗਮੋ ਕੀ ਯੂ ਨੁਮਾਇਸ਼ ਨਾ ਕਰ........
aਪਨੇ ਨਸੀਬ ਕੀ ਯੂ aਜਮਾਇਸ਼ ਨਾ ਕਰ......
ਜੋ ਤੇਰਾ ਹੈ ਤੇਰੇ ਦਰ ਪਰ ਖੁਦ ਆਏਗਾ.......
ਰੋਜ ਰੋਜ ਉਸੇ ਪਾਨੇ ਕੀ ਖਵਾਇਸ਼ ਨਾ ਕਰ..........

25 Nov 2009

Showing page 2 of 61 << First   << Prev    1  2  3  4  5  6  7  8  9  10  Next >>   Last >> 
Reply