Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 8 of 61 << First   << Prev    4  5  6  7  8  9  10  11  12  13  Next >>   Last >> 
Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Ghalib

Ye na thi hamari kismat ke visaal-e-yaar hota, aur jeete rehte to yehi intzaar hota, kya kahun kisi se ke kya hai, shab-e-gamm buri bala hai, mujhe kya bura tha marna agar ek baar hota................

06 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਉਪਰੋਂ ਦੀ ਲੰਘ ਗਏ ਮੋਹੱਬਤਾਂ ਦੇ ਕਾਫਿਲੇ
ਥੱਲਿਉਂ ਦੀ ਨਦੀਆਂ ਦੇ ਨੀਰ...
ਨਾ ਹਾਣੀਆਂ ਦੇ ਰਹੇ ਤੇ ਨਾ ਪਾਣੀਆਂ ਦੇ ਰਹੇ
ਟੁੱਟੇ ਪੁਲਾਂ ਜਿਹੀ ਸਾਡੀ ਤਕਦੀਰ....

07 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਿਉਂ ਰੱਖਾਂ ਹੁਣ ਮੈਂ ਆਪਣੀ ਕਲਮ ਵਿੱਚ ਸਿਆਹੀ,
ਜਦ ਕੋਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀਂ,
ਪਤਾ ਨਹੀਂ ਕਿਉਂ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੋਈ ਸੁੱਕਾ ਫੁੱਲ ਮੇਰੀ ਕਿਤਾਬ 'ਚੋਂ ਮਿਲਦਾ ਹੀ ਨਹੀਂ,
ਕਸ਼ਿਸ਼ ਤਾਂ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾਂ ਕੋਈ ਪੱਥਰ ਦਿਲ ਪਿਘਲਦਾ ਹੀ ਨਹੀਂ,
ਜੇ ਰੱਬ ਮਿਲੇ ਤਾਂ ਉਸ ਤੋਂ ਆਪਣਾ ਪਿਆਰ ਮੰਗਾਂ ,
ਪਰ ਸੁਣਿਆ ਏ ਉਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਦਾ ਹੀ ਨਹੀਂ ।

08 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Amrita pritam

Rall gayi c is vich ik boond tere ishq di, is layi main sari umar di kurrattan pee layi.

09 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਲਾਮਤ ਪੈਰ ਨੇ ਜਦ ਤਕ ,ਜਦੌਂ ਤੱਕ ਆਸ ਬਾਕੀ ਏ
ਤੁਰਾਂਗੀ ਮੈਂ ਸ਼ਮਾ ਲੈ ਕੇ , ਜਦੌਂ ਤੱਕ ਰਾਤ ਬਾਕੀ ਏ
ਹਰਪਿੰਦਰ ਰਾਨਾ

09 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਖ਼ਬਰੇ ਕਦ ਕੋਈ ਫਰਿਸ਼ਤਾ ਆਣ ਜਗਾਏ ਇਹਨਾਂ ਨੂੰ,
ਮਰ ਮੁੱਕ ਚੁੱਕੀਆਂ ਰੀਝਾਂ ਨੂੰ ਵੀ ਛੇਤੀ ਨਹੀਂ ਦਫਨਾਈਦਾ....

09 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਚੁੱਕ ਚੁੱਕ ਅੱਡੀਆਂ ਤੁਸੀਂ ਕਰੋਗੇ ਉਡੀਕ,
ਛੰਮ ਛੰਮ ਅੱਖੀਆਂ 'ਚੋਂ ਵਗੂ ਤੇਰੇ ਨੀਰ,
ਹਾਸਿਆਂ ਦੇ  ਥੱਲੇ ਕਿਵੇਂ ਅੱਥਰੂ ਛੁਪਾਉਗੇ,
ਸਾਡੇ ਜਿਹੇ ਦੋਸਤ ਛੱਡ ਤੁਸੀਂ ਵੀ ਪਛਤਾਉਗੇ।

09 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਹਵਾ ਮੇ ਤਾਸ਼ ਕਾ ਘਰ ਨਹੀ ਬਣਤਾ......
ਰੋਨੇ ਸੇ ਬਿਗੜਾ ਮੁਕੱਦਰ ਨਹੀ ਬਣਤਾ........
ਦੁਨੀਆ ਜੀਤਨੇ ਕਾ ਹੋਸਲਾ ਰਖ ਏ ਦੋਸਤ.......
ਏਕ ਜੀਤ ਸੇ ਕੋਈ ਸਿਕੰਦਰ ਨਹੀ ਬਣਤਾ......

09 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਟੁੱਟ ਗਏ ਆਂ, ਉੱਜੜੇ ਆਂ, ਥਾਂ ਥਾਂ ਖਿੱਲਰੇ ਸਾਡੇ,
ਸਾਡੇ ਜਿਹੀ ਕਿਸੇ ਦੀ ਜ਼ਿੰਦਗੀ ਨਹੀਂਓ ਹੋਣੀ,
ਐਨੇ ਦੁੱਖ ਸਹਿ ਲਏ ਨੇ ਤੇਰੇ ਜਾਣ ਪਿੱਛੋਂ,
ਹੁਣ ਜੇ ਤੂੰ ਮਿਲੇਂ ਤਾਂ ਵੀ ਖੁਸ਼ੀ ਨਹੀਂ ਹੋਣੀ।

10 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਾਲਖ਼ ਨਾਲ ਹੀ ਕਰ ਲਿਆ ਅਸੀਂ ਇੰਝ ਆਪਣਾ ਸ਼ਿੰਗਾਰ,
ਆਖ਼ਰ ਕਦੋਂ ਤੱਕ ਕਰਦੇ ਰੰਗਾਂ ਦਾ ਇੰਤਜ਼ਾਰ।
both r by ਅਮਰਦੀਪ ਗਿੱਲ

10 Dec 2009

Showing page 8 of 61 << First   << Prev    4  5  6  7  8  9  10  11  12  13  Next >>   Last >> 
Reply