|
|
|
|
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਯਾਰ ਹਵਾਵਾ ਵਰਗੇ ਨੇ ਲੰਘੇ ਹੌਏ ਰਾਹਾ ਵਰਗੇ ਨੇ
wah janab..!!
|
|
13 Dec 2009
|
|
|
|
|
|
ਓਹ ਰੋਈ ਤਾਂ ਬਹੁਤ ਪਰ ਮੈਥੋਂ ਮੁੱਖ ਮੋੜ ਕੇ ਰੋਈ, ਬੜੀ ਮਜ਼ਬੂਰ ਹੋਵੇਗੀ ਓਹ ਜੋ ਦਿਲ ਤੋੜ ਕੇ ਰੋਈ, ਮੇਰੇ ਸਾਹਮਣੇ ਕਰਕੇ ਮੇਰੀ ਤਸਵੀਰ ਦੇ ਟੁਕੜੇ, ਪਤਾ ਲੱਗਾ ਬਾਅਦ 'ਚ ਓਹੀ ਟੁਕੜੇ ਜੋੜ ਕੇ ਰੋਈ।
|
|
14 Dec 2009
|
|
|
|
woh mujhe bhool gayi iski shikiat kya hai
ranj to yeh hai k ro ro k bhulaya hoga
|
|
14 Dec 2009
|
|
|
|
|
ਦੋ ਪ੍ਲ ਛਾਂ ਬਖਸ਼ੀ ਜੋ ਤੇਰੇ ਪਿਆਰ ਨੇ,
ਸਾਰੀ ਜਿੰਦਗੀ ਧੁੱਪ ਦਾ ਅਹਿਸਾਸ ਨੀ ਹੋਇਆ!
|
|
14 Dec 2009
|
|
|
|
wow.. thik aa..udaasi jehi chhayi pyi aa..
|
|
14 Dec 2009
|
|
|
Shiv. |
Na karo "Shiv" di udasi da ilaaz, ron di marzi hai ajj beimaan di, jaach mainu aa gayi gamm khaan di, hauli hauli ro ke jee parchaun di..
|
|
14 Dec 2009
|
|
|
|
ਰੋਲ ਕੇ ਮਧੋਲ ਕੇ ਤੂੰ ਤੋੜ ਮੋੜ ਗਈ
ਸਾਡਾ ਕੋਹੇਨੂਰ ਦਿਲ ਤੈਨੂੰ ਕੱਚ ਹੋ ਗਿਆ
ਪਾ ਕੇ ਸੱਧਰਾਂ ਦਾ ਤੇਲ ਇਸ਼ਕ ਵਾਲੀ ਜੋ ਮਚਾਈ
ਸੀ ਇਕੋ ਪਾਸੇ ਦੀ ਉਹ ਅੱਗ 'ਜੋਤ' ਮੱਚ ਹੋ ਗਿਆ
ਹਰਜੋਤ - ਲੁਧਿਆਣਾ
|
|
14 Dec 2009
|
|
|
ਕਾਬਿਲੇ ਤਾਰੀਫ ਹੌ ਜੀ ਸਾਰੇ ਹੀ |
ਕੌਣ ਯਾਦ ਰਖਤਾ ਹੈ ਅੰਧੇਰੇ ਕੇ ਸਾਥੀਓ ਕੌ ਸੁਬਾਹ ਹੌਤੇ ਹੀ ਚਿਰਾਗ ਬੁਝਾ ਦੇਤੇ ਹੈ ਯਹ ਲੌਗ
|
|
15 Dec 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|