Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 15 of 61 << First   << Prev    11  12  13  14  15  16  17  18  19  20  Next >>   Last >> 
Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Amrinder  & Jaspreet , thank you so much, its an inspiration from all of u * and parmjit your postings are very good. Keep it up...

20 Dec 2009

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

Zindgi  de painde vich hamesha nave dost milange

Kuch Rahi Pyaare te bade milansaar milange

Par Eitbaar Zara sochke karee mere dost  **Kiunke**

Zarroori nahi ke har mor te saade varge *DILDAAR* milaange

 

Lucky

20 Dec 2009

ਸੇਖੋਂ........... ਏਥੇ ਰੋਦੇਂ ਚਿਹਰੇ ਨਈ ਵਿਕਦੇ......
ਸੇਖੋਂ...........
Posts: 84
Gender: Female
Joined: 30/Oct/2009
Location: patiala
View All Topics by ਸੇਖੋਂ...........
View All Posts by ਸੇਖੋਂ...........
 

ਕਈ ਵਾਰ ਆਪਣੇ ਹੀ ਹੰਝੂ
ਲੋਕਾਂ ਤੋਂ ਛੁਪਾਉਣੇ ਪੈਂਦੇ ਨੇ,


ਕਈ ਵਾਰ ਦਿਲਾਂ ਦੇ ਭਾਂਬੜ
ਆਪੇ ਹੀ ਬੁਝਾਉਣੇ ਪੈਂਦੇ ਨੇ,

ਹਰ ਰੋਜ਼ ਚੰਗਾ ਲਗਦਾ ਨਹੀ
ਬੁੱਲਾਂ ਤੇ ਚੁੱਪ ਦਾ ਜੰਦਰਾ,

ਕਈ ਵਾਰ ਮਹਿਫਲ ਵਿੱਚ ਜਾ ਕੇ
ਦੁਸ਼ਮਣ ਵੀ ਬੁਲਾਉਣੇ ਪੈਂਦੇ ਨੇ |

21 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮੈਂ ਤੇਰੇ ਸ਼ਹਿਰ ਚੋਂ ਨਿਰਾਸ਼ ਜਾ ਰਿਹਾ ਹਾਂ ,ਚੰਗਾ ਹੁੰਦਾ ਕਿਸੇ ਦਾ ਮਿੱਠਾ ਸੰਗੀਤ ਮੇਰੀ ਖਾਮੋਸ਼ੀ ਤੋੜ ਸਕਦਾ ,ਕੋਈ ਮਤਵਾਲਾ ਹੁਸਨ ਮੇਰੀ ਉਦਾਸੀ ਹਟਾ ਸਕਦਾ ,ਕਿਸੇ ਦਾ ਪਾਕ ਰਿਸ਼ਤਾ ਮੇਰੇ ਗੁਨਾਹ ਧੋ ਸਕਦਾ ,ਕੋਈ ਰੱਜ ਮੇਰੀ ਭੁੱਖ ਮਿਟਾ ਸਕਦੀ ਪਰ ਕਿਸੇ ਨੇ ਮੈਨੂੰ ਕੁਝ ਨਹੀਂ ਦਿੱਤਾ ਮੈਂ ਤੇਰੇ ਹੱਸਦਾ-ਵੱਸਦੇ ,ਰੰਗ-ਬਿਰੰਗੇ ਸ਼ਹਿਰ 'ਚੋਂ ਉਦਾਸ ਜਾ ਰਿਹਾ ਹਾਂ.........

21 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

sekhon ji n lucky ji bht achhe...

lucky ji thanks...

take care..

21 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਮਿਲ ਕੇ ਬਿਛੜਨਾ ਦਸਤੂਰ ਹੈ ਜਿਦਗੀ ਕਾ.......
ਏਕ ਯਹੀ ਕਿੱਸਾ ਮਸ਼ਹੂਰ ਹੈ ਜਿਦਗੀ ਕਾ..........
ਬੀਤੇ ਹੂਏ ਪਲ ਕਬੀ ਲੌਟ ਕਰ ਨਹੀ ਆਤੇ.......
ਯਹੀ ਸਬਸੇ ਬੜਾ ਕਸੂਰ ਹੈ ਜਿਦਗੀ ਕਾ........

21 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਤੂ ਜੋ ਚਾਹੇ ਵੋ ਤੁਜੇ ਮਿਲ ਜਾਏ.......
ਦਰਦ ਜਿਦਗੀ ਮੇ ਤੂ ਕਬੀ ਨਾ ਪਾਏ........
ਮੇਰੇ ਹਿੱਸੇ ਮੇ ਖੁਸ਼ੀਆ ਜਿਆਦਾ ਤੋ ਨਹੀ.......
ਖੈਰ ਖੁਦਾ ਕਰੇ ਵੋ ਬੀ ਤੁਜੇ ਮਿਲ ਜਾਏ........

21 Dec 2009

Inder Grewal
Inder
Posts: 49
Gender: Male
Joined: 20/Dec/2009
Location: Jithe Mitti V Mehkili a
View All Topics by Inder
View All Posts by Inder
 

bahut wadia g....

22 Dec 2009

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

ਗਿਲਾ ਕੀਹ ਜੇ ਭਲਾ ਓਹ ਬੇਵਫਾ ਹੈ
ਗਿਲਾ ਕੀਹ ਜੇ ਨਹੀ ਜਨਮਾ ਦਾ ਸਾਥੀ
ਮੇਰਾ ਵਿਸ਼ਵਾਸ ਹੈ ਕੁਝ ਇਸ ਤਰਾ ਦਾ
ਮੁਹੱਬਤ ਤੌ ਵੀ ਮਹਿੰਗੀ ਹੈ ਹਯਾਤੀ

22 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

keep it up GURSAAB ji.. very nice of u..

23 Dec 2009

Showing page 15 of 61 << First   << Prev    11  12  13  14  15  16  17  18  19  20  Next >>   Last >> 
Reply