Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 16 of 61 << First   << Prev    12  13  14  15  16  17  18  19  20  21  Next >>   Last >> 
Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
ਸ਼ੁਕਰੀਆ ਜੀ

ਸੁਣਾ ਕੋਈ ਗੱਲ ਕਿ ਸੁਣਦੇ ਈ ਨਸ਼ਾ ਹੌਵੇ
ਮੇਨੂੰ ਲੜਖੜਾਉਦੇ ਨੂੰ ਤੇਰਾ ਈ ਆਸਰਾ ਹੌਵੇ
ਕਿਓ ਪੂਜਾ ਪੱਥਰਾ ਨੂੰ ਕਿਓ ਜਾਵਾ ਮੰਦਿਰਾ ਚ
ਨਹੀ ਮਨਜੂਰ ਕੋਈ ਤੇਰੇ ਬਾਝੌ ਮੇਰਾ ਖੁਦਾ ਹੌਵੇ
ਗਲੀ ਦੇ ਮੌੜ ਤੇ ਓਹ ਮਿਲਣਾ ਤੇ ਵਿਛੜ ਜਾਣਾ
ਨਾ ਤੇਰੇ ਜਿਹਨ ਚੌ ਨਿਕਲੇ ਨਾ ਮੇਥੌ ਭੁਲਾ ਹੌਵੇ

23 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸਮੇਂ ਦਾ ਪੁੱਠਾ ਗੇੜਾ,ਨਾ ਬਣਿਆ ਓਹ ਮੇਰਾ ਜੋ ਸਭ ਤੋਂ ਕਰੀਬ ਸੀ,
ਦਿਲ ਦੀ ਦੌਲਤ ਸੀ ਕੋਲੇ, ਪਰ ਯਾਰ ਪੁੱਜ ਕੇ ਗਰੀਬ ਸੀ.....

23 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਕੁਛ ਲੋਗ ਸਿਤੰਮ ਕਰਨੇ ਕੋ ਤਿਆਰ ਬੈਠੇ ਹੈ........
ਕੁਛ ਲੋਗ ਹਮ ਪਰ ਦਿਲ ਹਾਰ ਬੈਠੇ ਹੈ..........
ਇਸ਼ਕ ਤੋ ਆਗ ਕਾ ਦਰੀਆ ਹੈ ਸਮਝ ਲੀਜੀਏ.........
ਕੁਛ ਇਸ ਪਾਰ ਤੋ ਕੁਛ ਉਸ ਪਾਰ ਬੈਠੇ ਹੈ.......

23 Dec 2009

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

ਮੇਹਰਬਾਨੀ ਕਰ ਤੇ ਦੀਦਾਰ ਦੇ ਸਾਥੀ ਕਿ ਅੱਜ ਫਿਰ ਤੇਰੇ ਨੈਣਾਂ ਵਿੱਚ ਡੁੱਬਕੇ ਹਸਤੀ ਮਿਟਾਉਣ ਨੂੰ ਜੀ ਕਰਦਾ.....

 

ਲੱਕੀ

23 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

agg hee laayi hoyi aa ji... nazaara bann ta... :)

 

gursaab 22, jassi ji .. parmjit 22 n lucky ji...  bahut khoob... nazaara aa geya

23 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

poora rang bjhya hoya aa..

23 Dec 2009

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
bahut vadia parmjeet, jaspreet te lucky g nd thanx amrinder veer

ਫਿਰ ਉਸੀ ਰਾਹ ਸੇ ਗੁਜਰ ਪਰ ਸ਼ਾਇਦ,,,
ਹਮ ਕਭੀ ਮਿਲ ਸਕੇ ਮਗਰ ਸ਼ਾਇਦ,,,
ਜਾਨ ਪਹਿਚਾਨ ਸੇ ਕਿਆ ਹੌਗਾ
ਫਿਰ ਭੀ ਐ ਦੌਸਤ ਗੌਰ ਕਰ ਸ਼ਾਇਦ,,,
ਜਿੰਦਾ ਜਿਨ ਕੇ ਲਿਯੇ ਉਨ ਕੌ
ਮਿਲ ਗਏ ਔਰ ਹਮਸਫਰ ਸ਼ਾਇਦ,,,
ਜੌ ਭੀ ਬਿਛੜੇ ਹੈ ਕਭ ਮਿਲੇ ਹੈ ਯਹਾ
ਫਿਰ ਭੀ ਤੂੰ ਇੰਤਯਾਰ ਕਰ ਸ਼ਾਇਦ,,,,,,,,

24 Dec 2009

gursaab singh
gursaab
Posts: 121
Gender: Male
Joined: 31/Oct/2009
Location: melbourne
View All Topics by gursaab
View All Posts by gursaab
 

ਮੋਮਬੱਤੀ ਕੇ ਅੰਦਰ ਕਾ ਦਾਗਾ ਬੋਲਾ, "ਮੈ ਜਲਤਾ ਹੂ ਤੋ ਤੂ ਕਿਉ ਪਿਘਲਤੀ ਹੈ?"
ਮੋਮਬੱਤੀ ਬੋਲੀ, "ਜਿਸਕੋ ਦਿਲ ਮੇ ਜਗਾ ਦੀ, ਵੋ ਬਿਛੜੇ ਤੋ ਆਸੂ ਤੋ ਆਏਗੇ ਹੀ"

24 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

wow!! great..

24 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bahut usaar lye ne ethe mandir te gurdham asin,

aao kar deyiye kujh dharti jhuggian de naam asin..

26 Dec 2009

Showing page 16 of 61 << First   << Prev    12  13  14  15  16  17  18  19  20  21  Next >>   Last >> 
Reply