Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ੇਅਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 11 of 61 << First   << Prev    7  8  9  10  11  12  13  14  15  16  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਜ਼ਿੰਦਗੀ ਸੋਹਣੀ ਹੈ ਸਾਨੂੰ ਜੀਣਾ ਨਹੀਂ ਆਉਂਦਾ,
ਹਰ ਚੀਜ਼ 'ਚ ਨਸ਼ਾ ਹੈ,ਸਾਨੂੰ ਪੀਣਾ ਨਹੀਂ ਆਉਂਦਾ,
ਅਸੀਂ ਸਭ ਦੇ ਬਿਨ ਜੀਅ ਸਕਦੇ ਹਾਂ
ਪਰ ਇੱਕ ਤੇਰੇ ਬਿਨਾਂ ਸਾਨੂੰ ਜੀਣਾ ਨਹੀਂ ਆਉਂਦਾ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ ਤਾਂ ਹਵਾ ਵੀ ਮਜ਼ਾਕ ਕਰ ਗਈ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਫੱਕਰਾਂ ਦੀ ਜ਼ਿੰਦਗੀ ਦਾ ਹਾਲ ਕੋਈ ਨਾ,
ਸਭ ਯਾਰ ਸੀ 'ਕੱਠੇ ਪਰ ਹੁਣ ਨਾਲ ਕੋਈ ਨਾ,
ਰੱਬ ਦੇ ਆਸਰੇ ਹੀ ਅਸੀਂ ਤੁਰੇ ਫਿਰਦੇ,
ਉਂਝ ਯਾਰਾਂ ਵੱਲੋਂ ਪੁੱਛ ਪੜਤਾਲ ਕੋਈ ਨਾ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਕਦੇ ਤਾਕੀਆਂ ਬਿਨਾਂ ਨਹੀਂ ਸੀ ਜੀਅ ਸਕਦੇ
ਹੁਣ ਅੱਖ ਬਚਾ ਕੇ ਲੰਘਦੇ ਨੇ,
ਕੁਝ ਗਰੂਰ ਲੁਕਾ ਕੇ ਪਲਕਾਂ ਵਿੱਚ
ਹੁਣ ਨਜ਼ਰਾਂ ਮਿਲਾਉਣੋਂ ਸੰਗਦੇ ਨੇ,
ਜਿੰਨਾਂ ਨਾਲ ਸੀ ਚੱਲਦੇ ਸਾਹ ਸਾਡੇ
ਸਾਡੀ ਜਾਨ ਸੂਲੀ ਤੇ ਟੰਗਦੇ ਨੇ,
ਇੱਕ ਉਮਰ ਬਿਤਾ ਕੇ ਬੁੱਕਲ ਵਿੱਚ
ਹੁਣ ਯਾਰ ਫ਼ਾਸਲਾ ਮੰਗਦੇ ਨੇ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਰੁੱਖਾਂ ਵਾਂਗੂੰ ਖੜਨਾ ਸਾਡੀ ਆਦਤ ਹੈ,
ਮਰਨ ਤੋਂ ਪਹਿਲਾਂ ਕੁਝ ਦਿਲਾਂ ਤੇ ਰਾਜ ਕਰ ਜਾਵਾਂਗੇ,
ਭਾਵੇਂ ਜ਼ਿੰਦਗੀ ਵਿੱਚ ਇਕਦਮ ਇਕੱਲੇ ਹਾਂ
ਪਰ ਮੇਲਾ ਲੱਗਜੂ ਜਿਸ ਦਿਨ ਮਰ ਜਾਵਾਂਗੇ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਓਹਦੇ ਇਨਕਾਰ ਦੇ ਮਾਰੇ ਹਾਂ,
ਬੱਸ ਓਹਦੀਆਂ ਯਾਦਾਂ ਦੇ ਸਹਾਰੇ ਹਾਂ,
ਜੱਗ ਜਿੱਤ ਕੇ ਦੱਸ ਕੀ ਲੈਣਾ,
ਜਿੱਤਣਾ ਸੀ ਜੀਹਨੂੰ ਅਸੀਂ ਓਸੇ ਕੋਲੋਂ ਹਾਰੇ ਹਾਂ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸਾਨੂੰ ਆਪਣਾ ਆਪਣਾ ਕਹਿੰਦੇ ਹੋ
ਨਾਲੇ ਰੋਜ਼ ਪਰਖਦੇ ਰਹਿੰਦੇ ਹੋ,
ਤੁਸੀਂ ਕੀ ਜਾਣੋਂ ਦਿਲ ਲਾਉਣਾ ਕਿਸਨੂੰ ਕਹਿੰਦੇ ਨੇ,
ਸਾਡਾ ਟਾਈਮ ਆਇਆ ਤਾਂ ਦੱਸਾਂਗੇ
ਕਿ ਦਿਲ ਲਾਉਣਾ ਕਿਸਨੂੰ ਕਹਿੰਦੇ ਨੇ.....।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਬੇਈਮਾਨੀ ਜਹਾਨ ਤੇ ਵਧੀ ਜਾਵੇ
ਵੀਰ ਵੀਰਾਂ ਨਾਲ ਦਗਾ ਕਮਾ ਜਾਂਦੇ,
ਪਹਿਲਾਂ ਤਲੀਆਂ ਹੇਠ ਨੇ ਹੱਥ ਦਿੰਦੇ
ਫਿਰ ਮਿਲਣ ਤੋਂ ਵੀ ਘਬਰਾ ਜਾਂਦੇ,
ਉੱਪਰੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ
ਵਿੱਚੋਂ ਗੁੱਝੀਆਂ ਨਸ਼ੱਤਰਾਂ ਲਾ ਜਾਂਦੇ,
ਮੈਂ ਕਹਾਂ ਜੇ ਰੱਬ ਨਾ ਰਹੇ ਝੁਕ ਕੇ,
ਲੋਕੀਂ ਰੱਬ ਨੂੰ ਵੇਚ ਕੇ ਖਾ ਜਾਂਦੇ।

12 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਇੱਕ ਸ਼ਾਮ ਢਲੇ ਅਸੀਂ ਜਾਮ ਪਿਆਲੀ ਪਾ ਬੈਠੇ,
ਤੇਰੇ ਸੋਹਣੇ ਮੁੱਖ ਦੀ ਮੂਰਤ ਚੁੰਮ ਕਲੇਜੇ ਲਾ ਬੈਠੇ,
ਬਿਰਹੋਂ ਦਾ ਪਾਣੀ ਸ਼ਾਂਤ ਸੀ, ਕੰਕਰ ਵਿੱਚ ਵਗਾ ਬੈਠੇ,
ਸਾਡੇ ਚਾਅ ਸੀ ਭੋਲੇ ਭਾਲੇ ਜਿਹੇ,ਅਸੀਂ ਪੀੜਾਂ ਸੰਗ ਵਟਾ ਬੈਠੇ,
ਸਾਨੂੰ ਆਦਤ ਨਹੀਂ ਸੀ ਐਵੇਂ ਰੋਣੇ ਦੀ,ਅਸੀਂ ਪੀੜਾਂ ਝੋਲੀ ਪਾ ਬੈਠੇ.....।

12 Dec 2009

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
yaar

ਮੇਰੇ ਯਾਰ ਹਵਾਵਾ ਵਰਗੇ ਨੇ
ਲੰਘੇ ਹੌਏ ਰਾਹਾ ਵਰਗੇ ਨੇ
ਇਹ ਤਾਰੇ ਜੌ ਅੰਬਰੌ ਟੁੱਟਦੇ ਨੇ
ਅੱਲੜ ਦੇ ਚਾ‍‍‍‍‍ਵਾ ਵਰਗੇ ਨੇ
ਨਾ ਚਹੁਦਿਆ ਵੀ ਮੈ ਕਰਦਾ ਹਾ
ਕੁਝ ਕੰਮ ਸਜਾਵਾ ਵਰਗੇ ਨੇ

13 Dec 2009

Showing page 11 of 61 << First   << Prev    7  8  9  10  11  12  13  14  15  16  Next >>   Last >> 
Reply