Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਨਸਿਕ ਬਲਾਤਕਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਮਾਨਸਿਕ ਬਲਾਤਕਾਰ

 

ਮੇਰੀ ਉਧੜੀ ਕਿਸਮਤ ਤੇ ਲੀਰਾ ਜ਼ਿੰਦਗੀ ਨੂੰ ਸਿਉਂ ਕੇ ਮੇਰਾ ਪਰਦਾ ਕੱਜ ਲੈ ਰੱਬਾ 
ਹੁਣ ਤੇ 
ਇਹ ਸਮਾਜ ਬਹੁਤ ਖੁਦਗਰਜ਼ ਹੈ.....ਕਿਸੇ ਦੀ ਵੀ ਸੁਣਵਾਈ ਨਹੀ ਇਥੇ....
ਸੁਣਵਾਈ ਹੈ ਤਾਂ ਬਸ ਓਸ ਤੇਰੇ ਹੀ ਘਰ ਚ....
ਇਥੇ ਤਾਂ ਦੁਨੀਆਦਾਰੀ ਤੇ ਰਿਸ਼ਤਿਆਂ ਦੀ ਮੰਡੀ ਚ ਕਈ ਵਾਰ ਬੋਲੀ ਲਗੀ ਹੈ ਮੇਰੀ...
ਤੇ ਮੂੰਹ ਮੰਗੀ ਕੀਮਤ ਤੇ ਮੇਰੀ ਕਿਸਮਤ ਨੂੰ ਵੇਚ ਕੇ ਖਾਧਾ ਗਿਆ...
ਡਰ ਲਗਣ ਲਗ ਗਿਆ ਹੈ ਹੁਣ ਇਸ ਸਮਾਜ ਤੋਂ ਕਿਉਂਕਿ ਇਥੇ ਹਰ ਚੀਜ਼ ਵਿਕਦੀ ਹੈ...
ਕੁੜੀ ਆ ਨਾ ਇਸ ਲਈ ਮੈਂ ਵੀ ਇਕ ਚੀਜ਼ ਆ .....
ਵਿਕਦੀ ਆ ਇਸ ਸਮਾਜ ਵਿਚ...
ਇਥੇ ਸਿਰਫ ਕੁੜੀ ਦੇ ਜਿਸਮਾਂ ਦੀ ਬੋਲੀ ਲਗਦੀ ਆ ......
ਕਿਉਂਕਿ ਹੁਸਨ ਦੇ ਤਾਂ ਦਾਮ ਬਹੁਤ ਮਹਿੰਗੇ ਨੇ....
ਇਹ ਬੋਲੀ ਲਾਉਣ ਵਾਲੇ ਓਹ ਸ਼ੋਹਰਤ ਮੰਦ ਲੋਕ ਤੇ ਫਿਰ ਵੀ ਬੇਕਸੂਰ ਨੇ 
ਕਸੂਰਵਾਰ ਤੇ ਕੋਈ ਹੋਰ ਆ ...
ਇਸ ਸਮਾਜ ਵਿਚ ਸ਼ਰੀਰਿਕ ਬਲਾਤਕਾਰ ਹੀ ਨਈ ਹੁੰਦੇ 
ਮਾਨਸਿਕ ਬਲਾਤਕਾਰ ਵੀ ਹੁੰਦੇ ਨੇ ਓਹ ਵੀ ਸਮੂਹਿਕ 
ਮੇਰੀ ਇਸ ਉਧੜੀ ਕਿਸਮਤ ਤੇ ਨੰਗੀ ਜ਼ਿੰਦਗੀ ਦਾ ਸਮੂਹਿਕ ਬਲਾਤਕਾਰ ਕੀਤਾ ਹੈ 
ਮੇਰੇ ਹੀ ਅਪਣਿਆ ਨੇ....
ਤੇ ਕਸੂਰਵਾਰ ਕੋਣ ਹੈ....????
ਮੇਰੀ ਕਿਸਮਤ  ....."ਇਕ ਕੁੜੀ " ਹੋ ਦੇ ਨਾਤੇ ....
ਜਿਹਦੇ ਤੇ ਵਕ਼ਤ ਦਾ ਐਸਾ ਝਖੜ ਝੂਲਿਆ ਕਿ 
ਕੱਜੀ ਹੋਈ ਜ਼ਿੰਦਗੀ ਨੂੰ ਨੰਗਾ ਕਰਕੇ ਪਰੋਸ ਦਿਤਾ ਇਸ ਸਮਾਜ ਦੇ ਅੱਗੇ ....
ਤੌਹ੍ਮਤਾਂ ਕਿ ਲਗੀਆਂ ਕਿ ਮੇਰੀ ਹੀ ਜ਼ਿੰਦਗੀ ਨੰਗੀ ਸੀ......
ਮੈਂ ਹੀ ਕਿਸਮਤ ਦਾ ਕੱਜਣ ਪਾਟਾ ਸੀ.....
ਹੁਣ ਤੇ ਰੱਬਾ ਤੇਰੀ ਰਹਿਮਤ ਦੇ ਨੂਰ ਦੀ ਸੂਈ ਨਾਲ ਹੀ ਇਹ ਲੀਰਾਂ ਹੋ ਚੁਕੀ 
ਜ਼ਿੰਦਗੀ ਸੀਤੀ ਜਾ ਸਕਦੀ ਆ 
ਮੇਹਰ ਕਰੀ ਮੇਰੇ ਪਰਮਾਤਮਾ 
ਵਲੋ - ਨਵੀ   
   
 


Meri request hai sab nu ki is writing nu ik likhat de tor te hi padya jaawe



ਮੇਰੀ ਉਧੜੀ ਕਿਸਮਤ ਤੇ ਲੀਰਾ ਜ਼ਿੰਦਗੀ ਨੂੰ


ਸਿਉਂ ਕੇ ਮੇਰਾ ਪਰਦਾ ਕੱਜ ਲੈ ਰੱਬਾ ਹੁਣ ਤੇ 


ਇਹ ਸਮਾਜ ਬਹੁਤ ਖੁਦਗਰਜ਼ ਹੈ.....ਕਿਸੇ ਦੀ ਵੀ ਸੁਣਵਾਈ ਨਹੀ ਇਥੇ....


ਸੁਣਵਾਈ ਹੈ ਤਾਂ ਬਸ ਤੇਰੇ ਹੀ ਘਰ ਚ....


ਇਥੇ ਤਾਂ ਦੁਨੀਆਦਾਰੀ ਤੇ ਰਿਸ਼ਤਿਆਂ ਦੀ ਮੰਡੀ ਚ ਕਈ ਵਾਰ ਬੋਲੀ ਲਗੀ ਹੈ ਮੇਰੀ...


ਤੇ ਮੂੰਹ ਮੰਗੀ ਕੀਮਤ ਤੇ ਮੇਰੀ ਕਿਸਮਤ ਨੂੰ ਵੇਚ ਕੇ ਖਾਧਾ ਗਿਆ...


ਡਰ ਲਗਣ ਲਗ ਗਿਆ ਹੈ ਹੁਣ ਇਸ ਸਮਾਜ ਤੋਂ ਕਿਉਂਕਿ ਇਥੇ ਹਰ ਚੀਜ਼ ਵਿਕਦੀ ਹੈ...


ਕੁੜੀ ਆ ਨਾ ਇਸ ਲਈ ਮੈਂ ਵੀ ਇਕ ਚੀਜ਼ ਆ .....


ਵਿਕਦੀ ਆ ਇਸ ਸਮਾਜ ਵਿਚ...


ਇਥੇ ਸਿਰਫ ਕੁੜੀ ਦੇ ਜਿਸਮਾਂ ਦੀ ਬੋਲੀ ਲਗਦੀ ਆ ......


ਕਿਉਂਕਿ ਹੁਸਨ ਦੇ ਤਾਂ ਦਾਮ ਬਹੁਤ ਮਹਿੰਗੇ ਨੇ....


ਇਹ ਬੋਲੀ ਲਾਉਣ ਵਾਲੇ ਓਹ ਸ਼ੋਹਰਤ ਮੰਦ ਲੋਕ ਤੇ ਫਿਰ ਵੀ ਬੇਕਸੂਰ ਨੇ 


ਕਸੂਰਵਾਰ ਤੇ ਕੋਈ ਹੋਰ ਆ ...


ਇਸ ਸਮਾਜ ਵਿਚ ਸ਼ਰੀਰਿਕ ਬਲਾਤਕਾਰ ਹੀ ਨਈ ਹੁੰਦੇ 


ਮਾਨਸਿਕ ਬਲਾਤਕਾਰ ਵੀ ਹੁੰਦੇ ਨੇ ਓਹ ਵੀ ਸਮੂਹਿਕ 


ਮੇਰੀ ਇਸ ਉਧੜੀ ਕਿਸਮਤ ਤੇ ਨੰਗੀ ਜ਼ਿੰਦਗੀ ਦਾ ਸਮੂਹਿਕ ਬਲਾਤਕਾਰ ਕੀਤਾ ਹੈ 


ਮੇਰੇ ਹੀ ਅਪਣਿਆ ਨੇ....


ਤੇ ਕਸੂਰਵਾਰ ਕੋਣ ਹੈ....????


ਮੇਰੀ ਕਿਸਮਤ  ....."ਇਕ ਕੁੜੀ " ਹੋਣ ਦੇ ਨਾਤੇ ....


ਵਕ਼ਤ ਦਾ ਐਸਾ ਝਖੜ ਝੂਲਿਆ ਕਿ 


ਕੱਜੀ ਹੋਈ ਮੇਰੀ ਜ਼ਿੰਦਗੀ ਨੂੰ ਨੰਗਾ ਕਰਕੇ ਪਰੋਸ ਦਿਤਾ ਇਸ ਸਮਾਜ ਦੇ ਅੱਗੇ ....


ਤੌਹ੍ਮਤਾਂ ਕਿ ਲਗੀਆਂ ????


ਕਿ ਮੇਰੀ ਹੀ ਜ਼ਿੰਦਗੀ ਨੰਗੀ ਸੀ......


ਮੇਰੀ ਹੀ ਕਿਸਮਤ ਦਾ ਕੱਜਣ ਪਾਟਾ ਸੀ.....


ਹੁਣ ਤੇ ਰੱਬਾ ਤੇਰੀ ਰਹਿਮਤ ਦੇ ਨੂਰ ਦੀ ਸੂਈ ਨਾਲ ਹੀ ਇਹ ਲੀਰਾਂ ਹੋ ਚੁਕੀ 


ਜ਼ਿੰਦਗੀ ਸੀਤੀ ਜਾ ਸਕਦੀ ਆ 


ਮੇਹਰ ਕਰੀ ਮੇਰੇ ਪਰਮਾਤਮਾ 


ਵਲੋ - ਨਵੀ  

 

 

29 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Very well written, Navi ji

Thanks for sharing on the Punjabizm forum.

God bless !
29 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Thank you jagjit sir.....

Maafi chaandi aa bht bold likhya gya...

Bhul chuk maaf kario te galti te v chaanan pa do plz....
29 Aug 2014

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
Bhtttt vdiaa ji,. Khooob.. Kise ve kudi de androoni drd nu bakhoobi pesh keeta a,, rabb tuhanu chad di kala ch rakhe
29 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਨਵੀ ਜੀ ...ਸਮਾਜ ਵਿਚਲੇ ਸੱਚ ਦਾ ਅਕਸ ਪੇਸ਼ ਕੀਤਾ ਹੈ....ਜੋ ਸਿੱਧਾ ਦਿਲ ਤੇ ਅਸਰ ਕਰਦਾ ਹੈ ਮੈਨੁੰ ਅਪਣੀ ਨਜ਼ਮ ਦੀਆਂ ਖੂਲ਼ਝਓਓਠ ਸਾਰਾ ਯਾਦ ਅ.ਗਈਆਂ ਜੋ ਜਾਲੁ ਤੱਕ ਪੋਸਟ ਨਹੀ ਕੀਤੀ.......

ਬਣ ਦਰਯੋਦਨ ਏਸ ਸਦੀ ਦੇ
ਸ਼ਰਮਾਂ ਦਾ ਦਰੋਪਤ ਹਰਦੇ ਨੇ
ਕੁਝ ਤਾਂ ਸੋਚੋ ਅਪਣੇ ਆਪ ਤੋਂ
ਹਰ ਪਲ ਰਿਸ਼ਤੇ ਮਰਦੇ ਨੇ
ਕਿਥੋ ਲੱਭਾਂ ਵਾਸੁਦੇਵ ਹੁਣ ਮੈਂ
ਜੋ ਰੋਕੇ ਇਸ ਕਾਮ ਦੇ ਰੱਥ ਨੂੰ
ਨਾ ਹੀ ਅਰਜੁਨ ਮਿਲੇ ਹੁਣ ਮੈਨੂੰ
ਜੋ ਵਿੰਨੇ ਇਸ ਦੀ ਅੱਖ ਨੂ
29 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Mansik balatkar jo shayad sareerik balatkaar ton b
Khatrnaak hunda hai
Ess samaaj nu vade sohne tarike naal ayina vikhaya gya hai
Te eh samaaj nu chalaun vale lok kaash eh read karan te
Apne ander dekhan .
Tan jo kade kio kudi apne kudi hon te pachtave naaaa
30 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank you so much everyone....

 

thanks alt....

 

maafi di hale vi hakkdaar aa ki khyaal thode sache tareeke boldly likhe gye.....

 

par tuhade sab di honsla afzaayi li shukriya bht bht....

30 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

As usual ,,,very well written,,,

 

jionde wassde raho,,,

30 Aug 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Lafz nahi mere kol... Sachi...

Kinna kaurha sach hai apne samaaj da.. Sabh de saahmne hai... Par v kujh badal ni reha... Asal ch asi insaan nahi jaanwaar haan...

Iss kavita vich jo doonghayi hai oh main v naa shayad maap sakaaan.... One of the best creations of urs...

Karari chaparh hai iss samaj de moonh te
08 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thanx harpinder g......and thank you amrinder g.....for appriciation....its an honour for me....

 

maafi chaundi aa late reply lyi

 

stay blessed

03 Mar 2015

Showing page 1 of 2 << Prev     1  2  Next >>   Last >> 
Reply