|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਅਮਨਦੀਪ ਜੀ, ਆਪਨੇ ਸਮਾਂ ਕੱਢਕੇ ਰਚਨਾ ਤੇ ਨਜ਼ਰਸਾਨੀ ਕੀਤੀ ਐ ਜੀ, ਅਤੇ ਇਸਦਾ ਮਾਣ ਵੀ ਕੀਤਾ ਹੈ - ਇਸਲਈ ਬਹੁਤ ਬਹੁਤ ਧੰਨਵਾਦ ਜੀ |
ਰੱਬ ਰਾਖਾ |
ਗੁਰਪ੍ਰੀਤ ਜੀ, ਆਪਨੇ ਸਮਾਂ ਕੱਢਕੇ ਬੜੇ ਧਿਆਨ ਨਾਲ ਪੜ੍ਹਿਆ ਅਤੇ ਰਚਨਾ ਦਾ ਮਾਣ ਕੀਤਾ ਹੈ - ਇਸ ਲਈ ਬਹੁਤ ਬਹੁਤ ਧੰਨਵਾਦ ਜੀ |ਉਹ ਸ਼ਬਦ 'ਹੋੜਨ' ਹੀ ਹੈ ਜੀ |
ਆਪਦੀ ਗੱਲ ਸਕਾਰਾਤਮਕ ਢੰਗ ਨਾਲ ਸਮਝਦਿਆਂ, ਨੋਟ੍ਸ ਵਿਚ ਇਹ ਸ਼ਬਦ ਅਤੇ ਇਸਦਾ ਕਵਿਤਾ ਵਿਚ ਲਾਗੂ ਅਰਥ ਜੋੜ ਦਿੱਤਾ ਗਿਆ ਹੈ ਤਾਂ ਜੋ ਕਨਫਿਊਜ਼ਨ ਨਾ ਰਹੇ |
ਇੱਕ ਵਾਰ ਫਿਰ ਤਹਿ-ਏ-ਦਿਲ ਤੋਂ ਸ਼ੁਕਰੀਆ |
ਰੱਬ ਰਾਖਾ |
|
|
08 Feb 2015
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|