Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Bhagat Singh :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 26 of 31 << First   << Prev    23  24  25  26  27  28  29  30  31  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Jitendranath Sanyal, one of the Bhagat Singh’s comrades, who was imprisoned for writing a biography of Bhagat Singh in 1931, in his statement before the Court had said – “Sardar Bhagat Singh, I knew was neither a terrorist nor an anarchist; therefore to discharge my duty towards my late friend I thought of presenting his true and historical picture. In this I wanted to show that he was a communist and an internationalist and that people had misunderstood him.”6

In the biography Sanyal had written - “Bhagat Singh, deeply concerned about abolishing the all-pervading poverty, had reached the thought that for India’s total independence, not merely political but people’s economic independence is also necessary. Therefore, the functioning of Naujawan Bharat Sabha was designed on communist lines. Its real object was to organise workers and peasants…”

            He further writes, “Bhagat Singh started to live like a communist, from the time he began his reading of communist literature,” and emphasizes that “Being a true communist, his outlook on each and every matter remained internationalist. Like all other revolutionaries he also had risen above regional sectarianism, but had gone one step ahead of them. His humanism had left the nationalism long behind, there was not an iota of geographical or linguistic sectarianism in him.”

27 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut h wadia peshkash a sarea di....

 

thnks for sharing lakhwinder ji,  arshdeep ji , ekam ji , samarjit ji & balihar sir ji .......

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

madeene tu chala jaavi hussainiwaal main jaavan

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bhagat Singh's Birthday

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ।
ਹੱਕ ਮੰਗਿਆ ਨਹੀਂ ਮਿਲਦੇ ਹੁਣ ਲੜਣਾ ਪੈਣਾ ਏ
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ।

ਉਹਨਾਂ ਜਾਨਾਂ ਵਾਰ ਕੇ ਦੇਸ਼ ਆਜ਼ਾਦ ਕਰਾ ਦਿੱਤਾ।
ਇਨ੍ਹਾਂ ਕੁਰਸੀਆਂ ਖਾਤਰ ਮੁਲਕ ਨੂੰ ਭੁੰਜੇ ਲਾਹ ਦਿੱਤਾ।
ਹੱਕ ਸੱਚ ਦਾ ਹੁਣ ਫੈਸਲਾ ਕਰਨਾ ਪੈਣਾ ਏ।
ਰਾਜਗੁਰ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ ……।

ਧਰਮ ਜ਼ਾਤ ਦੇ ਨਾਂ 'ਤੇ ਸਾਨੂੰ ਵੰਡਣਾ ਚਾਹੁੰਦੇ ਨੇ।
ਆਪਣੇ ਫਾਇਦੇ ਲਈ ਜੋ ਲੋਕਾਂ ਨੂੰ ਲੜਾਉਦੇਂ ਨੇ।
ਦੇਸ਼ ਵਿਰੋਧੀ ਤਾਕਤਾਂ ਨੂੰ ਘੜਨਾ ਪੈਣਾ ਏ।
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ………।

ਭਾਰਤ ਮਾਂ ਦੀ ਇੱਜ਼ਤ ਵਿਚ ਬਜ਼ਾਰਾਂ ਰੋਲ਼ ਦਿਤੀ।
ਸਦੀਆਂ ਤੋਂ ਬੰਦ ਮੁੱਠੀ ਗ਼ੈਰਾਂ ਅੱਗੇ ਖੋਲ੍ਹ ਦਿਤੀ।
ਆਪਣਿਆਂ ਤੇ ਬੇਗਾਨਿਆਂ ਨੂੰ ਪਹਿਚਾਨਣਾ ਪੈਣਾ ਏ।
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ…………।

ਕਿਸੇ ਵਿਦੇਸ਼ੀ ਤਾਕਤ ਨੂੰ ਨਹੀਂ ਰਾਜ ਕਰਨ ਦੇਣਾ।
ਭਾਰਤ ਨੂੰ ਇਨ੍ਹਾਂ ਦੀ ਨਹੀਂ ਮੰਡੀ ਬਣਨ ਦੇਣਾ।
ਨੋਟਾਂ ਵੋਟਾਂ ਵਾਲ਼ਿਆਂ ਨੂੰ ਸਮਝਾਉਣਾ ਪੈਣਾ ਏ।
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ……………।

ਰੋਜ਼ਗਾਰ ਹੋਵੇ ਜਿੱਥੇ ਹਰ ਇੱਕ ਦੇ ਹਿੱਸੇ ਜੀ।
ਦੂਈ ਦਵੈਤ ਤੇ ਕਾਣੀ ਵੰਡ ਨਾ ਜਿੱਥੇ ਦਿੱਸੇ ਜੀ।
ਇਹ ਸ਼ਹੀਦਾਂ ਦਾ ਸੁਪਨਾ ਪੂਰਾ ਕਰਨਾ ਪੈਣਾ ਏ।
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ………

ਥੋਡੀ ਇਹ ਕੁਰਬਾਨੀ ਨਾ ਅਜਾਈਂ ਜਾਊਗੀ
ਖੁਨ ਥੋਡੇ ਦੀ ਲਾਲੀ ਇੱਕ ਦਿਨ ਰੰਗ ਲਿਆਊਗੀ।
ਇਨਕਲਾਬ ਦੇ ਰਾਹੇ ਫਿਰ ਤੋਂ ਚੜ੍ਹਨਾ ਪੈਣਾ ਏ।
ਰਾਜਗੁਰੂ ਸੁਖਦੇਵ ਭਗਤ ਸਿੰਘ ਬਣਨਾ ਪੈਣਾ ਏ।

ਹਰਪ੍ਰੀਤ ਬਰਾੜ
27 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਇੰਕਲਾਬ ਜਿੰਦਾਬਾਦ" (ਸ਼ਰਦਾਰ ਭਗਤ ਸ਼ਿੰਘ )

 

(ਇਕ ਛੋਟਾ ਜਿਹਾ ਉਪਰਾਲਾ ਸਰਦਾਰ ਭਗਤ ਸ਼ਿੰਘ ਜੀ ਦੇ ਜਨਮ ਦਿਨ ਤੇ | ਜੇ ਇਸ ਵਿਚ ਕੋਈ ਗਲਤੀ ਹੋਵੇ ਤਾਂ ਮਾਫ ਕਰ ਦਿਉ ਜੀ |)

 

 

ਕੁਜ਼ ਕਹਿਣਾ ਚਾਹੁੰਦਾ ਹਾਂ ਉਹਨਾ ਬਾਰੇ


ਜੋ ਕਦੇ ਨਾ ਦੁਸਮਣਾ ਤੋਂ ਹਾਰੇ


ਦੇਸ਼ ਦੀ ਖਾਤਿਰ ਫਾਸੀਂ ਚੱੜ ਗਏ


ਅੰਗਰੇਜਾਂ ਨੂੰ ਜਾਨ ਲਈ ਮਜ਼ਬੁਰ ਜੋ ਕਰ ਗਏ


ਸ਼ੇਰ ਦਿਲ ਜੋ ਰਖਦੇ ਸੀ ਹੋਸ਼ਲਾ


ਮੋਤ ਵੀ ਰਖਦੀ ਸੀ ਉਹਨਾ ਤੋਂ ਦੋ ਕਦਮ ਫਾਸਲਾ


ਭਗਤ ਸ਼ਿੰਘ ਸੀ ਨਾਮ ਜਿਹਨਾ ਦੇ


ਰਾਜ਼ਗੂਰੁ, ਸ਼ੁਖਦੇਵ ਵਰਗੇ ਯਾਰ ਉਹਨਾ ਦੇ


ਨਾ ਕਿਸੇ ਤੋਂ ਡਰਦੇ ਸੀ


ਅਜਾਦੀ ਲਈ ਹੀ ਮਰਦੇ ਸੀ


ਅਣੱਖ ਨਾਲ ਜਿਉਣਾ ਜਿਹਨਾ ਦਾ ਸੀ ਕੱਮ


ਫਿਰਗੀੰਆਂ ਦੀ ਨੱਕ ਵਿਚ ਕੀਤਾ ਦੱਮ


ਅੱਜ ਉਹਨਾ ਦਾ ਜਨਮ ਦਿਹਾੜਾ


ਪਰ ਕਿਤਾ ਉਹਨਾ ਦਾ ਹਾਲ ਹੈ ਮਾੜਾ


ਬਸ ਦੋ ਹੀ ਦਿਨ ਯਾਦ ਆਉੰਦੇ ਨੇ


ਫੁੱਲ ਉੱਹਨਾ ਦੇ ਬੂਤਾਂ ਤੇ ਬਰਸਾਉੱਦੇ ਨੇ


ਉਹਨਾ ਦੇ ਕਹੇ ਕੋਈ ਨਾ ਚੱਲੇ

ਬਸ ਰਿਸ਼ਵਤ ਨੂੰ ਹੱਥ ਨੇ ਮੱਲੇ


ਕਿ ਸੋਚਿਆ ਉਹਨਾ ਨੇ ਤੇ ਕੀ ਕਰ ਦਿਤਾ


ਦੇਸ਼ ਨੂੰ ਲੇ ਬੇਠਿਆਂ ਮਾੜਿਆਂ ਨਿਤਾਂ


ਪਰ ਆਪਾਂ ਇੰਜ ਨਹੀ ਹੋਣ ਦੇਣਾ ਹੈ


ਬਸ "ਇੰਕਲਾਬ ਜਿੰਦਾਬਾਦ" ਕਹਿਣਾ ਹੈ|

 

"ਇੰਕਲਾਬ ਜਿੰਦਾਬਾਦ"  "ਇੰਕਲਾਬ ਜਿੰਦਾਬਾਦ"  "ਇੰਕਲਾਬ ਜਿੰਦਾਬਾਦ" 

 

 

 

(written by SUNIL KUMAR 27-09-2010)

27 Sep 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

ਜਦੋ ਜਲਾਦ ਵੱਲੋ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣ ਲੱਗਦੀ ਹੈ ਤਾਂ ਓਸਦੇ ਮਨ ਵਿਚ ਕੁਝ ਖਿਆਲ ਆਉਂਦੇ ਨੇ :-

"

ਏਨੀ ਦੇਖੀ ਨਾ ਦਲੇਰੀ ਅਜੇ ਤਾਂਈ ਕਿਸੇ ਦੀ

ਚਾੜ ਚੁੱਕਾ ਕਿੰਨੇ ਮੈਂ ਜਹਾਜ਼ ਮੋਤ ਦੇ |

ਇਹ ਖਿੜਿਆ ਵੀ ਨਹੀ ਅਜੇ ਪੂਰੀ ਤਰਾਂ ਫੁੱਲ

ਲਾਉਣ ਲੱਗਾ ਜਿੰਦ ਇਹ ਲੇਖੇ ਕੋਮ ਦੇ |

ਏਨੀ ਦੇਖੀ ਨਾ ਦਲੇਰੀ ਅਜੇ ਤਾਂਈ ਕਿਸੇ ਦੀ

ਚਾੜ ਚੁੱਕਾ ਕਿੰਨੇ ਮੈਂ ਜਹਾਜ਼ ਮੋਤ ਦੇ |


ਦੇਸ਼ ਭਗਤੀ ਦਾ ਕੁੱਟ ਕੁੱਟ ਭਰਿਆ ਏ ਜ਼ਜਬਾ,

ਜ਼ਰ ਸਕਿਆ ਨਹੀ ਗੋਰਿਆ ਦਾ ਦੇਸ਼ ਉੱਤੇ ਕਬਜ਼ਾ,

ਸੁੱਟ ਦਿੱਤੇ ਬੰਬ ਜਾਕੇ ਹਾਲ ਵਿਚ ਇਹਨੇ

ਸਰਕਾਰ ਬੋਲੀ ਜੋ ਫਿਰੰਗੀ ਓਹਦੇ ਕੰਨ ਖੋਲਤੇ |

ਏਨੀ ਦੇਖੀ ਨਾ ਦਲੇਰੀ ਅਜੇ ਤਾਂਈ ਕਿਸੇ ਦੀ

ਚਾੜ ਚੁੱਕਾ ਕਿੰਨੇ ਮੈਂ ਜਹਾਜ਼ ਮੋਤ ਦੇ |

                                         --------ਤੇਜਪਾਲ

27 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

KOI NAI TERA SANI

KI KAR GAYA BAPU TE INDRA RANI

DESH LAYEE JAAN DE DITI

KADE NE GULAMI DI DAWA TUCI PEETI

ACI EHNA NETAVAN TON DESH NU BACHAVAN GE

CHALNA ATUHADE VANGU

TANHI TUHADI AULAD KAHAVAN GE

KOI NAHI KREGA RAJ

EH DESH TUHADA A

DESH LAYEE SHAHEED HON VALIO

TUHANU SALUTE SADA A 

 

(sunil kumar) (28-09-2010)

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks Tejpal & Sunil for your contribution....bahut sohna likhiya tusin..Keep it up...

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਭਗਤ ਸਿੰਘ ਦੇ ਵੇਂ 103ਵੇਂ ਜਨਮ ਦਿਨ ਤੇ ਇੰਨਕਲਾਬੀ ਸ਼ੁਭ ਇਸ਼ਾਵਾਂ ਸਹਿਤ

ਸ਼ਹੀਦ-ਇ-ਆਜ਼ਮ ਦੇ ਵਾਰਿਸਾਂ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਇਸ ਸਾਲ ਅਜ਼ਾਦੀ ਦੀ 63ਵੀ ਵਰੇਗੰਢ ਦੇ ਮੌਕੇ ਤੇ ਦਾ ਹਿੰਦੁਸਤਾਨ ਟਾਈਮਜ਼ ਨੇ ਹਿੰਦੁਸਤਾਨ ਦੀਆਂ 63 ਵੱਡੀਆਂ ਸਖਸ਼ੀਅਤਾਂ(ਨਾਵਾਂ ਦੀ ਜਾਣਕਾਰੀ ਮੇਰੇ ਕੋਲ ਨਹੀਂ ਹੈ) ਕੋਲੋਂ 5-5 ਸਵਾਲ ਪੁੱਛੇ ਸੀ ਤੇ ਇੱਕ ਅਹਿਮ ਸਵਾਲ ਇਹ ਸੀ ਕਿ ਭਾਰਤ ਨੂੰ ਅਜ਼ਾਦ ਕਰਾਉਣ ਲਈ ਸ਼ਹੀਦ ਹੋਏ ਮਹਾਨ ਆਗੂਆਂ ਵਿੱਚੋਂ ਤੁਸੀਂ ਕਿਸ ਨੂੰ ਮਿਲਣਾ ਚਾਹੋਗੇ ?

 

63 ਵਿੱਚੋਂ 26 ਲੋਕਾਂ ਨੇ ਭਗਤ ਸਿੰਘ ਨੂੰ ਮਿਲਣ ਦੀ ਖਾਹਿਸ਼ ਜ਼ਾਹਿਰ ਕੀਤੀ, 14 ਨੇ ਗਾਂਧੀ ਤੇ 5 ਨੇ ਸ੍ਰੀ ਸ਼ੁਭਾਸ਼ ਚੰਦਰ ਬੋਸ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਬਾਕੀ ਸਾਰਿਆਂ ਨੂੰ  ਮਿਲਣਾ ਚਾਹੁਣ ਵਾਲਿਆਂ ਦੀ ਗਿਣਤੀ 1-1 2-2 ਹੈ|

 

 

ਜੋ ਕਿ ਸਾਬਤ ਕਰਦਾ ਹੈ ਕਿ ਜਿਹੜੇ ਲੋਕ ਆਮ ਜਨ ਸਧਾਰਨ ਲਈ ਕਿਸੇ ਤਰਾਂ ਦੀ ਵੀ ਕੁਰਬਾਨੀ ਕਰਦੇ ਨੇ ਉਹ ਦੁਨੀਆਂ ਤੇ ਹਮੇਸ਼ਾਂ ਯਾਦ ਕੀਤੇ ਜਾਂਦੇ ਨੇ, ਤੇ ਉਹ ਵੀ ਜਦੋ ਗਾਂਧੀ ਵਰਗਿਆਂ ਨੂੰ ਲੋਕਾਂ ਦੇ ਦਿਲਾਂ 'ਚ ਵਸਾਉਣ ਲਈ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਰਿਹਾ ਹੋਵੇ, ਤੇ ਭਗਤ ਸਿੰਘ ਵਰਗੇ ਹਜ਼ਾਰਾਂ ਸ਼ਹੀਦਾ ਦੀ ਸੋਚ ਨੂੰ ਲੋਕਾਂ ਤੋਂ ਲਕੋ ਕੇ ਰੱਖਣ ਦੇ ਹਰ ਸੰਭਵ ਯਤਨ ਕੀਤੇ ਜਾਂਦੇ ਰਹੇ ਹੋਣ |

 

ਇਹ ਗੱਲ ਵੀ ਸਹੀ ਸਾਬਤ ਹੋ ਰਹੀ ਏ ਕਿ ਲੋਕਾਂ ਦੇ ਨੇਤਾ ਹਮੇਸ਼ਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ ਚਾਹੇ ਉਹਨਾ ਦਿਆਂ ਫੋਟੋਆਂ ਨੋਟਾਂ ਤੇ ਹੋਣ ਜਾਂ ਨਾ ਹੋਣ ਉਹਦੇ ਨਾਲ ਕੋਈ ਫਰਕ ਨਹੀਂ ਪੈਦਾ | ਮੈਨੂੰ ਤੇ ਇਹ ਖਬਰ ਪੜ੍ਹਕੇ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਏ ਕਿ ਮੈਂ ਰਾਸ਼ਟਰ ਦੇ ਹੀਰੋ ਦੇ ਪੇਰੋਕਾਰਾਂ 'ਚ ਆਉਂਦਾ ਹਾਂ ਨਾ ਕਿ ਉਸ ਆਖੌਤੀ "ਰਾਸ਼ਟਰ ਪਿਤਾ" ਦੇ...


ਇਹ ਸ਼ੁਭ ਖਬਰ ਮੈਂ ਭਗਤ ਸਿੰਘ ਦੇ 103ਵੇਂ ਜਨਮ ਦਿਨ ਤੇ ਤੁਹਾਡੇ ਸਾਰਿਆਂ ਨਾਲ ਸਾਂਝੀ ਇਸ ਲਈ ਕੀਤੀ ਏ ਤਾਂ ਕਿ ਮੇਰੇ ਵਰਗੇ ਜਿੰਨੇ ਵੀ ਸ਼ਹੀਦ-ਏ-ਆਜ਼ਮ ਦੇ ਵਾਰਿਸ ਨੇ ਉਹ ਵੀ ਇਸ ਗੱਲ ਤੇ ਮਾਣ ਕਰ ਸਕਣ...


ਸ਼ਹੀਦ-ਏ-ਆਜ਼ਮ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ

 

"ਸ਼ਹੀਦ-ਏ-ਆਜ਼ਮ ਭਗਤ ਸਿੰਘ ਅਮਰ ਰਹੇ"


"ਇੰਨਕਲਾਬ ਜਿੰਦਾਬਾਦ"

 

27 Sep 2010

Showing page 26 of 31 << First   << Prev    23  24  25  26  27  28  29  30  31  Next >>   Last >> 
Reply