Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 24 of 29 << First   << Prev    21  22  23  24  25  26  27  28  29  Next >>   Last >> 
sony singh
sony
Posts: 13
Gender: Male
Joined: 04/Apr/2010
Location: Barnala Chd.
View All Topics by sony
View All Posts by sony
 

bahut vaddia likhea ji Bhagat singh bare 

19 Aug 2010

ਕੁਲਜੀਤ  ਚੀਮਾਂ
ਕੁਲਜੀਤ
Posts: 720
Gender: Female
Joined: 20/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਮੈਂ ਕਿਸੇ ਦੀ ਸਪੀਚ ਪੜੀ ਸੀ ਅਤੇ ਸਰਦਾਰ ਭਗਤ ਸਿੰਘ ਬਾਰੇ ਬੋਲ੍ਦੇਆਂ ਉਸ ਬੰਦੇ ਨੇ ਅਖੀਰ ਵਿਚ ਕੇਹਾ ਸੀ: 
"ਐਵੇਂ ਨੀ ਕੋਈ ਨਿੱਕੀ ਉਮਰੇ ਬੰਦੂਕਾਂ ਬੀਜ ਦਿੰਦਾ.... "
ਕਿੰਨੀ ਸਚੀ ਗੱਲ ਹੈ, ਸਾਨੂੰ ਹਾਲੇ ਤਕ ਨੀ ਪਤਾ ਲਗਇਆ ਕੀ ਅਸੀਂ ਸਮਾਜਿਕ ਕੁਰੀਤੀਆਂ ਦਾ ਕੀ ਇਲਾਜ ਲਭਣਾ ਅਤੇ ਭਗਤ ਸਿੰਘ ਜੀ ਨੇ ਆਪਣਾ ਨਿਸ਼ਾਨਾ ਬਚਪਨ ਵਿਚ ਹੀ ਬਣਾ ਲਇਆ ਸੀ.
ਕੌਮ ਦੇ ਮਹਾਨ ਸ਼ਹੀਦ ਨੂੰ ਝੁਕ-ਝੁਕ ਕੇ ਅਨਗਿਨਤ ਪ੍ਰਣਾਮ !!!

ਮੈਂ ਕਿਸੇ ਦੀ ਸਪੀਚ ਪੜੀ ਸੀ ਅਤੇ ਸਰਦਾਰ ਭਗਤ ਸਿੰਘ ਬਾਰੇ ਬੋਲ੍ਦੇਆਂ ਉਸ ਬੰਦੇ ਨੇ ਅਖੀਰ ਵਿਚ ਕੇਹਾ ਸੀ: 


"ਐਵੇਂ ਨੀ ਕੋਈ ਨਿੱਕੀ ਉਮਰੇ ਬੰਦੂਕਾਂ ਬੀਜ ਦਿੰਦਾ.... "


ਕਿੰਨੀ ਸਚੀ ਗੱਲ ਹੈ, ਸਾਨੂੰ ਹਾਲੇ ਤਕ ਨੀ ਪਤਾ ਲਗਇਆ ਕੀ ਅਸੀਂ ਸਮਾਜਿਕ ਕੁਰੀਤੀਆਂ ਦਾ ਕੀ ਇਲਾਜ ਲਭਣਾ ਅਤੇ ਭਗਤ ਸਿੰਘ ਜੀ ਨੇ ਆਪਣਾ ਨਿਸ਼ਾਨਾ ਬਚਪਨ ਵਿਚ ਹੀ ਬਣਾ ਲਇਆ ਸੀ.


ਕੌਮ ਦੇ ਮਹਾਨ ਸ਼ਹੀਦ ਨੂੰ ਝੁਕ-ਝੁਕ ਕੇ ਅਨਗਿਨਤ ਪ੍ਰਣਾਮ !!!

 

19 Aug 2010

Sidhu ....
Sidhu
Posts: 343
Gender: Female
Joined: 07/May/2010
Location: .
View All Topics by Sidhu
View All Posts by Sidhu
 
ਭਗਤ ਸਿੰਘਨੇ ਦੇਸ਼ ਲਈ ਚੁੰਮਿਆ ਫਾਂਸੀ ਨੂੰ .... ਸਾਥੋਂ ਆਪਣੇ ਆਪ ਲਈ ਨੀ ਚੁੰਮ ਹੋਣਾ

 

ਦੇਸ਼ ਲਈ ਸੋਚਣ ਦਾ ਸਮਾਂ ਕਿੱਥੇ...
ਕੁੜੀਆਂ ਦਾ ਫੈਸ਼ਨ ....
ਤੇ ਮੁੰਡਿਆਂ ਦਾ ਨਸ਼ਿਆਂ ਕਰਦਿਆਂ ਸਦਾ ਕੱਲ ਹੋਣਾ.......
ਮਾਣ ਨਾਲ ਇਹ ਕਹਿਣ ਸਦਾ :
     ਅਸੀਂ ਆਸ਼ਕ ਨੀ ਬਣੇ ਹੀਰ ਦੇ ਸੱਚੇ...
ਸਾਨੂੰ ਵਤਨ ਆਸ਼ਕ ਬਣ ਦਾ  ਨੀ ਬਾਈ ਜੀ ਕਦੇ ਵੱਲ ਆਉਣਾ....
ਪਟਾਕੇ ਚਲਾਉਣ ਲਗਿਆ ਤਾਂ ਪਟਾਕਿਆ ਦੀ ਲੜੀ ਕੋਲੋਂ ਮੋਮਬੱਤੀ ਰੱਖ ਭੱਜਦੇ.....
ਬੰਬ ਸੁੱਟਣਾ ਪਿਆ ਜੇ ਫੇਰ ਅਸੈਬਲੀ ਚ ਤਾਂ ਕਹਿਣ ਗੇ ਹੁਣ ਪ੍ਦੂਸ਼ਣ ਨੀ ਅਸੀਂ ਫੈਲਾਉਣਾ...
ਚਿੱਟੇ ਸੂਟ ਪਾਉਣ ਦਾ ਜੇ ਕੀਤਾ ਫੈਸਲਾ...ਕਹਿਣ ਅਸੀ ਕਹਿਣਾ ਇੱਥੇ ਸਤਸੰਗ ਕਰਾਉਣਾ...
ਮਾਨਾਉਣਾ ਜਿਹਨੇ ਮਨਾ ਲਉ ਜਨਮਦਿਨ ਭਗਤ ਸਿੰਘ ਦਾ....
ਸਾਨੂੰ ਨੀ ਇਹੋ ਜਾ function ਰਾਸ ਆਉਣਾ....
ਕਰਦੇ ਰਹੋ ਤੁਸੀ ਵਿਚਾਰਾਂ ਉਹਦੀ ਸੋਚਦੀਆਂ...
ਅਸੀਂ ਤਾਂ ਸਿਰਫ਼ ਕਾਲਜ enjoyment ਕਰਨ ਆਉਣਾ...
ਸੋਚ ਸਾਡੀ ਸਭ ਦੀ ਐਨੀ ਡਿੱਗੀ...
ਕਲਮ ਗੁਰਲੀਨ ਦੀ ਤੋਂ ਨੀ ਪੂਰਾ ਬਿਆਨ ਹੋਣਾ
ਭਗਤ ਸਿੰਘ ਵਾਗ ਬੇੜੀਆਂ ਕਦੋਂ ਪੁਆ ਲਵਾਂਗੇ
ਸਾਥੋਂ ਤਾਂ ਚਰਖਾ ਕੱਤਦੇ ਗਾਂਧੀ ਨੂੰ ਪੱਖਾ ਨੀ ਝੱਲ ਹੋਣਾ
ਭਗਤ ਸਿੰਘਨੇ ਦੇਸ਼ ਲਈ ਚੁੰਮਿਆ ਫਾਂਸੀ ਨੂੰ ....
ਸਾਥੋਂ ਆਪਣੇ ਆਪ ਲਈ ਨੀ ਚੁੰਮ ਹੋਣਾ

 

ਦੇਸ਼ ਲਈ ਸੋਚਣ ਦਾ ਸਮਾਂ ਕਿੱਥੇ...

 

ਕੁੜੀਆਂ ਦਾ ਫੈਸ਼ਨ ....

 

ਤੇ ਮੁੰਡਿਆਂ ਦਾ ਨਸ਼ਿਆਂ ਕਰਦਿਆਂ ਸਦਾ ਕੱਲ ਹੋਣਾ.......

 

ਮਾਣ ਨਾਲ ਇਹ ਕਹਿਣ ਸਦਾ :

 

ਅਸੀਂ ਆਸ਼ਕ ਨੀ ਬਣੇ ਹੀਰ ਦੇ ਸੱਚੇ...

 

ਸਾਨੂੰ ਵਤਨ ਆਸ਼ਕ ਬਣ ਦਾ  ਨੀ ਬਾਈ ਜੀ ਕਦੇ ਵੱਲ ਆਉਣਾ....

 

ਪਟਾਕੇ ਚਲਾਉਣ ਲਗਿਆ ਤਾਂ ਪਟਾਕਿਆ ਦੀ ਲੜੀ ਕੋਲੋਂ ਮੋਮਬੱਤੀ ਰੱਖ ਭੱਜਦੇ.....

 

ਬੰਬ ਸੁੱਟਣਾ ਪਿਆ ਜੇ ਫੇਰ ਅਸੈਬਲੀ ਚ .....

 

ਤਾਂ ਕਹਿਣਗੇ ਹੁਣ ਪ੍ਦੂਸ਼ਣ ਨੀ ਅਸੀਂ ਫੈਲਾਉਣਾ...

 

ਚਿੱਟੇ ਸੂਟ ਪਾਉਣ ਦਾ ਜੇ ਕੀਤਾ ਫੈਸਲਾ...

 

ਕਹਿਣ ਅਸੀ ਕਹਿੜਾ ਇੱਥੇ ਸਤਸੰਗ ਕਰਾਉਣਾ...

 

ਮਾਨਾਉਣਾ ਜਿਹਨੇ ਮਨਾ ਲਉ ਜਨਮਦਿਨ ਭਗਤ ਸਿੰਘ ਦਾ....

 

ਸਾਨੂੰ ਨੀ ਇਹੋ ਜਾ function ਰਾਸ ਆਉਣਾ....

 

ਕਰਦੇ ਰਹੋ ਤੁਸੀ ਵਿਚਾਰਾਂ ਉਹਦੀ ਸੋਚਦੀਆਂ...

 

ਅਸੀਂ ਤਾਂ ਸਿਰਫ਼ ਕਾਲਜ enjoyment ਕਰਨ ਆਉਣਾ...

 

ਸੋਚ ਸਾਡੀ ਸਭ ਦੀ ਐਨੀ ਡਿੱਗੀ...

 

ਕਲਮ ਗੁਰਲੀਨ ਦੀ ਤੋਂ ਨੀ ਪੂਰਾ ਬਿਆਨ ਹੋਣਾ

 

ਭਗਤ ਸਿੰਘ ਵਾਗ ਬੇੜੀਆਂ ਕਦੋਂ ਪੁਆ ਲਵਾਂਗੇ

 

ਸਾਥੋਂ ਤਾਂ ਚਰਖਾ ਕੱਤਦੇ ਗਾਂਧੀ ਨੂੰ ਪੱਖਾ ਨੀ ਝੱਲ ਹੋਣਾ

 

ਭਗਤ ਸਿੰਘਨੇ ਦੇਸ਼ ਲਈ ਚੁੰਮਿਆ ਫਾਂਸੀ ਨੂੰ ....

 

ਸਾਥੋਂ ਆਪਣੇ ਆਪ ਲਈ ਨੀ ਚੁੰਮ ਹੋਣਾ

 

 

ਭਗਤ ਸਿੰਘਨੇ ਦੇਸ਼ ਲਈ ਚੁੰਮਿਆ ਫਾਂਸੀ ਨੂੰ ....

 

ਸਾਥੋਂ ਆਪਣੇ ਆਪ ਲਈ ਨੀ ਚੁੰਮ ਹੋਣਾ

 

 

08 Sep 2010

Balihar Sandhu
Balihar
Posts: 3490
Gender: Male
Joined: 18/May/2009
Location: Melbourne {Jalandhar}
View All Topics by Balihar
View All Posts by Balihar
 

Wah Gurleen...aah te kamal kartee....bahut vadhia....tfs

08 Sep 2010

Jass Brar
Jass
Posts: 1804
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ..........ਬਹੁਤ ਵਧੀਆ ਜੀ .........ਕਰਾਰੀ ਚੋਟ ਕੀਤੀ ਆ ਤੁਸੀਂ ਅੱਜ ਦੀ ਪਨੀਰੀ 'ਤੇ ...........ਬਹੁਤ ਹੀ ਸ਼ਲਾਘਾਯੋਗ ਉਪਰਾਲਾ .......keep  it  up .............tfs

08 Sep 2010

• » ѕυηιℓ кυмαя « •
• » ѕυηιℓ
Posts: 2699
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

GURLEEN G BHUT HI VADIYA G

 

TUCI JO LIKHIYA A OH AJJ DE STUDENTS DI SACHAI A.

OH KISE V DESH BHAGAT DE NAAM TO KHUSH NAI HUNDE BALKI APNE COLLEGE YA APNE KISE MITTAR DE BINA VAJAH DE FUNCTION CH JYADA INTEREST LAINDE NE

 

09 Sep 2010

ਰੂਪ  ਢਿੱਲੋਂ
ਰੂਪ
Posts: 401
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

VERY NICE GURLEEN JI

09 Sep 2010

inderpal kahlon
inderpal
Posts: 37
Gender: Male
Joined: 18/May/2010
Location: sangrur
View All Topics by inderpal
View All Posts by inderpal
 

very nice motu bhout sohna write keta 

10 Sep 2010

Sidhu ....
Sidhu
Posts: 343
Gender: Female
Joined: 07/May/2010
Location: .
View All Topics by Sidhu
View All Posts by Sidhu
 

ਮੈਂ ਸਾਰਿਆ ਦੀ ਦਿਲੋਂ ਸ਼ੁਕਰ ਗੁਜਾਰ ਆ ...ਕਿ ਸਭ ਨੇ  ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਇਸ ਰਚਨਾ ਨੂੰ ਪੜਿਆ ਤੇ ਸਲਾਹਿਆ.....

10 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi sohna likheya ji...................thankx for sharing

 

 


Yoy may enter more characters.
  
10 Sep 2010

Showing page 24 of 29 << First   << Prev    21  22  23  24  25  26  27  28  29  Next >>   Last >> 
Reply