Home > Communities > Punjabi Music > Forum > messages
satinder sartaj one of my fav baba bulleh shah da kalaam
bhawein jaan tu bhawein na jaan ve main te ho gayi haan tere kurbaan ve
28 Nov 2009
waise ta eh kwali 'eh sochan soch k dil mera kyon bhara bhara ho janda J har tha te moujood hai tu fir kyon nahi nzara ho janda' hi boht sohni par udeek ehna lines di rehndi hai
Kyon kabe te buttkhane di pabandi jogi gal pa la
main jis than matha tek dea oh tera duara ho janda

Yoy may enter 30000 more characters.
28 Nov 2009
good guys.. keep it up..
one of mine naughty song's fav. lines are..
jdon khol k chubare wali bari..
tutt paine ne ballori akh mari,,,,,,, nee kalje de wichon leh gya..
(by surjit bhullar n sudesh kumari )
28 Nov 2009
Nice post...
Te main haajri laga rihan...Debi de sheyar naal...
ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀ | ਤੁਸੀਂ ਘੁੰਮਣ ਘੇਰੀ ਓ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ | ਥੋਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ | ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ | ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ | ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |
28 Nov 2009
Another one that is my fav as well....By Surjit Patar
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ
Ehna lines de khaas gall eh hai k Eh os wele likhiyan te gaayian san jadon Punjab ch terorism dee kali haneri chal rahi c...

ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |
veer ji.. aah taan meri v fav lines ne....
29 Nov 2009
satwinder,balihar,mavi,amrinder ji,,shukriya.. keep sharing..
mine one more s...
whole song s by nusrat saab...
aadmi aadmi se milta hai........
29 Nov 2009
Dr. Satinder Sartaaj
Main te chiriyan puchan kujh bolo ni, kado aau meri heer bhed kholo ni, tusi jao cheti jao ohnu tolo ni, ja ke phullan wala jungle frolo ni, oh gulaab diyan pattiyan ch honi ae, teri khushboo nashili manmohniye......... Meri heeriye, fakeeriye ni sohniye............................ Awesome singing and lyrics

03 Dec 2009