Home > Communities > Punjabi Music > Forum > messages
jado tera navayan toh dil tutt javega,
4thi de school vala belli chete aavega,....
my fav. lines of mann saab ....
28 Feb 2010
Nusrat
Ishq hora jihde wal payiyan jhatiyan, ishq hora jihde wal payiyan jhatiyan, pyar jihne kita oh roya sajjna.
28 Feb 2010
Yup mattu i love too whole song.
28 Feb 2010
Aah lines bahut sohniyan ne maan sahab diyan.
O karde khatam vichore sab de, ve tenu aashiq den duhayiyan, ishq mere diyan kanjkan ve rabba ajj guddiyan fookan aayiyan.
28 Feb 2010
Mere dil nu kuch kuch hove, dukh tera mainu lag jave, teri akh cho hanju na chove.
28 Feb 2010
mere moh te ajj kal ah gana hunda"berr teeci da na ban asi la lena a,sanu agi je pasand asi vyah lena ,phir g g ke sanu tu bulaya karengi,sadi pagg diyan pooniyan karaya krengi .......................
01 Mar 2010
ਬਾਬਾ ਗੁਰਦਾਸ ਮਾਨ ਜੀ
ਇਹ ਮੇਰੀਆਂ ਸਭ ਤੋਂ ਪਸੰਦੀਦਾ ਸਤਰਾ ਹਨ
ਜੇ ਮੈਂ ਵੇਖਾਂ ਅਮਲਾਂ ਵੱਲੇ ਕੁੱਝ ਨੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲੇ ਤਾਂ ਬੱਲੇ-ਬੱਲੇ-ਬੱਲੇ
11 Oct 2010
ਅਖ ਬੇ-ਕਦਰਾ ਨਾਲ ਲਾਈ ਲੁਕ ਲੁਕ ਰੋਨਾ ਪੈ ਗਿਆ //
ਸੁਖ ਚੈਨ ਤੇ ਨੀਦ ਗਵਾਈ ਲੁਕ ਲੁਕ ਰੋਨਾ ਪੈ ਗਿਆ //
" ਉਸਤਾਦ ਨੁਸਰਤ ਫ਼ਤੇਹ ਅਲੀ ਖਾਨ ਸਾਹਿਬ ਜੀ"

Yoy may enter 30000 more characters.
27 Oct 2010
ਬਹੁਤ ਸਾਰੀਆਂ ਨੇ ਭਾਈ !! ਹੁਣ ਤਾਂ ਬਾਹਲੇ ਈ ਸੋਹਣੇ ਗਾਨੇ ਆ ਕਈ..
18 Jan 2012
Copyright © 2009 - punjabizm.com & kosey chanan sathh