Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਪੀਡ - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 4 << First   << Prev    1  2  3  4  Next >>   Last >> 
Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya 22g

18 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya bhut ghant ...

18 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬਹੁਤ ਵਧੀਆ ਵੀਰ ਜੀ..Good Job

ਆਹ ਤਾਂ ਕੁਲਜੀਤ ਜੀ ਨੇ ਵੀ ਕਮਾਲ ਕਰਤੀ...

ਜੀਉ ਹਜ਼ੂਰ :)

18 Sep 2010

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut  vadiya  lakhiya    rupinderji  ,kuljit  ji....................

18 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut  vadiya  lakhiya    rupinder  ji.................

18 Sep 2010

Gurjit Bains
Gurjit
Posts: 2
Gender: Female
Joined: 10/Aug/2010
Location: Birmingham
View All Topics by Gurjit
View All Posts by Gurjit
 

very nice ji

18 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob roop ji... hamesha di tarah...

 

tusi bimb bahut sohna create kar sakde ho....... banda khud nu scene da paatar mehsoos karda hai....

18 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Version edited by Jass Brar

 

ਸਪੀਡ - ਰੂਪ ਢਿੱਲੋਂ
" ਕਿਉਂ! ਬੜਾ ਘੈਂਟ ਲੱਗਦਾ?", ਸ਼ੀਸ਼ੇ ਨੂੰ ਮਿੰਟੂ ਨੇ ਆਖਿਆ; ਸ਼ੀਸ਼ੇ ਨੇ ਉੱਤਰ ਦਿੱਤਾ, ਪਰਛਾਵੇਂ ਦੇ ਰਾਵੇ। ਮਿੰਟੂ ਦੀ ਚਮਕਦੀ ਕਲਰਪਲਾਸ ਵਾਲੀ ਸਲੇਟੀ ਕਮੀਜ਼ ਵਾਪਸ ਝਾਕਦੀ ਸੀ, ਉਸਦੇ ਛੱਲਿਆਂ ਤੋਂ ਹੂਗੋ ਬੋਸ ਵਾਲੇ ਬੀੜਿਆਂ ਨੇ ਰੁਪਹਿਲੀਆਂ ਅੱਖੀਆਂ ਮਾਰੀਆਂ। ਕਲਰਪਲਾਸ ਦੀ ਨੀਲੀ ਟਾਈ ਵੀ ਪਾਈ ਸੀ। ਪਤਲੂਨ ਦੇ ਥਾਂ ਬੇਂਨਟਿਨ ਦੀ ਕਾਲੀ ਜੀਨ ਪਾਈ ਸੀ। ਜੁੱਤੇ ਮੋਮੈਕ ਤੋਂ ਸੀ, ਤੇ ਬਦਾਮੀ ਜੈਕਟ ਵੁਡਲੈਂਡ ਤੋਂ ਸੀ। ਆਹੋ, ਮਿੰਟੂ ਤਾਂ ਛੈਲ ਛਬੀਲਾ ਲੱਗਦਾ , ਸ਼ੀਸ਼ੇ ਨੇ ਉੱਚੀ ਦੇਣੀ ਉੱਤਰ ਦਿੱਤਾ | ਖੁਸ਼ ਹੋਕੇ ਮਿੰਟੂ ਘਰੋਂ ਬਾਹਰ ਤੁਰ ਪਿਆ। ਬਾਹਰ, ਜਿਥੇ ਉਸਦੀ ਉਡੀਕ ਵਿੱਚ ਜੱਸੀ ਚਾਚਾ ਖੜ੍ਹਾ ਸੀ । ਅੱਜ ਚਾਚੇ ਨੇ ਸ਼ਹਿਰ ਵੱਲ ਜਾਣਾ ਸੀ, ਤੇ ਮਿੰਟੂ ਨੂੰ ਲਿਫਟ ਦੇਣੀ ਸੀ, ਕਿਉਂਕਿ ਮਿੰਟੂ ਦੇ ਮਿੱਤਰ ਸ਼ਹਿਰ ਦੇ ਮਾਲ ਵਿੱਚ ਮਿਲਣ ਵਾਲੇ ਸੀ। ਮਿੰਟੂ ਦੀਆਂ ਅੱਖਾਂ ਵਿੱਚ ਸ਼ਹਿਰ ਇੱਕ ਤੇਜ ਦੌੜਨ ਵਾਲੇ ਖਿਡਾਰੀ ਵਰਗਾ ਸੀ| ਪਿੰਡ ਅੱਧ ਸੁੱਤਿਆ ਸੀ, ਜਿਵੇਂ ਸ਼ਹਿਰ ਸਹਿਆ ਹੋਵੇ ਤੇ ਪਿੰਡ ਕੱਛੂ। ਪੁਰਾਣੇ ਪਿੰਡ ਵਿੱਚੋਂ ਨਿਕਲਣ ਦੀ ਕਾਹਲੀ ਸੀ, ਨਵੇਂ ਸ਼ਹਿਰ ਵੱਲ ਨੱਸਕੇ ਪਹੁੰਚਣ ਦੀ ਲਾਲਸਾ ਸੀ।

ਅੱਜ, ਜੱਸੀ ਕੋਲ ਦੋ ਸਵਾਰੀਆਂ ਹੋਰ ਸੀ । ਇੱਕ ਮਿੰਟੂ ਤੇ ਦੂਜਾ ਬਜੁਰਗ, ਰਣਜੀਤ ਸਿੰਘ, ਜਿਸ ਨੂੰ ਪਿੰਡ ਦੇ ਡਾਕਟਰ ਨੇ ਸ਼ਹਿਰ ਦੇ ਹਸਪਤਾਲ ਭੇਜਿਆ ਸੀ , ਐਕਸ-ਰੇ ਲੈਣ। ਓਹ ਮਸਾ ਅਪਣੀ ਖੂੰਡੀ ਫੜ੍ਹਕੇ, ਜੱਸੀ ਦੇ ਸਹਾਰੇ ਨਾਲ ਗੱਡੀ ਵਿੱਚ ਬੈਠਿਆ ਪਰ ਮਿੰਟੂ ਨੇ ਕੋਈ ਮਦਦ ਨਾ ਕੀਤੀ। ਰਣਜੀਤ ਸਿੰਘ ਪਿੱਛੇ ਬਹਿ ਗਿਆ ਸੀ ਕਿਉਂਕਿ ਅਗਲੀ ਸੀਟ 'ਤੇ ਬੈਠਣ ਦੀ ਦਿਲਚਸਪੀ ਨਹੀਂ ਸੀ। ਓਹਨੇ ਮਿੰਟੂ ਨੂੰ ਅੱਗੇ ਬਹਿ ਜਾਣ ਦਾ ਇਸ਼ਾਰਾ ਕੀਤਾ। ਮਿੰਟੂ ਨੇ ਅੰਗ੍ਰੇਜ਼ਾਂ ਜਿਹੇ ਕੱਪੜੇ ਪਾਏ ਸੀ। ਵਾਲਾਂ 'ਤੇ ਜੇੱਲ ਲਾ ਕੇ ਭੂਤਣਾ ਬਣਿਆ ਸੀ। ਰਣਜੀਤ ਸਿੰਘ ਦੇ ਸਿਰ 'ਤੇ ਪੱਗ ਬੰਨੀ ਸੀ ਤੇ ਕੁੜਤਾ-ਪਜਾਮਾ ਪਾਇਆ ਸੀ । ਅਸਲੀ ਪੰਜਾਬੀ ਕੱਪੜੇ , ਨਾ ਕੇ ਪੋਤੇ ਦੇ ਲੀੜੇ। ਜੱਸੀ ਦੀ ਗੱਡੀ ਤੁਰ ਪਈ, ਬਾਰੀ ਵਿਚੋਂ ਖੇਤ, ਰੁੱਖ, ਤੇ ਪੈਦਲ ਲੋਕਾਂ ਦੇ ਚਿਹਰੇ ਨੱਸ ਰਹੇ ਸਨ , ਜਿਵੇਂ ਟੀਵੀ ਉੱਤੇ ਫਿਲਮ ਤੇਜ-ਤੇਜ ਚਲਦੀ ਆ | ਸੁਨਹਿਰੀ ਧਰਤੀ ਅਤੇ ਨੀਲਾ ਅੰਬਰ ਵੇਖਕੇ, ਪਤਾ ਨਹੀਂ ਕਿਉਂ ਰਣਜੀਤ ਸਿੰਘ ਨੂੰ ਰੋਣਾ ਆਉਂਦਾ ਸੀ। ਅੱਗੇ ਚਲ ਕੇ ਹਾਇਵੇ ਸ਼ੁਰੂ ਹੋ ਗਏ, ਦੁਕਾਨਾਂ ਤੇ ਸ਼ੋਰੂਮ ਤਾੜ ਰਹੇ ਸਨ। ਸਾਰੇ ਪਾਸੇ ਹਿੰਦੀ ਵਿੱਚ ਸਾਇਨ ਬੋਰਡ ਲੱਗੇ ਸੀ| ਜੋ ਰਣਜੀਤ ਸਿੰਘ ਕਾਰ 'ਚ ਜਾ ਰਿਹਾ ਸੀ, ਸੋਚਾਂ ਵਿਚ ਪਿੱਛੇ ਰਹਿ ਗਿਆ। ਅੱਗੇ ਤਾਂ ਕੋਈ ਅਜੀਬੋ-ਗਰੀਬ ਪਰਿਥਵੀ ਸੀ, ਬਹੁਤ ਪਿੱਛੇ ਦਿਲਾਸੀ ਭੂਮੀ, ਗਿਆਤ ਜਹਾਨ ਛੱਡ ਦਿਤੇ ਸਨ। ਆਲੇ ਦੁਆਲੇ ਕੰਕ੍ਰੀਟ ਦੇ ਮਾਰਗ ਜਲੇਬੀ ਵਾਂਗ, ਖੁੱਲ ਕੇ ਰਣਜੀਤ ਸਿੰਘ ਨੂੰ ਪ੍ਰਸ਼ਾਨ ਕਰ ਰਹੇ ਸੀ।

ਸ਼ਹਿਰ ਨੇ ਖੇਤੀ ਯੋਗ ਭੂਮੀ ਖਾ ਲਈ ਸੀ। ਰੁੱਖਾਂ ਦੀ ਥਾਂ ਹੁਣ ਭੱਦੇ ਪੈਲਸ ਖਲੋਤੇ ਸੀ ਪਰ ਡਿਜ਼ਾਇਨ ਸਭ ਦੇ ਬਾਹਰਲੇ। ਜਮੀਨ ਛੱਤ ਦਿੱਤੀ ਸੀ, ਤਰੱਕੀ ਦੇ ਨਾਂ 'ਤੇ । ਜਿੰਨੀ ਤੇਜ ਗੱਡੀ ਚੱਲੀ, ਰਣਜੀਤ ਸਿੰਘ ਨੂੰ ਲੱਗਿਆ ਓਨੀ ਤੇਜ ਉਸਦਾ ਸੰਸਾਰ ਬਦਲ ਰਿਹਾ ਸੀ। ਠੀਕ ਹੈ, ਵਿਕਾਸ ਦੀ ਲੋੜ ਆ , ਪਰ ਗੱਡੀ ਤੋਂ ਬਾਹਰ ਸਭ ਕੁਝ ਦੀ ਖਿਚੜੀ ਬਣਾਈ ਜਾ ਰਹੀ ਸੀ। ਜਿਦ ਚੀਜ਼ ਲਈ ਹੇਜ ਸੀ, ਅੱਖਾਂ ਸਾਹਮਣੇ ਉੱਜੜਦਾ ਜਾ ਰਿਹਾ ਸੀ। ਪੁਰਾਣੇ ਸਮੇ ਦਾ ਸਭ ਕੇਵਲ ਯਾਦਾਂ 'ਚ ਸੀ। ਰਣਜੀਤ ਸਿੰਘ ਨੇ ਅੱਖਾਂ ਬੰਦ ਕਰ ਲਈਆਂ, ਛੱਪਰਾਂ ਪਿੱਛੇ ਚੇਤੇ ਛੁਪਾ ਲਏ, ਕਿਉਂਕਿ ਡਰਦਾ ਸੀ ਜੇ ਇਸ ਨਜ਼ਾਰੇ ਵੱਲ ਵੇਖੀ ਗਿਆ, ਜੋ ਪਿਆਰ ਸੰਜੋਕੇ ਰਖਿਆ ਸੀ, ਓਹ ਇਸ ਦ੍ਰਿਸ਼ ਨੇ ਬਟੋਰ ਕੇ ਅਪਣੀ ਅਣਜਾਣ ਗੋਦ ਵਿੱਚ ਹਮੇਸ਼ਾ ਲਈ ਗਵਾ ਦੇਣਾ ਸੀ। ਯਾਦਾਂ ਵਾਪਸ ਨਹੀਂ ਆਉਣੀਆਂ| ਅੱਖਾਂ ਤਾਂ ਮੀਚ ਲਈਆਂ ਪਰ ਐਮ ਪੀ ਥ੍ਰੀ 'ਚੋਂ ਉੱਚੀ ਉੱਚੀ ਕੂੜੇ ਗੀਤ ਕੰਨ ਖਾਈ ਜਾ ਰਹੇ ਸਨ।

19 Sep 2010

Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
Kaim aa

wadia speed hai :-)

19 Sep 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

bahut vadia c,ik nava change jindgi vich

19 Sep 2010

Showing page 2 of 4 << First   << Prev    1  2  3  4  Next >>   Last >> 
Reply