Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁੱਤਿਆ ਤੂੰ ਜਾਗ ਓਏ....!!!! :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸੁੱਤਿਆ ਤੂੰ ਜਾਗ ਓਏ....!!!!


ਸੱਜਣਾਂ  ਵੇ  ਸੱਜਣਾਂ  ਓਏ  ਸੁੱਤਿਆ  ਤੂੰ  ਜਾਗ  ਓਏ
ਲੁੱਟ - ਲੁੱਟ  ਖਾ  ਗੇ  ਨੇਤਾ   ਆਪਣਾਂ  ਪੰਜਾਬ  ਓਏ
ਸੱਜਣਾਂ ਵੇ ਸੱਜਣਾਂ..........!!!!

ਕਦੇ  ਨੀਲੇ  ਕਦੇ  ਚਿੱਟੇ , ਇਹਨਾਂ  ਵਾਰੀ  ਬੰਨ  ਰੱਖੀ ਆ
ਰੁਲੇ  ਜਨਤਾ  ਹਰ  ਵਾਰੀ  ਇਹਨਾਂ  ਬੜੀ  ਅੱਤ ਚੱਕੀ ਆ
ਕਰਕੇ  ਕੱਖੋਂ  ਹੌਲੇ  ਲੋਕਾਂ  ਨੂੰ  ਕਹਿੰਦੇ  ਕੀਤੀ  ਤਰੱਕੀ ਆ
ਕਹਿੰਦੇ  ਕਰਾਂਗੇ  ਜੀ  ਸੇਵਾ  ,ਰਹੇ  ਕਰਦੇ  ਓਹ  ਰਾਜ਼ ਓਏ
ਸੱਜਣਾਂ ਵੇ ਸੱਜਣਾਂ..........!!!!

ਲੋੜ ਵੇਲੇ ਕਹਿਣ ਗਧੇ ਨੂੰ ਪਿਓ ,ਸੱਚੀ ਗੱਲ ਸਿਆਣਿਆਂ ਦੀ
ਹੁਣ ਛੱਡੀਏ ਚਾਕਰੀ ਕਰਨੀ , ਇਹਨਾਂ ਰਾਜਿਆਂ ਰਾਣਿਆਂ ਦੀ
ਹੁਣ ਹੋਰ ਨਾਂ ਹਾਮੀਂ ਭਰੀਏ , ਇਹਨਾਂ ਫ਼ਰਜ਼ਾਂ  ਤੋਂ ਕਾਣਿਆਂ ਦੀ
ਪਿਆ ਗੁਨਾਹਾਂ ਨਾਲ ਭਰਿਆ , ਕਦੇ  ਹੁੰਦਾ  ਸੀ ਬੇ-ਦਾਗ ਓਏ
ਸੱਜਣਾਂ ਵੇ ਸੱਜਣਾਂ..........!!!!

ਚੋਣ  ਕਦੇ  ਨਾਂ  ਹੋਈ  ਸੱਚੇ ਦੀ  , ਐਨੇਂ  ਵਰੇ   ਦਿੱਤੇ  ਗਾਲ
ਨੇਤਾ ਭਰਕੇ ਤਿਜੋਰੀਆਂ ਆਪਣੀਆਂ ਜਨਤਾ ਨੂੰ ਕਰਗੇ ਕੰਗਾਲ
ਇਹ  ਵੇਲਾ  ਲੰਘਣ  ਨਾਂ  ਹੁਣ  ਦੇਈਂ  , ਹੁਣ  ਮੌਕਾ  ਤੂੰ ਸੰਭਾਲ
ਵੇਖੀਂ  ਦੇਰ  ਨਾਂ  ਹੁਣ  ਕਰੀਂ  ,ਫ਼ੜ  ਸਮਿਆਂ  ਦੀ  ਵਾਗ  ਓਏ
ਸੱਜਣਾਂ ਵੇ ਸੱਜਣਾਂ..........!!!!

ਗਰੀਬ  ਦੇ  ਘਰ  ਨਾਂ  ਰੋਟੀ ਆ ,ਪਰ  ਹੱਕ  ਲੈਣ ਦਾ ਪਤਾ ਨਹੀਂ
ਕਿਸਮਤ ਸਦਾ ਗਿਣੀਂਦੀ ਖੋਟੀ ਆ ,ਪਰ ਹੱਕ ਲੈਣ ਦਾ ਪਤਾ ਨਹੀਂ
ਹੱਥ  ਲੋਕਤੰਤਰ  ਦੀ  ਸੋਟੀ  ਆ , ਪਰ ਹੱਕ ਲੈਣ ਦਾ ਪਤਾ ਨਹੀਂ
ਹੱਕ   ਆਪਣੇ   ਲੈਣ   ਲਈ   ,  ਕਰ   ਹੱਥਾਂ   ਨੂੰ  ਫੌਲਾਦ  ਓਏ
ਸੱਜਣਾਂ  ਵੇ  ਸੱਜਣਾਂ  ਓਏ  ਸੁੱਤਿਆ  ਤੂੰ  ਜਾਗ  ਓਏ
ਲੁੱਟ - ਲੁੱਟ   ਖਾ   ਗੇ  ਨੇਤਾ  ਆਪਣਾਂ  ਪੰਜਾਬ  ਓਏ
ਸੱਜਣਾਂ ਵੇ ਸੱਜਣਾਂ..........!!!!


........ਲਿਖਤੁਮ-----ਨਿਮਰਬੀਰ ਸਿੰਘ.............

30 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਹੀ ਵਧੀਆ ਲਿਖਿਆ ਬਾਈ |||||||||||||||

30 Jan 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਕਮਾਲ ਲਿਖਿਆ ਵੀਰ ......ਕਾਫੀ ਗੱਲਾਂ ਮੇਰੇ ਮਨ - ਭਾਓਦੀਆਂ ਆਖ ਦਿੱਤੀਆਂ ਤੁਸੀਂ ......ਧੰਨਬਾਦ .....ਹਮੇਸ਼ਾਂ ਅਜਿਹਾ ਹੀ ਇੰਕ਼ਲਾਬੀ, ਜੋਸ਼ੀਲਾ ਤੇ ਸੇਧ-ਵਰਧਕ ਲਿਖਦੇ ਰਹੋ ......ਸਦਾ ਦੁਆ ਹੈ ਓਸ ਅਕਾਲ ਪੁਰਖ ਦੇ ਚਰਨਾ 'ਚ , ਇਹ ਬਲ ਤੁਹਾਡੀ ਕਲਮ 'ਚ ਹਮੇਸ਼ਾ ਇਸੇ ਤਰ੍ਹਾ ਕਾਇਮ ਰਹੇ .....

30 Jan 2012

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

 

ਲੋੜ ਵੇਲੇ ਕਹਿਣ ਗਧੇ ਨੂੰ ਪਿਓ ,ਸੱਚੀ ਗੱਲ ਸਿਆਣਿਆਂ ਦੀ
ਹੁਣ ਛੱਡੀਏ ਚਾਕਰੀ ਕਰਨੀ , ਇਹਨਾਂ ਰਾਜਿਆਂ ਰਾਣਿਆਂ ਦੀ
ਹੁਣ ਹੋਰ ਨਾਂ ਹਾਮੀਂ ਭਰੀਏ , ਇਹਨਾਂ ਫ਼ਰਜ਼ਾਂ  ਤੋਂ ਕਾਣਿਆਂ ਦੀ
ਪਿਆ ਗੁਨਾਹਾਂ ਨਾਲ ਭਰਿਆ , ਕਦੇ  ਹੁੰਦਾ  ਸੀ ਬੇ-ਦਾਗ ਓਏ
ਸੱਜਣਾਂ ਵੇ ਸੱਜਣਾਂ..........!!!!

 

bahut khoob nimar veer...bilkul sach keha....koi suchha nhi ae captain vee chor aa te baadal vee chor aa..koi dudh dhota nhi aithe...

30 Jan 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

o nai reesan terian nimar.....


tere vallon hamesha ik kamaal likhat aaundi a ... superb yar....

30 Jan 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah nimarbir khoobsurat rachna....hunh lokan de jaaganh da vela aa gaya e..je hor der ho gayee taan bahut der ho javegi...

30 Jan 2012

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 

 

bahut hi sohna likheya nimar....sme di mang hai eh poem......

 

god bless you...keep writing...

31 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

 

ਬਹੁਤ-ਬਹੁਤ ਮੇਹਰਬਾਨੀ ਸਭ ਸਤਿਕਾਰਯੋਗ ਸੱਜਣਾਂ ਦੀ |

31 Jan 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

sahi keha nimar veer....

31 Jan 2012

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 
great piece of work

 

wahh nimar wahh...bilkul sach likheya te chngi sedh ditti hai sabnu..hamesha ese tra likhde rho te sach da hoka dinde raho.....god bless.....!!

31 Jan 2012

Showing page 1 of 3 << Prev     1  2  3  Next >>   Last >> 
Reply