Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁੱਤਿਆ ਤੂੰ ਜਾਗ ਓਏ....!!!! :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 2 of 3 << First   << Prev    1  2  3  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਿਰਫ ਲਿਖਣਾ ਹੀ ਨਹੀ ਲੜਨਾ ਵੀ ਪੈਣਾ ਏ ,

ਛੇ ਮਾਰਚ ਨੂ ਦੇਖ ਲਈ ਮਿਤਰਾ ਹਾਲ ਏ ਹੀ ਰੈਣਾ ਏ............Frown

31 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਾਈ ਜੇ ਤੁਹਾਨੂੰ ਲਗਦਾ ਏ ਕਿ ਸਬ ਕੁਛ ਆਏਂ ਈ ਰਹਿਣਾਂ ਏਂ ਤਾਂ ਵੋਟਾਂ ਨਾਂ ਪਾਇਆ ਕਰੋ | ਨਾਲੇ ਉਹ ਵੇਲੇ ਲੱਦ ਗਏ ਜਦੋਂ ਲੋਕ ਸੁੱਤੇ ਹੁੰਦੇ ਸੀ ਹੁਣ ਹਰ ਕੋਈ ਆਪਣੇ ਹੱਕਾਂ ਪਤੀ੍ ਸੁਚੇਤ ਹੋ ਰਿਹਾ ਏ ਤੇ ਨਾਲੇ ਜੇ ਆਸੀਂ ਆਮ ਲੋਕ ਸਰਕਾਰ ਬਨਾਉਣਾਂ ਜਾਣਦੇ ਆਂ ਤਾਂ ਓਸੇ ਸਰਕਾਰ ਨੂ ਕੰਨੋਂ ਫ਼ੜਕੇ ਕੰਮ ਲੈਣਾਂ ਵੀ ਜਾਣਦੇ ਆ....

31 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਾਈ ਜੀ ਤੁਸੀਂ ਤਾਂ ਗੁਸਾ ਹੀ ਕਰ ਗਏ , ਮੈਂ ਸਮਝਿਆ ਨਹੀ ਤੁਹਾਡੀ ਗਲ , ਤੁਸੀਂ ਬਦਲਾਵ ਚਾਹਦੇ ਹੋਂ ਯਾ ਏਹਿ ਸੇਮ, ਮਨੁ ਪਤਾ ਨਹੀ, ਪਰ ਮੈਨੂ ਵੋਟ ਕਰਨ ਦੀ ਸਲਾਹ ਨਾ ਦੇਓ , ਮੈਂ ਵੀ ਇਕ ਅਛਾ ਪੜਿਆ ਲਿਖਆ ਨਾਗਰਿਕ ਹਾਂ............

31 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਤੇ ਬਾਈ ਜੀ , ਮੇਰੇ ਹਿਸਾਬ ਨਾਲ ਮੈਂ ਤਾਂ ਤੁਹਾਡੇ ਲਿਖੇ ਤੇ ਦੋ ਲਾਇਨਾ ਲਿਖੀਆਂ ਨੇ..........

31 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਇਹਦਾ ਮਤਲਬ ਤੁਸੀਂ ਮੇਰੀ ਕਵਿਤਾ ਨਹੀਂ ਪੜੀ ਬਲਕਿ ਮੈਨੂੰ ਆਪਣੀਆਂ ਦੋ ਸਤਰਾਂ ਪੜਾਈਆਂ !!!!

 

ਬਾਈ ਪਹਿਲਾਂ ਸਾਰੀ ਰਚਨਾਂ ਪੜ ਲਓ ਫ਼ੇਰ ਮੈਨੂੰ ਜੇਹੜਾ ਮਰਜੀ ਸਵਾਲ ਕਰ ਲਿਓ |

31 Jan 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

 

ਬਹੁਤ-ਬਹੁਤ ਮੇਹਰਬਾਨੀ ਹਰਿੰਦਰ ਬਾਈ  ਤੇ ਸਿੰਮੀ ਬਾਈ ਜੀ......ਜਿਉਂਦੇ ਵੱਸਦੇ ਰਹੋ |

31 Jan 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

great work nimar......!aj de halaata nu bahut vdia beiaan kita hai apni kalm naal ..!..likhde rvo....

31 Jan 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

very very nice veer...

bahut hi wadiya likheya te es vich puran tor te sachai aa ke ehna siyasi ghodeya ne sade full warge punjab nu apane paira henth rol ke rakh ditta...

sanjha karan layi bahut bahut shukariya...!!!

01 Feb 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Great work..!!

02 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

good job ! nimer bai,,,,,,,,,,,,,,,,, jionda wassda reh,,,

02 Feb 2012

Showing page 2 of 3 << First   << Prev    1  2  3  Next >>   Last >> 
Reply