ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਓੰਨ ਵਾਲੇ ਲੋਕ ਜਦੋ ਏਹੋ ਜੇਹਾ ਕਰਦੇ ਹਨ ਤਾਂ ਅਨਪੜ੍ਹਾਂ ਬਾਰੇ ਕੀ ਕਹਣਾ.. ਕਯੋਂ ਏਹੋ ਜੇਹੇ ਲੋਕ ਇਹ ਭੁਲ ਜਾਂਦੇ ਹਨ ਕੀ ਓਹਨਾ ਜਨਮ ਦੇਣ ਵਾਲੀ ਵੀ ਇਕ ਔਰਤ ਹੀ ਹੈ....
ਪਰ ਸਿਰਫ ਲਿਖ ਕੇ ਔਰ ਅਫਸੋਸ ਕਰ ਕੇ ਹੀ ਏਹੋ ਜੇਹੇ ਮਾਸ੍ਲੇਯਾਂ ਦਾ ਹਲ ਨਹੀ ਹੋਣਾ ਏਸ ਲਈ ਕੁਝ ਕਰਨ ਦੀ ਜਰੂਰਤ ਹੈ....
ਸਿਰਫ ਕਲਮ ਦੀ ਤਾਕਤ ਨਾਲ ਏਹੋ ਜੇਹਿਯਾਂ ਬੁਰਾਈਯਾਂ ਹੁਣ ਸ਼ਾਯਦ ਹੀ ਖਤਮ ਹੋਣ... ਇਸ ਲਈ ਤਾਂ ਹੀ ਕੋਈ ਕਦਮ ਚੁਕਣਾ ਚਾਹੀਦਾ!!!!!!
ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਓੰਨ ਵਾਲੇ ਲੋਕ ਜਦੋ ਏਹੋ ਜੇਹਾ ਕਰਦੇ ਹਨ ਤਾਂ ਅਨਪੜ੍ਹਾਂ ਬਾਰੇ ਕੀ ਕਹਣਾ.. ਕਯੋਂ ਏਹੋ ਜੇਹੇ ਲੋਕ ਇਹ ਭੁਲ ਜਾਂਦੇ ਹਨ ਕੀ ਓਹਨਾਨੂੰ ਜਨਮ ਦੇਣ ਵਾਲੀ ਵੀ ਇਕ ਔਰਤ ਹੀ ਹੈ....
ਪਰ ਸਿਰਫ ਲਿਖ ਕੇ ਔਰ ਅਫਸੋਸ ਕਰ ਕੇ ਹੀ ਏਹੋ ਜੇਹੇ ਮਾਸ੍ਲੇਯਾਂ ਦਾ ਹਲ ਨਹੀ ਹੋਣਾ.. ਏਸ ਲਈ ਕੁਝ ਕਰਨ ਦੀ ਜਰੂਰਤ ਹੈ....
ਸਿਰਫ ਕਲਮ ਦੀ ਤਾਕਤ ਨਾਲ ਏਹੋ ਜੇਹਿਯਾਂ ਬੁਰਾਈਯਾਂ ਹੁਣ ਸ਼ਾਯਦ ਹੀ ਖਤਮ ਹੋਣ... ਇਸ ਲਈ ਤਾਂ practically ਹੀ ਕੋਈ ਕਦਮ ਚੁਕਣਾ ਚਾਹੀਦਾ!!!!!!
ਸਿਰਫ ਇਹ ਹੀ ਨਹੀ ਸਮਾਜ ਦਿਯਾ ਹੋਰ ਵੀ ਬਹੁਤ ਬੁਰਾਇਆ ਹਨ ਜਿਹਨਾ ਨੂੰ ਨਜਰ ਅੰਦਾਜ਼ ਕੀਤਾ ਜਾਂਦਾ ਹੈ.......