Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੁਰ ਨ ਜਾਂਵੇ ਤੂੰ ਕਿਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 
ਤੁਰ ਨ ਜਾਂਵੇ ਤੂੰ ਕਿਤੇ

 

ਤੁਰ ਨ ਜਾਂਵੇ ਤੂੰ ਕਿਤੇ , ਸੋਚ ਦਿਲ ਡਰਦਾ ਰਿਹਾ
ਰਾਤੀ ਇਕ ਸੁਪਨਾ ਅਲੂਆਂ,ਨੀਂਦ ਵਿਚ ਮਰਦਾ ਰਿਹਾ
ਰਾਤ ਭਰ ਤਾਰੇ ਵਿਚਾਰੇ, ਸਿਸਕੀਆੰ  ਭਰਦੇ ਰਹੇ
ਪ੍ਰਭਾਤ ਤਕ ਆਕਾਸ਼ ਹੰਝੂ, ਤ੍ਰੇਲ ਦੇ ਵਰਦਾ ਰਿਹਾ
ਬੰਨ ਧੱਸੇ ਬੰਦਿਸ਼ਾ ਦੇ, ਹੜ੍ਹ ਆਿੲਆ  ਇਸ਼ਕ਼ ਦਾ
ਦਰਿਆ ਤੇਰੀ ਚਾਹ ਦਾ, ਖਤਰੇ ਤਕ ਵਗਦਾ ਰਿਹਾ
ਉਪਰੋੰ  ਵੇਖਣ ਨੂੰ ਭਾਵੇੰ ਮੈੰ ਸਾਰਾ , ਹਿਮਾਲਾ ਹੋ ਿਗਆ 
ਅੰਦਰ ਕੁਝ ਸੀ, ਜੋ ਬਣ ਜਵਾਲਾਮੁਖੀ ਭਖਦਾ ਰਿਹਾ
ਜਿੰਦਗੀ ਦੇ ਰਾਹ ਤੇ ਮੁੜ ਮੁੜ ਰਿਹਾ ਉਹ ਵੇਖਦਾ
ਜੱਕੋਤੱਕੀ ਚ ਖੜਾ 

ਤੁਰ ਨ ਜਾਂਵੇ ਤੂੰ ਕਿਤੇ , ਿੲਹ ਸੋਚ ਦਿਲ ਡਰਦਾ ਰਿਹਾ

ਅਲੁੁੂਆੰ ਿੲਕ ਸੁਪਨਾ ਰਾਤੀੰ  ,ਨੀਂਦ ਵਿਚ ਮਰਦਾ ਰਿਹਾ

ਰਾਤ ਭਰ ਤਾਰੇ ਵਿਚਾਰੇ, ਸਿਸਕੀਆੰ ਸੀ ਭਰਦੇ ਰਹੇ

ਪ੍ਰਭਾਤ ਤਕ ਆਕਾਸ਼ , ਹੰਝੂ ਤ੍ਰੇਲ ਦੇ ਵਰਦਾ ਰਿਹਾ

ਬੰਨ ਧੱਸੇ ਬੰਦਿਸ਼ਾ ਦੇ, ਜਦ ਹੜ੍ਹ ਆਿੲਆ ਇਸ਼ਕ਼ ਦਾ

ਦਰਿਆ ਤੇਰੀ ਚਾਹਤ ਦਾ, ਖਤਰੇ  ਤੀਕ ਵਗਦਾ ਰਿਹਾ

ਉਪਰੋੰ ਵੇਖਣ ਨੂੰ ਮੇੇੈੰ ਭਾਵੇੰ , ਸਾਰਾ ਹਿਮਾਲਾ ਹੋ ਿਗਆ 

ਅੰਦਰ ਕੁਝ ਸੀ ਜੋ ਮੇਰੇ ,ਵਾੰਗ ਜਵਾਲਾ ਭਖਦਾ ਰਿਹਾ

ਜਿੰਦਗੀ ਦੇ ਰਾਹ ਤੇ ,ਮੁੜ ਮੁੜ ਰਿਹਾ ਉਹ ਵੇਖਦਾ

ਜੱਕੋਤਕੀ ਚ  ਖੜਾ ਮੈਂ , ਖੌਰੇ ਿਕਉੰ ਝਕਦਾ ਰਿਹਾ!!!! 

..................................ਕੋਮਲਦੀਪ

25 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Wah
Bilkul Komal ji bohat wari eda hunda life ch ...
Bohat sohna keha tusin ..

ਜਿੰਦਗੀ ਦੇ ਰਾਹ ਤੇ ,ਮੁੜ ਮੁੜ ਰਿਹਾ ਉਹ ਵੇਖਦਾ
ਜੱਕੋਤਕੀ ਚ ਖੜਾ ਮੈਂ , ਖੌਰੇ ਿਕਉੰ ਝਕਦਾ ਰਿਹਾ!!!!
25 Apr 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nice lines
26 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਦਰਿਆ ਤੇਰੀ ਚਾਹਤ ਦਾ, ਖਤਰੇ ਤੀਕ ਵਗਦਾ ਰਿਹਾ"

ਸੁਫਨਾ, ਚਾਹਤ .....ਜ਼ਿੰਦਗੀ

ਬਹੁਤ ਖੂਬ ਕੋਮਲਦੀਪ ਜੀ, ਬਹੁਤ ਸੋਹਣੀ ਰਚਨਾ

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
26 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Thaaaanx Maavi sir,for appreciating and for ur suggestions too........aapne keemti Samay ch vehal kadd Ke comment karn layi. ....thaaaanx Gurpreet and thaaaanx Sandeep......

26 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਉਪਰੋੰ ਵੇਖਣ ਨੂੰ ਮੇੇੈੰ ਭਾਵੇੰ , ਸਾਰਾ ਹਿਮਾਲਾ ਹੋ ਿਗਆ
ਅੰਦਰ ਕੁਝ ਸੀ ਜੋ ਮੇਰੇ ,ਵਾੰਗ ਜਵਾਲਾ ਭਖਦਾ ਰਿਹਾ
Close to my heart this line

Bahut sohni rachna share kiti hai komal jee
Jeo
26 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Thaaaaaanx Gurpreet ........same lines r my fav too.......thaaaanx for liking

26 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵੇਖਣ ਨੂੰ ਮੈਂ ਭਾਵੇਂ ਬਰਫ਼ ਨ੍ਹਾਤਾ ਹਿਮਾਲਾ ਹੋ ਗਿਆ, 

ਅੰਦਰ ਕੁਝ ਸੀ ਮੇਰੇ, ਜੋ ਵਾਂਗ ਜਵਾਲਾ ਭਖਦਾ ਰਿਹਾ |


ਕੋਮਲ ਜੀ,  ਬਾ-ਕਮਾਲ ਰਚਨਾ ਸਾਂਝੀ ਕੀਤੀ ਹੈ ਤੁਸੀਂ |


ਥੀਮ ਬਹੁਤ ਸੋਹਣਾ ਹੈ | ਲਿਖਿਆ ਵੀ ਸੋਹਣਾ ਐ | ਮੀਟਰ ਦਾ ਧਿਆਨ ਰੱਖਿਆਂ, ਜੋ ਮਾੜੀ ਮੋਤੀ ਖ਼ਾਮੀ ਹੈ, ਉਹ ਵੀ ਨਹੀਂ ਰਹਿਣੀ ਸੀ | 


ਹੇਠਲੀਆਂ ਸਤਰਾਂ ਬਹੁਤ ਹੀ ਸੁੰਦਰ ਹਨ | ਵਿਰੋਧਾਭਾਸ ਜ਼ਰਾ ਉੱਘੜ ਕੇ ਨਹੀਂ ਆਇਆ ਬਾਹਰ |


ਇੱਕ ਸਲਾਹ ਹੈ, ਜੇ otherwise ਨਾ ਲਿਆ ਜਾਵੇ ਤਾਂ -  


ਵੇਖਣ ਨੂੰ ਮੈਂ ਭਾਵੇਂ ਬਰਫ਼ਾਨੀ ਹਿਮਾਲਾ ਹੋ ਗਿਆ, (OR ਬਰਫ਼ ਨ੍ਹਾਤਾ ਹਿਮਾਲਾ

ਅੰਦਰ ਸੀ ਕੁਝ ਮੇਰੇ, ਜੋ ਵਾਂਗ ਜਵਾਲਾ ਭਖਦਾ ਰਿਹਾ |


ਕੁਝ ਹੋਰ ਕਾਬਿਲ ਏ ਗੌਰ - ਅਕਾਸ਼, ਵਰ੍ਹਦਾ, ਬੰਦਿਸ਼ਾਂ etc


TFS !

 

27 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Good suggestion Jagjit ji ..
27 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਥੈਂਕਸ ਮਾਵੀ ਬਾਈ ਜੀ |

27 Apr 2015

Showing page 1 of 2 << Prev     1  2  Next >>   Last >> 
Reply