Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਹਾਲੀ ਵਿਚ ਹੋਈ ਦਸਤਾਰ ਦੀ ਬੇਅਦਬੀ ਬਾਰੇ.... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 3 of 3 << First   << Prev    1  2  3   Next >>     
Gurshahbaaz Sandhu
Gurshahbaaz
Posts: 3
Gender: Male
Joined: 01/Apr/2011
Location: Amritsar
View All Topics by Gurshahbaaz
View All Posts by Gurshahbaaz
 

jinhe der tak assi aap sikhi nu puri tarah nahi apnavange tan fir koi v kisse te dosh nahi laa sakda.cmmt karan wale adhe veera ne tan aap he val katae aa.ohna da ki hak banda kisse ton sawal puchon da

01 Apr 2011

jagwinder sandhu
jagwinder
Posts: 54
Gender: Male
Joined: 04/Jan/2011
Location: luton
View All Topics by jagwinder
View All Posts by jagwinder
 

veer jee kisi te personal comment nahi kar reha main , ke manu ek gal das sakde hoo k aaj jo aap nu sikh dekhan nu lagde hun ke oo sikh hun sab de sab ?

veer jee main sikh nahi hain aap de gal mann lai main but ke aapna khoon ina jam (cold) chuka hai k aakha shamne dekh ke ve kol de lag jaana chida hai ?

01 Apr 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut hee sharamnaak gall aa veer..

 

sirf suspend keete jaana koi hall ni.... more strict punishment should be given to these culprits.... SP Preetam Singh.. and SHO Kulbushan Sharma...

 

Apni state vich je eh haal hai.. tan how can we expect respect for turban from other countries or other states even....

 

 

01 Apr 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਸਭ ਦੋਸਤਾਂ ਦਾ ਧੰਨਵਾਦ ਏਸ ਗੱਲ ਤੇ ਵਿਚਾਰ ਵਟਾਂਦਰਾ ਕਰਨ ਲਈ ! ਪ੍ਰਮਾਤਮਾ ਪੰਥ ਤੇ ਸਹਾਈ ਹੋਵੇ ! 
 ਤੇ ਗੁਰ੍ਸ਼ੇਹ੍ਬਾਜ਼ ਵੀਰ ਆਪਾਂ ਮੁੱਦਾ ਨਾਂ ਬਦਲੀਏ ਮੇਰੇ ਹਿਸਾਬ ਨਾਲ ! ਕੋਈ ਸ਼ੱਕ ਨਹੀਂ ਕਿ ਆਪ ਜੀ ਦੀ ਗੱਲ ਸੋਲਾਂ ਆਨੇਂ ਦਰੁਸਤ ਹੈ ! ਕੇਸ ਕਟਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ( ਅਤੇ ਮੈਂ ਉਹਨਾਂ ਵਿਚੋਂ ਇੱਕ ਹਾਂ )  ਤੁਸੀਂ ਬਿਨਾ ਸ਼ੱਕ ਬਿਹਤਰ ਸਿਖ ਹੋ ਕਿਓਂਕਿ ਆਪ ਦਸਤਾਰ ਬੰਨਦੇ ਹੋ ! ਪਰ ਇਹ ਵੀ ਹੋ ਸਕਦੈ ਕਿ ਕੁਝ ਪਤਿੱਤ ਸਿਖਾਂ ਚ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਜਜ਼ਬਾ ਹੋਵੇ ! ਖੈਰ ਛੱਡੋ ...
ਆਪਾਂ ਏਸ ਟੋਪਿਕ ਦੀ ਗੱਲ ਕਰੀਏ ਤਾਂ ਮੇਰਾ ਮੁੱਦਾ ਸਿਖੀ ਨਾਲ ਘੱਟ, ਅਤੇ ਮਨੁਖੀ ਹੱਕਾਂ ਨਾਲ ਜ਼ਿਆਦਾ ਜੁੜਿਆ ਹੋਇਆ ਹੈ ! ਸੋ ਏਸ ਬਾਬਤ ਤੁਹਾਡੇ ਨਿੱਜੀ ਵਿਚਾਰਾਂ ਦਾ ਸਵਾਗਤ ਹੈ ! 

ਸਭ ਦੋਸਤਾਂ ਦਾ ਧੰਨਵਾਦ ਏਸ ਗੱਲ ਤੇ ਵਿਚਾਰ ਵਟਾਂਦਰਾ ਕਰਨ ਲਈ ! ਪ੍ਰਮਾਤਮਾ ਪੰਥ ਤੇ ਸਹਾਈ ਹੋਵੇ ! 

 

 ਤੇ ਗੁਰਸ਼ਹਿਬਾਜ਼ ਵੀਰ ਆਪਾਂ ਮੁੱਦਾ ਨਾਂ ਬਦਲੀਏ ਮੇਰੇ ਹਿਸਾਬ ਨਾਲ ! ਕੋਈ ਸ਼ੱਕ ਨਹੀਂ ਕਿ ਆਪ ਜੀ ਦੀ ਗੱਲ ਸੋਲਾਂ ਆਨੇਂ ਦਰੁਸਤ ਹੈ ! ਕੇਸ ਕਟਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ (ਅਤੇ ਮੈਂ ਉਹਨਾਂ ਵਿਚੋਂ ਇੱਕ ਹਾਂ )  ਤੁਸੀਂ ਬਿਨਾ ਸ਼ੱਕ ਬਿਹਤਰ ਸਿਖ ਹੋ ਕਿਓਂਕਿ ਆਪ ਦਸਤਾਰ ਬੰਨਦੇ ਹੋ ! ਪਰ ਇਹ ਵੀ ਹੋ ਸਕਦੈ ਕਿ ਕੁਝ ਪਤਿੱਤ ਸਿਖਾਂ ਚ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਜਜ਼ਬਾ ਹੋਵੇ ! ਖੈਰ ਛੱਡੋ ...

 

ਆਪਾਂ ਏਸ ਵਿਸ਼ੇ ਦੀ ਗੱਲ ਕਰੀਏ ਤਾਂ ਮੇਰਾ ਮੁੱਦਾ ਸਿਖੀ ਨਾਲ ਘੱਟ, ਅਤੇ ਮਨੁਖੀ ਹੱਕਾਂ ਨਾਲ ਜ਼ਿਆਦਾ ਜੁੜਿਆ ਹੋਇਆ ਹੈ ! ਸੋ ਏਸ ਬਾਬਤ ਤੁਹਾਡੇ ਨਿੱਜੀ ਵਿਚਾਰਾਂ ਦਾ ਸਵਾਗਤ ਹੈ ! 

 

01 Apr 2011

jagwinder sandhu
jagwinder
Posts: 54
Gender: Male
Joined: 04/Jan/2011
Location: luton
View All Topics by jagwinder
View All Posts by jagwinder
 

theek keha bilkul Divroop veer

02 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

 

AEH KOI PEHLI WAR DI GHATNA NAHI KI SIKH DI PAGG LAHI GAYI HOVE, ES TON PEHLA VE LDH. WICH 2 KO SAAL PEHLA ASHOTOSHIYE DE SMAGAM NU ROKKDE SIKHA NAAL VE AEHI KUJH HOYA C, IK SINGH SHAHEED VE HOYA C

 

 

AEH SIRF SAJISH HUNDI , THESE INCIDENTS ARE TARGETS ON SIKHIZM , TE BAKI RAHI OHNA OFFICERS NU SUSPEND KARAN WALI GAL ,OH SIRF MALLAM PATTI HAI , KOI PAKKA ILAAZ NAHI ,

 

NALLE PARDEEP JI (MOGA) TUSI KEH RAHE HO KE AEH KHARKOA KARKE HO REHA HAI, NAHI KHARRKOO NA C TE NA HAIN , BUSS SADI SOCH DE WICH FARAK HAI KI ASI VE HORA NAAL KHARRKO KEHAN LAGG PENDE HAN ,

 

BAKI IK GAL MAIN THOOK KE KEHNDA HAN , KI SIKH DHARAM NU KOI KHATAM NAHI KAR SAKDA JINA CHIRR SADE TE HATH HAI WAHEGURU DA , BAKI MUSHKILA TAN AUNDIYA REHNDIYA NE

 

02 Apr 2011

Showing page 3 of 3 << First   << Prev    1  2  3   Next >>     
Reply