|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਵਿਛੋੜਾ |
ਜੇ ਨਹੀ ਆਉਣਾ ਸੀ ਮੇਰੀ ਦੁਨਿਆ ਚ ਮੁੜ ਕੇ , ਇਕ ਆਉਣਾ ਦਾ ਝੂਠਾ ਦਿਲਾਸਾ ਤਾ ਦੇ ਜਾਂਦਾ ਰੱਜ ਕੇ ਦੇਖਿਆ ਵੀ ਨਾ ਇਹਨਾ ਅੱਖੀਆਂ ਨੇ ਤੈਨੂ , ਜਾਂਦਾ ਹੋਇਆ ਇਕ ਵਾਰ ਅਲਵਿਦਾ ਤਾ ਕਹ ਜਾਂਦਾ ਪਾ ਦਿੰਦਾ ਚਾਰ ਅੱਖਰ ਲਿਖ ਕੇ ਖ਼ਤ ਮੈਨੂ , ਕੀ ਪਤਾ ਇਹ ਚੰਦਰਾ ਦਿਲ ਤੇਰਾ ਵਿਛੋੜਾ ਸਹ ਜਾਂਦਾ ਅੱਜ ਮੇਰੇ ਨਾਲੋ ਪਿਆਰੇ ਨੇ ਯੂਰੋ ਤੈਨੂ , ਵੇਚ ਦਿੰਦੀ ਜਿੰਦ ਮੈਂ ਆਪਣੀ ਕੌੜੀਆ ਦੇ ਮੁੱਲ , ਸ਼ਾਇਦ ਤੇਰੇ ਪਿਆਰ ਦਾ ਕਰਜਾ ਥੋੜਾ ਲ਼ਹ ਜਾਂਦਾ ਭਰ ਜਾਂਦੇ ਨੇ ਜਖਮ ਪਿਆਰ ਵਿਚ ਮਿਲੇ ਵਿਛੋੜਿਆ ਦੇ, ਪਰ ਯਾਦ ਰਖੀ ..... ਦਿਲ ਉਤੇ ਯਾਦਾਂ ਦਾ ਚੰਦਰਾ ਦਾਗ ਤਾ ਅਖੀਰ ਰਿਹ ਜਾਂਦਾ .........
|
|
28 Nov 2010
|
|
|
|
|
satsahri akal deep jii
bohut hi sohni rachna hai.....
lajwaab ....
thanx for sharing.............
|
|
28 Nov 2010
|
|
|
|
|
|
|
|
|
|
|
|
| good |
ਬਹੁਤ ਹੀ ਸੋਹਣੀ ਰਚਨਾਂ ਹੈ ਜੀ.....ਸਾਝਿਆਂ ਕਰਨ ਲਈ ਧੰਨਵਾਦ
|
|
28 Nov 2010
|
|
|
|
|
|
|
|
| realy grt |
bahut vadhia likhea a g
,,tfs,,,,jionde vasde raho ,,,,,,
|
|
29 Nov 2010
|
|
|
|
|
good work pawan ji....thanx for sharing...
|
|
26 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|