Not bad !
ਦਿਲ ਦੇ ਬੁਹੇ ਖੁਲੇ ਰਿਹ ਗਏ,ਝੱਖੜ ਸੀਨੇ ਝੁਲੇ ਰਿਹ ਗਏ,,,ਅੱਖੀਆ ਚੋ ਹੱਝੂ ਡੁਲੇ ਰਿਹ ਗਏ,,ਸੱਜਣਾ ਤੈਨੂੰ ਪਰਖ ਨਹੀ,,ਮਨੀ ਜਾਨੋ ਮਾਰਨ ਵਾਲੀ22 ਤੂੰ ਛੱਡੀ ਕੋਈ ਰੜਕ ਨਹੀ,,,,,ਇੱਹ ਸਭ ਤੱਕਦੀਰਾ ਦੇ ਖੇਲ ਯਾਰਾ ਹੁਣ ਤੇਰੇ ਤੇ ਵੀ ਹਰਖ ਨਹੀ,......ਮਨੀ
gr8 g...