Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀ ਸੰਗ ਸੰਗ ਹੋਵਾਂਗੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਵੀਰੇ, ਤੁਸੀ ਆਪਣੇ ਰੁਝੇਵਿਆਂ ਚੋਂ ਉਚੇਚਾ ਸਮਾਂ ਕੱਢਕੇ ਇਸ ਕਿਰਤ ਨੂੰ ਇੰਨਾ ਮਾਣ ਬਖਸ਼ਿਆ ਹੈ ਇਸ ਲਈ ਮੈਂ ਆਪਦਾ ਤਹਿ ਏ ਦਿਲ ਤੋਂ ਧੰਨਵਾਦ ਕਰਦਾ ਹਾਂ - ਪਿਕਾਸੋ ਸਾਬ ਤਾਂ ਬਹੁਤ ਊਚੀ ਸ਼ਖਸੀਅਤ ਸਨ ਜਨਾਬ, ਸਾਡੀ ਉਨ੍ਹਾਂ ਅੱਗੇ ਕੀਹ ਹਸਤੀ ਹੈ ਵੀਰ ਜੀਓ - ਪਰ ਆਪਦਾ ਪਿਆਰ ਸਿਰ ਮੱਥੇ, ਕੁਝ ਬੋਲ ਵੀ ਤਾਂ ਨਹੀਂ ਸਕਦੇ | ਸੋਹਣੀਆਂ ਸੋਹਣੀਆਂ ਕਿਰਤਾਂ ਨਾਲ ਮਾਂ ਬੋਲੀ ਦੇ ਸੇਵਾ ਕਰਦੇ ਜਾਓ ਜੀ |

ਬਹੁਤ ਬਹੁਤ ਸ਼ੁਕਰੀਆ ਵੀਰ ਜੀਓ ਅਤੇ ਰੱਬ ਰਾਖਾ ਜੀ |

 

ਸੰਦੀਪ ਵੀਰੇ, ਤੁਸੀ ਆਪਣੇ ਰੁਝੇਵਿਆਂ ਚੋਂ ਉਚੇਚਾ ਸਮਾਂ ਕੱਢਕੇ ਇਸ ਨਿਮਾਣੇ ਜਿਹੇ ਜਤਨ ਨੂੰ ਇੰਨਾ ਮਾਣ ਬਖਸ਼ਿਆ ਹੈ | ਆਪਦਾ ਤਹਿ ਏ ਦਿਲ ਤੋਂ ਧੰਨਵਾਦ - ਔਰ ਪਿਕਾਸੋ ਸਾਬ ਤਾਂ ਬਹੁਤ ਊਚੀ ਸ਼ਖਸੀਅਤ ਸਨ ਜਨਾਬ, ਸਾਡੀ ਉਨ੍ਹਾਂ ਅੱਗੇ ਕੀਹ ਹਸਤੀ ਹੈ - ਪਰ ਆਪਦਾ ਪਿਆਰ ਸਿਰ ਮੱਥੇ, ਕੁਝ ਬੋਲ ਵੀ ਤਾਂ ਨਹੀਂ ਸਕਦੇ, ਛੋਟੇ ਵੀਰ ਅੱਗੇ, ਵਈ | Very special thanks for very special honour of the article.

 

ਸੋਹਣੀਆਂ ਸੋਹਣੀਆਂ ਕਿਰਤਾਂ ਨਾਲ ਮਾਂ ਬੋਲੀ ਦੇ ਸੇਵਾ ਕਰਦੇ ਜਾਓ ਜੀ |


 ਬਹੁਤ ਬਹੁਤ ਸ਼ੁਕਰੀਆ ਅਤੇ ਰੱਬ ਰਾਖਾ ਜੀ |

 

19 Sep 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahotttttttttttttttttttttttttttttt hi sohni Rachna Sir ji Bahot . . . Beautiful Amazing. . . actualy WOW kind of work. . .

 

i mean  hor ki chahida hunda sanu zindagi cho. . . . ena sohna wada. . .  jo nibha jaye oh v tar jaye te jide nal nibha jaye o ta jiunde ji hi sawargan ch. . .

 

Mull ta bahut kuchh mill sakda, par zindagi de har mod te, ups & downs ch, hamesha jad asi apne jeevan sathi naal eda sang sang hoiye te fer hor ki chahida sanu ? ? ? i juz loved it . . 

 

TFSSmileCry

 

03 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਜੀ, 
ਤੁਸੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਰਚਨਾ ਦਾ ਮਾਣ ਕੀਤਾ ਹੈ | ਬਹੁਤ ਬਹੁਤ ਸ਼ੁਕਰੀਆ ਜੀ | 
ਜਿਉਂਦੇ ਵੱਸਦੇ ਰਹੋ ਜੀ |

ਅਮਨਦੀਪ ਜੀ, 


ਤੁਸੀ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਰਚਨਾ ਦਾ ਮਾਣ ਕੀਤਾ ਹੈ | ਬਹੁਤ ਬਹੁਤ ਸ਼ੁਕਰੀਆ ਜੀ | 


ਜਿਉਂਦੇ ਵੱਸਦੇ ਰਹੋ ਜੀ |

 

07 Oct 2014

Harpal kaur S
Harpal kaur
Posts: 17
Gender: Female
Joined: 17/Sep/2011
Location: Vancouver
View All Topics by Harpal kaur
View All Posts by Harpal kaur
 

Es rachna vich tusi zindgi da sohna sach biaan keeta hai. Rub krey sab nu es tran di zindgi miley. Thanks alot for sharing. Khush raho likhde raho.

09 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਨਯੋਗ ਮੈਡਮ ਹਰਪਾਲ ਜੀ, ਆਪਨੇ ਇਸ ਰਚਨਾ ਨੂੰ ਵਿਜ਼ਿਟ ਕੀਤਾ ਅਤੇ ਨਾਲੇ ਹੌਂਸਲਾ ਅਫਜਾਈ ਕੀਤੀ | ਮੇਰੇ ਲਈ ਇਹ ਐਪ੍ਰੀਸ਼ਿਏਸ਼ਨ ਵੀ ਹੈ ਅਤੇ ਆਸ਼ੀਰਵਾਦ ਵੀ ਹੈ ਜੀ, ਜਿਸ ਲਈ ਮੈਂ ਬਹੁਤ ਆਪਜੀ ਦਾ ਬਹੁਤ ਧੰਨਵਾਦੀ ਹਾਂ ਜੀ |
ਇਸੇ ਤਰਾਂ ਹੌਂਸਲਾ ਅਫਜ਼ਾਈ ਕਰਦੇ ਰਹੋ ਜੀ |
ਰੱਬ ਰਾਖਾ |

ਮਾਨਯੋਗ ਮੈਡਮ ਹਰਪਾਲ ਜੀ, ਆਪਨੇ ਇਸ ਰਚਨਾ ਨੂੰ ਵਿਜ਼ਿਟ ਕੀਤਾ ਅਤੇ ਨਾਲੇ ਹੌਂਸਲਾ ਅਫਜਾਈ ਕੀਤੀ | ਮੇਰੇ ਲਈ ਇਹ ਐਪ੍ਰੀਸ਼ਿਏਸ਼ਨ ਵੀ ਹੈ ਅਤੇ ਆਸ਼ੀਰਵਾਦ ਵੀ ਹੈ, ਜਿਸ ਲਈ ਮੈਂ ਆਪਜੀ ਦਾ ਬਹੁਤ ਧੰਨਵਾਦੀ ਹਾਂ ਜੀ |


ਇਸੇ ਤਰਾਂ ਹੌਂਸਲਾ ਅਫਜ਼ਾਈ ਕਰਦੇ ਰਹੋ ਜੀ |


ਰੱਬ ਰਾਖਾ |

 

16 Oct 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਖੂਬਸੂਰਤ....ਕਮਾਲ ਦੀ ਪੇਸ਼ਕੱਸ਼ ਹੈ.....ਧੰਨਵਾਦ ਸਰ ਜੀ......

16 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ, ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਇਸਨੂੰ ਮਾਣ ਦਿੱਤਾ - ਇਸ ਲਈ ਬਹੁਤ ਬਹੁਤ ਧੰਨਵਾਦ ਜੇ ਬਾਈ ਜੀ |
ਜਿਉਂਦੇ ਵੱਸਦੇ ਰਹੋ ਜੀ | 
 
ਰੱਬ ਰਾਖਾ |

J ਬਾਈ ਜੀ, ਕਿਤੇ ਮਿੱਸ ਹੋਣ ਕਰਕੇ ਜਵਾਬ ਵਿਚ ਹੋਈ ਦੇਰੀ ਲਈ ਖਿਮਾ ਦਾ ਜਾਚਕ ਹਾਂ |


ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢਕੇ, ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਇਸਨੂੰ ਮਾਣ ਦਿੱਤਾ - ਇਸ ਲਈ ਬਹੁਤ ਬਹੁਤ ਧੰਨਵਾਦ |


ਜਿਉਂਦੇ ਵੱਸਦੇ ਰਹੋ ਜੀ | 

 

ਰੱਬ ਰਾਖਾ |

 

03 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

 

ਜਿਉਂ ਬੋਟ ਆਲ੍ਹਣਿਉਂ
ਖੰਭ ਪਾ ਕੇ ਉੱਡ ਜਾਂਦੇ ਨੇ,
ਇਉਂ ਬੱਚੇ ਘਰ ਛੱਡ 
ਦੁਨੀਆਂ ਨਵੀਂ ਵਸਾਉਂਦੇ ਨੇ,
ਬਾਹਰ ਅਸੀਸਾਂ ਹੱਸ ਹੱਸ ਦੇ
ਜਦ ਅੰਦਰ ਵੜ ਰੋਵਾਂਗੇ,
ਅਸੀ ਸੰਗ ਸੰਗ ਹੋਵਾਂਗੇ |
ਆਫਰੀਨ ,ਬਾਕਮਾਲ ਰਚਨਾ ਜਗਜੀਤ ਜੀ।ਇਹੀ ਹੈ ਸੱਚ ਜ਼ਿੰਦਗੀ ਦਾ ਬਸ ਇਕ ਮੈਂ ਤੇ ਇਕ ਤੂੰ ਹੀ ਰਹਿ ਜਾਂਦੇ ਹਨ ਅਖੀਰ ਵਿੱਚ ....ਇਹੀ ਸੱਚ ਦਾ ਸਾਥ ਤੇ ਬਾਕੀ ਹਰ ਰਿਸ਼ਤਾ ਝੂਠ।ਸੋਚ ਤੋਂ ਪਰੇ ,ਇਕ ਕਹਿੰਦੇ ਨੇ ਕਿ ਦਿਲ ਕੱਢ ਕੇ ਰੱਖਿਆ ਇਸ ਨਜ਼ਮ ਵਿੱਚ ਤੁਸੀਂ।ਲਿਖ ਤੇ ਰਹੀਂ ਹਾਂ ਪਰ ਸ਼ਬਦ ਥੁੜ ਗਏ ਅੱਜ ਮੇਰੇ ਕੋਲ।ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਰਚਨਾ ਸਾਂਝੀ ਕਰਨ ਲਈ।
ਪਰਮਾਤਮਾ ਇਸ ਕਲਮ ਵਿੱਚ ਇਉਂ ਆਪਣੀ ਛੋਹ ਰੱਖੀਂ।
ਜਿਉਂ ਬੋਟ ਆਲ੍ਹਣਿਉਂ
ਖੰਭ ਪਾ ਕੇ ਉੱਡ ਜਾਂਦੇ ਨੇ,
ਇਉਂ ਬੱਚੇ ਘਰ ਛੱਡ 
ਦੁਨੀਆਂ ਨਵੀਂ ਵਸਾਉਂਦੇ ਨੇ,
ਬਾਹਰ ਅਸੀਸਾਂ ਹੱਸ ਹੱਸ ਦੇ
ਜਦ ਅੰਦਰ ਵੜ ਰੋਵਾਂਗੇ,
ਅਸੀ ਸੰਗ ਸੰਗ ਹੋਵਾਂਗੇ|
ਆਫਰੀਨ! ਬਾਕਮਾਲ ਰਚਨਾ, ਜਗਜੀਤ ਜੀ।

ਇਹੀ ਹੈ ਸੱਚ ਜ਼ਿੰਦਗੀ ਦਾ, ਬਸ ਇਕ ਮੈਂ ਤੇ ਇਕ ਤੂੰ ਹੀ ਰਹਿ ਜਾਂਦੇ ਹਨ ਅਖੀਰ ਵਿੱਚ ....ਇਹੀ ਸੱਚ ਦਾ ਸਾਥ ਤੇ ਬਾਕੀ ਹਰ ਰਿਸ਼ਤਾ ਝੂਠ।ਸੋਚ ਤੋਂ ਪਰੇ...ਇਕ ਕਹਿੰਦੇ ਨੇ ਕਿ ਦਿਲ ਕੱਢ ਕੇ ਰੱਖਿਆ ਇਸ ਨਜ਼ਮ ਵਿੱਚ ਤੁਸੀਂ।
ਲਿਖ ਤੇ ਰਹੀਂ ਹਾਂ ਪਰ ਸ਼ਬਦ ਥੁੜ ਗਏ ਅੱਜ ਮੇਰੇ ਕੋਲ। ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਰਚਨਾ ਸਾਂਝੀ ਕਰਨ ਲਈ।
ਹੇ ਪਰਮਾਤਮਾ ਇਸ ਕਲਮ ਵਿੱਚ ਇਉਂ ਹੀ ਆਪਣੀ ਛੋਹ ਰੱਖੀਂ।
03 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Navpreet ji, Thank you so much for turning over an old leaf and honouring the article...Asi Sang Sang Hovange...

 


Yes, it touches the life of all those who come in the fold of the institution of marriage.
GodBless U...

05 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਜਿੰਨੀ ਵਾਰ ਵੀ ਇਹ ਰਚਨਾ ਪੜੋ, ਓਨੀ ਵਾਰ ਹੀ ਅੱਖਾਂ ਭਿੱਜਦੀਆਂ ਨੇ...।

ਜਿਉਂਦੇ ਵਸਦੇ ਰਹੋ ਜੀ ।

06 Mar 2015

Showing page 2 of 3 << First   << Prev    1  2  3  Next >>   Last >> 
Reply