Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀ ਸੰਗ ਸੰਗ ਹੋਵਾਂਗੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 3 of 3 << First   << Prev    1  2  3   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ ਇਹ ਤਾਂ ਆਪਦੀ ਵਡਿਆਈ ਅਤੇ ਜ਼ਰਰਾ ਨਵਾਜ਼ੀ ਹੈ ਜੀ ਕਿ ਕਿਰਤ ਨੂੰ ਪੜ੍ਹ ਕੇ ਉਸ ਵਿਚ ਗੜੂੰਦ ਹੋ ਜਾਣਾ - ਹਰ ਕਿਸੇ ਦੇ ਵੱਸ ਦਾ ਨਹੀਂ ਇਹ ਬਾਈ ਜੀ | ਨਾਲੇ ਕਿਸੇ ਰਚਨਾ ਦੀ ਸਿਫਤ ਕਰਨ ਦਾ ਤਰੀਕਾ ਤਾਂ ਕੋਈ ਤੁਹਾਡੇ ਕੋਲੋਂ ਸਿੱਖੇ |   
ਬਹੁਤ ਬਹੁਤ ਸ਼ੁਕਰੀਆ | ਜਿਉਂਦੇ ਵੱਸਦੇ ਰਹੋ |

ਸੰਦੀਪ ਜੀ, ਇਹ ਤਾਂ ਆਪਦੀ ਵਡਿਆਈ ਅਤੇ ਜ਼ਰਰਾ ਨਵਾਜ਼ੀ ਹੈ ਜੀ ਕਿ ਕਿਰਤ ਨੂੰ ਪੜ੍ਹ ਕੇ ਉਸ ਵਿਚ ਗੜੂੰਦ ਹੋ ਜਾਣਾ | ਹਰ ਕਿਸੇ ਦੇ ਵੱਸ ਦਾ ਨਹੀਂ ਇਹ ਬਾਈ ਜੀ | ਨਾਲੇ ਕਿਸੇ ਰਚਨਾ ਦੀ ਸਿਫਤ ਕਰਨ ਦਾ ਤਰੀਕਾ ਤਾਂ ਕੋਈ ਤੁਹਾਡੇ ਕੋਲੋਂ ਸਿੱਖੇ |   


ਬਹੁਤ ਬਹੁਤ ਸ਼ੁਕਰੀਆ | ਜਿਉਂਦੇ ਵੱਸਦੇ ਰਹੋ |

 

10 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
wow!

Just an awesome creration,You have done a complete justice with the subject and use of words carrying emotions with them make the poem like a movie running in mind while enjoying it.

 

Hats Off you JAGJIT  ji

03 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਮਾਵੀ ਜੀ, ਮੇਰਾ ਇਹ ਨਿਮਾਣਾ ਜਿਹਾ ਜਤਨ ਆਪਨੂੰ ਭਾਇਆ - ਇਹ ਮੇਰੇ ਲਈ ਫ਼ਖ਼ਰ ਦੀ ਗੱਲ ਹੈ | ਇਸ ਲਈ ਵਕਤ ਕੱਢਕੇ ਆਪਣੇ ਬੇਸ਼ਕੀਮਤੀ ਕਮੇਂਟ੍ਸ ਦੇਣ ਲਈ ਤਹਿ ਏ ਦਿਲ ਤੋਂ ਧੰਨਵਾਦ |

 

ਜਿਉਂਦੇ ਵੱਸਦੇ ਰਹੋ |


ਜਿਉਂਦੇ ਵੱਸਦੇ ਰਹੋ |

 

05 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਜਗਜੀਤ ਜੀ ...ਕੁੱਝ ਸ਼ਬਦਾਂ 'ਚ...ਸਾਰੀ ਜ਼ਿੰਦਗੀ ਦਾ ਸੱਚ ਪੇਸ਼ ਕਰਨ ਤੇ ਮੁਬਾਰਕਾਂ...ਤੁਹਾਡੀਆਂ ਸਾਰੀਆਂ ਰਚਨਾਵਾਂ ਸਤਿਕਾਰ ਦੇ ਕਾਬਲ ਹਨ .. ਪਰ ਇਸ ਰਚਨਾ ਨੇ. ਅੱਜ ਬੜੇ ਚਿਰ ਬਾਅਦ ਅੱਖ 'ਚੋਂ ਹੰਝੂ ਲੈ ਆਂਦਾ ਹੈ

 

 

...ਬਸ ਇਸ ਤੋਂ ਵੱਧ ਕੁੱਝ ਨਹੀਂ ਧੰਨਵਾਦ ਜੀ....

05 Apr 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਜਗਜੀਤ ਜੀ ...ਕੁੱਝ ਸ਼ਬਦਾਂ 'ਚ...ਸਾਰੀ ਜ਼ਿੰਦਗੀ ਦਾ ਸੱਚ ਪੇਸ਼ ਕਰਨ ਤੇ ਮੁਬਾਰਕਾਂ...ਤੁਹਾਡੀਆਂ ਸਾਰੀਆਂ ਰਚਨਾਵਾਂ ਸਤਿਕਾਰ ਦੇ ਕਾਬਲ ਹਨ .. ਪਰ ਇਸ ਰਚਨਾ ਨੇ.ਅੱਜ ਬੜੇ ਚਿਰ ਬਾਅਦ ਅੱਖ 'ਚੋਂ ਹੰਝੂ ਲੈ ਆਂਦਾ ਹੈ ...ਬਸ ਇਸ ਤੋਂਵੱਧ ਕੁੱਝ ਨਹੀਂ........

 

 

ਸਰ ਇਸ ਦੇ ਨਾਲ ਇੱਕ ਬੇਨਤੀ ਕਰਨੀ ਭੁੱਲ ਗਿਆ ਕਿ ਅੱਜ ਮੇਰੀ ਧਰਮ ਪਤਨੀ ਸ੍ਰੀਮਤੀ ਸੁੱਖਵਿੰਦਰ ਕੌਰ ਨੇ ਇਸ ਰਚਨਾ ਨੂੰ ਦਿੱਲ ਤੋਂ ਮਹਿਸੂਸ ਕਰਕੇ ਆਪ ਜੀ ਨੂੰ ਧੰਨਵਾਦ ਅਤੇ ਵਧਾਈ ਭੇਜੀ ਹੈ ਜੀ ਪ੍ਰਵਾਨ ਕਰਨਾ ਜੀ ਧੰਨਵਾਦ ਜੀ....

05 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਬਾਈ ਜੀ, ਆਪਜੀ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ ਅਤੇ ਮਾਨਯੋਗ ਮੈਡਮ ਸਮੇਤ ਰਚਨਾ ਵਿਚਲੀ ਭਾਵਨਾ ਨੂੰ ਮਹਿਸੂਸ ਕੀਤਾ ਅਤੇ ਆਪਣੇ ਦਿਲੋਂ ਬੇਸ਼ਕੀਮਤੀ ਕਮੇਂਟ੍ਸ ਦਿੱਤੇ | ਇਸ ਲਈ ਤਹਿ ਏ ਦਿਲ ਤੋਂ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ ਅਤੇ ਇਵੇਂ ਹੀ ਸਾਹਿਤਕ ਰਸ ਮਾਣਦੇ ਰਹੋ |
ਰੱਬ ਰਾਖਾ |

ਗੁਰਮੀਤ ਬਾਈ ਜੀ, ਆਪਜੀ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ ਅਤੇ ਮਾਨਯੋਗ ਮੈਡਮ ਸਮੇਤ ਰਚਨਾ ਵਿਚਲੀ ਭਾਵਨਾ ਨੂੰ ਮਹਿਸੂਸ ਕੀਤਾ ਅਤੇ ਆਪਣੇ ਦਿਲੋਂ ਬੇਸ਼ਕੀਮਤੀ ਕਮੇਂਟ੍ਸ ਦਿੱਤੇ | ਇਸ ਲਈ ਤਹਿ ਏ ਦਿਲ ਤੋਂ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ ਅਤੇ ਇਵੇਂ ਹੀ ਸਾਹਿਤਕ ਰਸ ਮਾਣਦੇ ਰਹੋ |

 

ਰੱਬ ਰਾਖਾ |

 

05 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Sir,,,,,,,,Kamaal ji.

 

Shahla aive hi sang sang Raho. Bahut hi Sneh bharpoor....bahut umdaaaaa.

 

Sir ankhan ch hanju le ke pati nu sunayi...

20 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਐਨੇ ਭਾਵ ਪੂਰਨ ਅਤੇ ਸੰਵੇਦਨਸ਼ੀਲ ਮਨ ਨਾਲ ਲਿਖੇ ਕਮੇਂਟ੍ਸ ਪੜ੍ਹਕੇ ਕੋਈ ਵੀ ਨਤਮਸਤਕ ਹੋ ਜਾਵੇ |
ਧੰਨਵਾਦ ਮੈਡਮ ਕੋਮਲ ਜੀ, ਆਪਨੇ ਇਸ ਕਿਰਤ ਦਾ ਸਾਰ ਅਤੇ ਮਰਮ ਸਮਝਿਆ | ਗ੍ਰਿਹਸਤ ਆਸ਼ਰਮ ਦੇ ਇਹ ਪੜਾਵ ਅਤੇ ਐਕਸਪੀਰਿਅੰਸ ਸਾਡੇ ਸਾਰਿਆਂ ਦੇ ਪੇਸ਼ ਆਉਣੇ ਨੇ ਇੱਕ ਦਿਨ | ਬਸ ਜੀਵਨ ਦਾ ਸੱਚ ਇਹੀ ਹੈ, ਜੋ ਪਾਠਕਾਂ ਨਾਲ ਸਾਂਝਾ ਕਰਨ ਦਾ ਜੇਰਾ ਕੀਤਾ ਹੈ |
ਜਿਉਂਦੇ ਵੱਸਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

ਐਨੇ ਭਾਵ ਪੂਰਨ ਅਤੇ ਸੰਵੇਦਨਸ਼ੀਲ ਮਨ ਨਾਲ ਲਿਖੇ ਕਮੇਂਟ੍ਸ ਪੜ੍ਹਕੇ ਕੋਈ ਵੀ ਨਤਮਸਤਕ ਹੋ ਜਾਵੇ |

ਧੰਨਵਾਦ ਮੈਡਮ ਕੋਮਲ ਜੀ, ਆਪਨੇ ਇਸ ਕਿਰਤ ਦਾ ਸਾਰ ਅਤੇ ਮਰਮ ਸਮਝਿਆ | ਗ੍ਰਿਹਸਤ ਆਸ਼ਰਮ ਦੇ ਇਹ ਪੜਾਵ ਅਤੇ ਐਕਸਪੀਰਿਅੰਸ ਸਾਡੇ ਸਾਰਿਆਂ ਦੇ ਪੇਸ਼ ਆਉਣੇ ਨੇ ਇੱਕ ਦਿਨ | ਬਸ ਜੀਵਨ ਦਾ ਸੱਚ ਇਹੀ ਹੈ, ਜੋ ਪਾਠਕਾਂ ਨਾਲ ਸਾਂਝਾ ਕਰਨ ਦਾ ਜੇਰਾ ਕੀਤਾ ਹੈ |


ਜਿਉਂਦੇ ਵੱਸਦੇ ਰਹੋ, ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

 

21 Apr 2015

Showing page 3 of 3 << First   << Prev    1  2  3   Next >>     
Reply