Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋ ਗੱਲਾਂ ਸਾਗਰ ਨਾਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 2 of 2 << First   << Prev    1  2   Next >>     
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੁੱਖਪਾਲ ਵੀਰ ਜੀਓ, ਧੰਨਭਾਗ ਜੀ ! ਆਪਨੇ ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਇਸ ਨਿਮਾਣੇ ਜਿਹੇ ਜਤਨ ਨੂੰ ਆਦਰ ਬਖਸ਼ਿਆ ਅਤੇ ਕਿਰਤ ਨੂੰ ਹਮੇਸ਼ਾ ਦੀ ਤਰਾਂ ਬੜੇ ਧਿਆਨ ਅਤੇ ਰੀਝ ਨਾਲ ਪੜ੍ਹਿਆ ਅਤੇ ਸੋਹਣੇ ਸੋਹਣੇ ਹੌਂਸਲਾ ਅਫ਼ਜ਼ਾਈ ਭਰਪੂਰ ਕਮੈਂਟਸ ਦਿੱਤੇ ਹਨ !


ਜਿਉਂਦੇ ਵੱਸਦੇ ਰਹੋ !

10 Jan 2018

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਜੰਡੂ ਜੀ, ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਕਿ ਤੁਹਾਨੂੰ ਇਕ ਪਾਠਕ ਦੇ ਰੂਪ ਵਿਚ ਇਹ ਛੋਟੀ ਜਿਹੀ ਕਿਰਤ ਪੜ੍ਹਕੇ ਆਨੰਦ ਆਇਆ I 

 

ਇਕ ਲੇਖਕ ਲਈ ਵੀ ਇਹ ਉੱਨੀ ਹੀ ਖੁਸ਼ੀ ਦੀ ਗੱਲ ਹੁੰਦੀ ਹੈ, ਜਦੋਂ ਉਸਦੀ ਲਿਖਤ ਪਾਠਕ ਨੂੰ ਪਸੰਦ ਆਉਂਦੀ ਹੈ ਅਤੇ ਉਸਦੀ ਘਾਲ ਥਾਇ ਪੈਂਦੀ ਹੈ I  


ਬਹੁਤ ਧੰਨਵਾਦ; ਇਸੇ ਤਰਾਂ ਪੜ੍ਹਦੇ ਲਿਖਦੇ ਅਤੇ ਮਾਂ ਬੋਲੀ ਦਾ ਸਤਿਕਾਰ ਕਰਦੇ ਰਹੋ I 

 

ਜਿਉਂਦੇ ਵੱਸਦੇ ਰਹੋ ਜੀ; ਰੱਬ ਰਾਖਾ !


14 Jan 2018

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

very inspirational poem Sir Ji . . . 

15 Jan 2018

Showing page 2 of 2 << First   << Prev    1  2   Next >>     
Reply