|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਂਗਲਾਂ ਫੜ-ਫੜ ਜਿਸਨੇ ਤੁਰਨਾ ਸਿਖਾਇਆ ਬਚਿਆ ਨੂੰ,
ਓਹੀ ਬੁੱਡੀ ਮਾਂ ਅੱਜ ਉਂਗਲੀ ਫੜਨ ਨੂੰ ਤਰਾਸਦੀ ਏ...!!!
ਉਂਗਲਾਂ ਫੜ-ਫੜ ਜਿਸਨੇ ਤੁਰਨਾ ਸਿਖਾਇਆ ਬਚਿਆ ਨੂੰ,
ਓਹੀ ਬੁੱਡੀ ਮਾਂ ਅੱਜ ਇੱਕ ਉਂਗਲੀ ਫੜਨ ਨੂੰ ਤਰਸਦੀ ਏ...!!!
Unglan Fad-Fad Jisne Turna Sikhaya Bacheya Nu,
Ohi Budhi Ma Ajj Ikk Ungli Fadan Nu Tarasdi Ae..!!!
|
|
22 Jul 2015
|
|
|
|
Ek Shakhs Ko Dekha Tha Taron Ki Tarha Humne
|
|
24 Jul 2015
|
|
|
|
ਸਿਰ ਪਾ ਕੇ ਲਿਫਾਫੇ ,, ਮੀਂਹ 'ਚ ਭਿੱਜਦਾ ਬਚਪਨ ਸੀ ਜਿਹਦਾ ... ਅੱਜ ਓਹ ਮੀਂਹ ਤੋਂ ਡਰਦਾ ,, ਘਰ ਤੋਂ ਬਾਹਰ ਵੀ ਨਾ ਨਿਕਲਿਆ ...
|
|
25 Jul 2015
|
|
|
|
ਗੱਲ ਸੱਚੀ ਤਾਂ ਦੱਬ ਜਾਂਦੀ ਹੈ ,, ਅਫਵਾਹਾਂ ਦੀ ਗਰਮਾਇਸ਼ ਤੋਂ ... ਸੱਚ ਦਾ ਭੇਤ ਜੱਗ ਜਾਹਰ ਹੁੰਦੇ ,, ਹੋਈ ਮੋਕੇ ਦੀ ਅਜਮਾਇਸ਼ ਤੋਂ ...
|
|
25 Jul 2015
|
|
|
|
ਕਹਾਣੀ ਦਰਦ ਭਰੀ ਏ ਗੁਲਜ਼ਾਨਾ ਦੀ ... ਧਰਤੀ ਤੋਂ ਵਖ ਹੋਏ ਅਸਮਾਨਾਂ ਦੀ ...
|
|
25 Jul 2015
|
|
|
|
|
ajib jya mahol hai aj shaher mere vich
0h dehshat vaad gunjdi har gali nu veeran kar gyaGgur
ajib jeya mahol hai aj shaher mere vich...
...oh dehshat vaad gunjdi har gali nu veeran kar gya...7!
Gurdaspur attack...
|
|
27 Jul 2015
|
|
|
|
|
|
|
ਹਸਰਤ ਦਿਲ ਵਿਚ ਸੀ ਵਕ਼ਤ ਨੂੰ ਬਦਲਣ ਦੀ,
ਪਰ ਵਕ਼ਤ ਬਦਲਣ ਲਈ ਮੇਰੇ ਕੋਲ ਵਕ਼ਤ ਹੀ ਨਹੀਂ ਸੀ...!!!
ਹਸਰਤ ਦਿਲ ਵਿਚ ਸੀ ਵਕ਼ਤ ਨੂੰ ਬਦਲਣ ਦੀ,
ਪਰ ਵਕ਼ਤ ਬਦਲਣ ਲਈ ਮੇਰੇ ਕੋਲ ਵਕ਼ਤ ਹੀ ਨਹੀਂ ਸੀ...!!!
Hasrat Dil Vich Si Waqt Nu Badalan Di,
Par Waqt Badalan Layi Mere Kol Waqt Hi Nahi Si...!!!
|
|
28 Jul 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|