|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰਖਿਆ ਜਾ ਸਕਦਾ ਹੁੰਦਾ ਜੇ ਰੂਹਾਂ ਨੂੰ,
ਤਾਂ ਅੱਜ ਕੋਈ ਮਰਣ ਪਿਛੋਂ ਮਸ਼ਹੂਰ ਨਾ ਹੁੰਦਾ...!!!
ਕੈਦ ਵਿਚ ਰੂਹਾਂ ਨੂੰ ਜੇ ਰਖਿਆ ਜਾ ਸਕਦਾ ਹੁੰਦਾ,
ਤਾਂ ਅੱਜ ਕੋਈ ਮਰਣ ਪਿਛੋਂ ਮਸ਼ਹੂਰ ਨਾ ਹੁੰਦਾ...!!!
Kaid Vich Roohan Nu Je Rakheya Ja Sakda Hunda,
Tan Ajj Koi Maran Picho Mashhoor Na Hunda...!!!
|
|
30 Jun 2015
|
|
|
|
ਹੌਸਲੇ ਦੀ ਗੱਲ ਜੇ ਤੂੰ ਕਰਦਾ ਏ ਸੱਜਣਾ,
ਤਾਂ ਦਿਲ ਤੜਵਾਉਣਾ ਵੀ ਕੋਈ ਹੌਸਲੇ ਤੋ ਘੱਟ ਨਹੀਂ...!!!
ਹੌਸਲੇ ਦੀ ਗੱਲ ਜੇ ਤੂੰ ਕਰਦਾ ਏ ਸੱਜਣਾ,
ਤਾਂ ਦਿਲ ਤੜਵਾਉਣਾ ਵੀ ਕੋਈ ਹੌਸਲੇ ਤੋ ਘੱਟ ਨਹੀਂ...!!!
Hausle Di Gall Je Tu Karda Ae Sajjna,
Tan Dill Tadvauna Vi Koi hausle To Ghat Nahi..!!!
|
|
06 Jul 2015
|
|
|
|
|
Tere Shehar Ka Mousam Bda Suhana Lge..Ik Shaam Chura Lu agar Bura N Lge..!!
|
|
10 Jul 2015
|
|
|
|
Tu ki jane Dukh prayia
tare ghar jad Sukh na aya
Sar to tare kram ne ayia
Tu ki jane Dukh prayia
|
|
10 Jul 2015
|
|
|
|
|
ਕੁਝ ਲੋਕ ਵਕ਼ਤ ਨੂੰ ਬਦਲਣਾ ਤਾਂ ਚਾਹੁੰਦੇ ਨੇ ਮਗਰ,
ਇਹ ਨਹੀਂ ਜਾਂਦੇ ਕਿ ਵਕ਼ਤ ਨਾਲ ਖੁਦ ਨੂੰ ਬਦਲਣਾ ਪੈਂਦਾ ਹੈ...!!!
ਕੁਝ ਲੋਕ ਵਕ਼ਤ ਨੂੰ ਬਦਲਣਾ ਤਾਂ ਚਾਹੁੰਦੇ ਨੇ ਮਗਰ,
ਇਹ ਨਹੀਂ ਜਾਂਦੇ ਕਿ ਵਕ਼ਤ ਨਾਲ ਖੁਦ ਨੂੰ ਵੀ ਬਦਲਣਾ ਪੈਂਦਾ ਹੈ...!!!
Kujh Lok Waqt Nu Badalna Ta Chahunde Ne Magar,
Eh Nahi Jande Ke Waqt Nal Khud Nu Vi Badalna Painda Hai...!!!
|
|
10 Jul 2015
|
|
|
|
Bohat khubb,..............
|
|
12 Jul 2015
|
|
|
|
Shukariya Sukhpal Veer Ji...!!!
|
|
12 Jul 2015
|
|
|
|
Mukamal Chhorh Do MujhkoYa Phir Mere Hi Ho Jao
Mujhe Achha Nahi Lagta Kabhi Pana kabhi Khona
|
|
13 Jul 2015
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|