|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਖੁੱਲੀ ਹੈਂ ਬਾਂਹੇ
ਫਿਰ ਸੇ ਜੋਰ ਸੇ ਸੀਨੇ ਸੇ ਤੋ ਲ਼ਗਾੳ
ਆਜ ਆਖਰੀ ਬਾਰ
ਮੁਝੇ ਮੇਰੇ ਮਜਾਕ ਕੇ ਨਾਮ ਸੇ ਬੁਲਾੳ
pier
|
|
25 May 2015
|
|
|
|
|
pagal sa ho gya hoon uske pyar main...
khushnuma jindgi main udasi dhoondta hoon...7!
|
|
26 May 2015
|
|
|
|
Nam c hai akh phir se...
Dil ka dard bakhubi janti hai...7!
|
|
26 May 2015
|
|
|
|
Humari Be-Khudi Ka Haal Wo Puchhe Agar To Kahna Hosh Bas Itna Hai K Tumko Yaad Karte Hain
|
|
27 May 2015
|
|
|
|
|
ਅੱਗ ਲਾਉਣ ਦਾ ਇਰਾਦਾ ਤੇਰਾ ਜੱਗ ਨੂੰ..
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ.. !!
#DiljitDosanjh
|
|
28 May 2015
|
|
|
|
ਕੁਫ਼ਰ.. ਬਦੀਆਂ.. ਖੌਫ਼.. ਕੀ ਕੀ ਏਸ ਵਿਚ ਘੁਲਿਆ ਪਿਆ.. ਮੇਰੇ ਦਿਲ ਦਰਿਆ ਤੋਂ ਵੱਧ ਦਰਿਆ ਕੋਈ ਗੰਧਲਾ ਨਹੀਂ.. !!
ਸੁਰਜੀਤ ਪਾਤਰ
|
|
28 May 2015
|
|
|
|
sochdi han khul k jeeni hai,, zindagi jo bchi hai,, bhul gyi si k zyada sochan vle ta,, zinda hi ni hunde
|
|
29 May 2015
|
|
|
|
ਲੋ ਵੀ ਬੁਝ ਜਾਂਦੀ ਹੈ.. ਦੀਵਾ ਸੁੱਕਣ ਤੋ ਬਾਦ ,
ਇੱਕ ਉਹਦੀ ਆਸ ਹੈ, ਕਿ ਨਿਰਾਸ਼ ਹੀ ਨਈ ਹੁੰਦੀ..!
ਵੀ ਬੁਝ ਜਾਂਦੀ ਹੈ.. ਦੀਵਾ ਸੁੱਕਣ ਤੋ ਬਾਦ ,
ਇੱਕ ਉਹਦੀ ਆਸ ਹੈ, ਕਿ ਨਿਰਾਸ਼ ਹੀ ਨਈ ਹੁੰਦੀ..!ਲੋ ਵੀ ਬੁਝ ਜਾਂਦੀ ਹੈ.. ਦੀਵਾ ਸੁੱਕਣ ਤੋ ਬਾਦ ,ਇੱਕ ਉਹਦੀ ਆਸ ਹੈ, ਕਿ ਨਿਰਾਸ਼ ਹੀ ਨਈ ਹੁੰਦੀ..!
|
|
30 May 2015
|
|
|
|
ਤੇਰੇ ੲਿੱਕ ਦਿਨ ਦੀ ਖਾਤਰ ਕਿੰਨੀਆਂ ਕਿੰਨੀਅਾ ਰਾਤਾਂ ਝਾਕੀਆਂ ਮੈੇ ਤੂੰ ਦਿਲ ਚੋ ਫਿਰ ਵੀ ਨਹੀ ਨਿੱਕਲੀ ਖੁੱਲੇ ਰੱਖੇ ਦਿਲ ਦੇ ਬੂਹੇ ਅੱਖਾਂ ਦੀਆਂ ਤਾਕੀਆਂ ਮੈ
 Pier
|
|
05 Jun 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|