|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸਵਰਗਾਂ ਤੋਂ ਕਿਤੇ ਵਧਕੇ ਨਜ਼ਾਰਾ ਓਸਦਾ ਹੁੰਦਾ..
ਅਗ਼ਰ ਤੇਰੇ ਮੇਰੇ ਘਰ ਦਾ ਕਿਤੇ ਇੱਕੋ ਪਤਾ ਹੁੰਦਾ.. !!
ਹਰਜਿੰਦਰ ਬੱਲ
|
|
16 Sep 2017
|
|
|
|
|
|
ਉਮਰਾਂ ਦੇ ਕਿਸ ਪੜਾਅ ਤੇ ਹੈ ਸਾਹਾਂ ਦਾ ਕਾਫ਼ਲਾ
ਮੰਜ਼ਲ ਹੈ, ਨਾ ਰਸਤਾ ਕੋਈ, ਕੇਵਲ ਥਕਾਨ ਹੈ ।
ਜਸਪਾਲ ਘਈ,,,
|
|
16 Sep 2017
|
|
|
|
|
|
|
|
|
|
ਮਾਏ ਨੀ ਅਸੀਂ ਕਰਨ ਬਿਰਹੋਂ ਦਾ ਤੀਰਥ ਹਾਂ ਅੱਜ ਚੱਲੇ
ਮਹਿਕ ਸੱਜਣ ਦੇ ਸਾਹਾਂ ਦੀ ਅੱਜ ਬੰਨ ਉਮਰਾਂ ਦੇ ਪੱਲੇ
ਮਾਏ ਨੀ ਅਸੀਂ ਕਰਨ ਬਿਰਹੋਂ ਦਾ ਤੀਰਥ ਹਾਂ ਅੱਜ ਚੱਲੇ
ਮਹਿਕ ਸੱਜਣ ਦੇ ਸਾਹਾਂ ਦੀ ਅੱਜ ਬੰਨ ਉਮਰਾਂ ਦੇ ਪੱਲੇ
|
|
17 Sep 2017
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|